ਆਲੀਆ ਰਿਆਜ਼: ਪਾਕਿਸਤਾਨੀ ਕ੍ਰਿਕਟਰ

ਆਲੀਆ ਰਿਆਜ਼ (ਜਨਮ 24 ਸਤੰਬਰ 1992) ਰਾਵਲਪਿੰਡੀ ਦੀ ਇੱਕ ਮਹਿਲਾ ਪਾਕਿਸਤਾਨੀ ਕ੍ਰਿਕਟਰ ਹੈ। ਉਸਨੇ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੀ -20 ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਪ੍ਰਤੀਨਿਧਤਾ ਕੀਤੀ ਹੈ।

Aliya Riaz
ਨਿੱਜੀ ਜਾਣਕਾਰੀ
ਪੂਰਾ ਨਾਮ
Aliya Riaz
ਜਨਮ (1992-09-24) 24 ਸਤੰਬਰ 1992 (ਉਮਰ 31)
Rawalpindi, Punjab, Pakistan
ਛੋਟਾ ਨਾਮali
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm fast bowler
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
  • Pakistan
ਪਹਿਲਾ ਓਡੀਆਈ ਮੈਚ (ਟੋਪੀ 71)23 August 2014 ਬਨਾਮ Australia
ਆਖ਼ਰੀ ਓਡੀਆਈ12 July 2021 ਬਨਾਮ ਵੈਸਟ ਇੰਡੀਜ਼
ਪਹਿਲਾ ਟੀ20ਆਈ ਮੈਚ (ਟੋਪੀ 30)30 August 2014 ਬਨਾਮ Australia
ਆਖ਼ਰੀ ਟੀ20ਆਈ4 July 2021 ਬਨਾਮ ਵੈਸਟ ਇੰਡੀਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ODI T20I
ਮੈਚ 29 42
ਦੌੜਾਂ 518 450
ਬੱਲੇਬਾਜ਼ੀ ਔਸਤ 20.72 18.75
100/50 0/3 0/0
ਸ੍ਰੇਸ਼ਠ ਸਕੋਰ 81 41
ਗੇਂਦਾਂ ਪਾਈਆਂ 702 416
ਵਿਕਟਾਂ 7 16
ਗੇਂਦਬਾਜ਼ੀ ਔਸਤ 89.00 33.37
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/49 2/16
ਕੈਚਾਂ/ਸਟੰਪ 5/– 14/–
ਸਰੋਤ: ESPN Cricinfo, 12 July 2021

ਅੰਤਰਰਾਸ਼ਟਰੀ ਕਰੀਅਰ

ਅਕਤੂਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਵਿੱਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ-20 ਟੂਰਨਾਮੈਂਟ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਹ ਟੂਰਨਾਮੈਂਟ ਵਿੱਚ ਪਾਕਿਸਤਾਨ ਲਈ ਸਭ ਤੋਂ ਵੱਧ ਵਿਕਟ ਲੈਣ ਵਾਲੀ ਗੇਂਦਬਾਜ਼ ਸੀ। ਜਨਵਰੀ 2020 ਵਿੱਚ ਉਸਨੂੰ ਆਸਟਰੇਲੀਆ ਵਿੱਚ 2020 ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਦਸੰਬਰ 2020 ਵਿੱਚ ਉਸਨੂੰ 2020 ਪੀ.ਸੀ.ਬੀ. ਅਵਾਰਡਸ ਲਈ ਸਾਲ ਦੀ ਮਹਿਲਾ ਕ੍ਰਿਕਟਰ ਦੇ ਰੂਪ ਵਿੱਚ ਸ਼ਾਰਟਲਿਸਟ ਕੀਤਾ ਗਿਆ ਸੀ।

ਹਵਾਲੇ

Tags:

ਇੱਕ ਦਿਨਾ ਅੰਤਰਰਾਸ਼ਟਰੀਟਵੰਟੀ-20 ਅੰਤਰਰਾਸ਼ਟਰੀਰਾਵਲਪਿੰਡੀ

🔥 Trending searches on Wiki ਪੰਜਾਬੀ:

