ਈਬੇਅ ਇੱਕ ਅਮੇਰਿਕਨ ਮਲਟੀਨੈਸ਼ਨਲ ਕੰਪਨੀ ਹੈ ਜਿਸਦੇ ਹੈੱਡਕੁਆਟਰ ਸਾਨ ਹੌਜ਼ੇ, ਕੈਲੀਫੋਰਨੀਆ ਵਿੱਚ ਹਨ। ਇਹ ਕੰਪਨੀ 1995 ਵਿੱਚ ਪਾਇਰੀ ਓਮੀਦਿਆਰ ਨੇ ਸਥਾਪਿਤ ਕੀਤੀ ਸੀ। ਇਹ ਕੰਪਨੀ ਇੱਕ ਈ-ਕਮਰਸ਼ ਵੈੱਬਸਾਇਟ (eBay.com) ਦੀ ਮਾਲਕ ਵੀ ਹੈ।
ਵਪਾਰ ਦੀ ਕਿਸਮ | ਪਬਲਿਕ |
---|---|
ਸਾਈਟ ਦੀ ਕਿਸਮ | E-commerce |
ਉਪਲੱਬਧਤਾ | ਬਹੁ-ਭਾਸ਼ਾਈ |
ਸਥਾਪਨਾ ਕੀਤੀ | ਸਤੰਬਰ 3, 1995 |
ਮੁੱਖ ਦਫ਼ਤਰ | 2145 Hamilton Avenue San Jose, CA 95125 United States |
ਸੰਸਥਾਪਕ | [ਪਾਇਰੀ ਓਮੀਦਿਆਰ[]] |
ਚੇਅਰਮੈਨ | ਥੋਮਸ ਜੇ. ਤਾਇਰਨੀ |
ਸੀਈਓ | ਡੇਵਿਨ ਵੇਨਿਗ |
ਉਦਯੋਗ | ਇੰਟਰਨੈੱਟ |
ਸੇਵਾਵਾਂ | ਆਨਲਾਇਨ ਸ਼ਾਪਿੰਗ |
ਕਮਾਈ | US$ 17.90billion (2014) |
ਸੰਚਾਲਨ ਆਮਦਨ | US$ 3.51billion (2014) |
ਸ਼ੁੱਧ ਆਮਦਨ | US$ 46million (2014) |
ਕੁੱਲ ਸੰਪਤੀ | US$ 45.13billion (2014) |
ਕੁੱਲ ਇਕੁਇਟੀ | US$ 19.90billion (2014) |
ਕਰਮਚਾਰੀ | 34,600 (2014) |
ਵੈੱਬਸਾਈਟ | eBay.com |
IPv6 ਸਪੋਰਟ | No |
ਰਜਿਸਟ੍ਰੇਸ਼ਨ | ਕੁੱਝ ਕੰਮਾਂ ਦੇ ਲਈ ਲੋੜ ਹੈ |
Native client(s) on | iOS, watchOS, Android, Windows, Windows Phone |
ਪ੍ਰੋਗਰਾਮਿੰਗ ਭਾਸ਼ਾ | ਜਾਵਾ |
This article uses material from the Wikipedia ਪੰਜਾਬੀ article ਈਬੇਅ (ebay), which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.