ਮਨਾਤ (ਕੋਡ: AZN) ਅਜ਼ਰਬਾਈਜਾਨ ਦੀ ਮੁਦਰਾ ਹੈ। ਇੱਕ ਮਨਾਤ ਵਿੱਚ 100 ਕਪੀਕ ਹੁੰਦੇ ਹਨ। ਮਨਾਤ ਸ਼ਬਦ ਰੂਸੀ ਸ਼ਬਦ moneta (ਸਿੱਕਾ) ਤੋਂ ਆਇਆ ਹੈ ਜਿਹਦਾ ਉੱਚਾਰਨ ਮਾਨੇਤਾ ਹੈ।
ਅਜ਼ਰਬਾਈਜਾਨੀ ਮਨਾਤ | |||||
---|---|---|---|---|---|
Azərbaycan manatı (ਅਜ਼ਰਬਾਈਜਾਨੀ) | |||||
| |||||
ISO 4217 ਕੋਡ | AZN | ||||
ਕੇਂਦਰੀ ਬੈਂਕ | ਅਜ਼ਰਬਾਈਜਾਨ ਕੇਂਦਰੀ ਬੈਂਕ | ||||
ਵੈੱਬਸਾਈਟ | www.cbar.az | ||||
ਵਰਤੋਂਕਾਰ | ਫਰਮਾ:Country data ਅਜ਼ਰਬਾਈਜਾਨ | ||||
ਫੈਲਾਅ | 1.2% ਜੂਨ 2012 | ||||
ਸਰੋਤ | ਅਜ਼ਰਬਾਈਜਾਨ ਕੇਂਦਰੀ ਬੈਂਕ | ||||
ਤਰੀਕਾ | CPI | ||||
ਉਪ-ਇਕਾਈ | |||||
1/100 | ਕਪੀਕ | ||||
ਨਿਸ਼ਾਨ | , m, man. | ||||
ਸਿੱਕੇ | 1, 3, 5, 10, 20, 50 ਕਪੀਕ | ||||
ਬੈਂਕਨੋਟ | 1, 5, 10, 20, 50, 100, 200 ਮਨਾਤ |
This article uses material from the Wikipedia ਪੰਜਾਬੀ article ਅਜ਼ਰਬਾਈਜਾਨੀ ਮਨਾਤ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.