ਗਿੱਧਾਭੀਮਰਾਓ ਅੰਬੇਡਕਰਬਵਾਸੀਰਪੂਰਨ ਸਿੰਘਹੋਲਾ ਮਹੱਲਾਲੇਖਕ ਦੀ ਮੌਤਪੰਜਾਬੀਬੁੱਲ੍ਹੇ ਸ਼ਾਹਮੋਬਾਈਲ ਫ਼ੋਨਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਸਰਮਾਇਆਇਜ਼ਰਾਇਲਉਦਾਰਵਾਦਏ (ਅੰਗਰੇਜ਼ੀ ਅੱਖਰ)ਸਫ਼ਰਨਾਮੇ ਦਾ ਇਤਿਹਾਸਭਾਰਤ ਛੱਡੋ ਅੰਦੋਲਨਵਿਆਕਰਨਗੁੱਲੀ ਡੰਡਾਅਰਜਨ ਅਵਾਰਡਅਲਾਉੱਦੀਨ ਖ਼ਿਲਜੀਪੰਜਾਬੀ ਕੱਪੜੇਇਸਲਾਮਨਾਮਧਾਰੀਸਵਰਾਜਬੀਰਭਾਈ ਸਤੀ ਦਾਸਗੁਰਮੁਖੀ ਲਿਪੀਕਰਨ ਔਜਲਾਪਲਾਸੀ ਦੀ ਲੜਾਈਮਹਾਂ ਸਿੰਘਆਧੁਨਿਕਤਾਹਾੜੀ ਦੀ ਫ਼ਸਲਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਵਿਕੀਮੀਡੀਆ ਫਾਊਂਡੇਸ਼ਨਭਾਈ ਗੁਰਦਾਸ ਦੀਆਂ ਵਾਰਾਂਦੇਵਿੰਦਰ ਸਤਿਆਰਥੀਰੇਖਾ ਚਿੱਤਰਮਾਤਾ ਸੁੰਦਰੀਪੂੰਜੀਵਾਦਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਤਖ਼ਤ ਸ੍ਰੀ ਕੇਸਗੜ੍ਹ ਸਾਹਿਬਨੱਥ (ਗਹਿਣਾ)ਭੰਗੜਾ (ਨਾਚ)ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਵੈੱਬਸਾਈਟਕਬੀਲਾਤਲਵਾਰਰੱਖੜੀ1984 ਸਿੱਖ ਵਿਰੋਧੀ ਦੰਗੇਮੁਗ਼ਲ ਸਲਤਨਤਪੰਜਾਬੀ ਨਾਵਲ ਦਾ ਇਤਿਹਾਸਪੰਜਾਬ ਵਿਧਾਨ ਸਭਾਹਮੀਦਾ ਬਾਨੂ ਬੇਗਮਦਲੀਪ ਸਿੰਘਆਨੰਦਪੁਰ ਸਾਹਿਬ ਦਾ ਮਤਾਹੁਮਾਯੂੰਦਲੀਪ ਕੌਰ ਟਿਵਾਣਾਨਕਸ਼ਬੰਦੀ ਸਿਲਸਿਲਾਸੀ.ਐਸ.ਐਸਰਸ (ਕਾਵਿ ਸ਼ਾਸਤਰ)ਅੰਤਰਰਾਸ਼ਟਰੀਕਲਾਮੀਂਹਰੈੱਡ ਕਰਾਸਝੋਨਾਗੁਰਦੁਆਰਾ ਕਰਮਸਰ ਰਾੜਾ ਸਾਹਿਬਵਿਜੈ ਇੰਦਰ ਸਿੰਗਲਾਨਿਬੰਧਬਲਵੰਤ ਗਾਰਗੀਹਵਾ ਪ੍ਰਦੂਸ਼ਣਡਾ. ਨਾਹਰ ਸਿੰਘਤਬਰੀਜ਼ਇੰਡੋਨੇਸ਼ੀਆਛਪਾਰ ਦਾ ਮੇਲਾਜਨਤਕ ਛੁੱਟੀਮਨੁੱਖੀ ਸਰੀਰਸੁਰਜਨ ਜ਼ੀਰਵੀਦਿੱਲੀ ਸਲਤਨਤ🡆 More