ਮਿਠਨਕੋਟ ,(Urdu: مِٹهن كوٹ) ਪੰਜਾਬ, ਪਾਕਿਸਤਾਨ ਦੀ ਦੱਖਣੀ ਦਿਸ਼ਾ ਵਿੱਚ ਪੈਂਦਾ ਇੱਕ ਸ਼ਹਿਰ ਹੈ। ਇਸ ਸ਼ਹਿਰ ਦੇ ਬਿਲਕੁਲ ਨਜਦੀਕ ਪੰਜਨਦ ਦਰਿਆ ਦਾ ਸੰਗਮ ਹੁੰਦਾ ਹੈ।ਇਹ ਪੰਜ ਦਰਿਆ ਹਨ -ਜਿਹਲਮ,ਚਨਾਬ,ਰਾਵੀ ,ਬਿਆਸ,ਅਤੇ ਸਤਲੁਜ।ਜਿਹਲਮ ਅਤੇ ਰਾਵੀ ਚਨਾਬ ਵਿੱਚ ਮਿਲਦੇ ਹਨ ਅਤੇ ਬਿਆਸ ਸਤਲੁਜ ਵਿੱਚ ਆ ਮਿਲਦਾ ਹੈ ਅਤੇ ਫਿਰ ਸਤਲੁਜ ਅਤੇ ਚਨਾਬ ਬਹਾਵਲਪੁਰ ਤੋਂ 10 ਮੀਲ ਉੱਤਰ ਵਾਲੇ ਪਾਸੇ ਉੱਚ ਸ਼ਰੀਫ਼ ਦੇ ਕੋਲ ਮਿਲ ਕੇ ਪੰਜਨਦ ਦਰਿਆ ਬਣਾਉਂਦੇ ਹਨ।
ਮਿਠਨਕੋਟ مِٹهن كوٹ | |
---|---|
ਕੋਟ ਮਿਠਨ | |
ਦੇਸ | ਪਾਕਿਸਤਾਨ |
ਪ੍ਰਦੇਸ | ਪੰਜਾਬ |
ਆਬਾਦੀ | |
• ਕੁੱਲ | 1,20,504 |
ਸਮਾਂ ਖੇਤਰ | ਯੂਟੀਸੀ+5 (PST) |
ਪੋਸਟਲ ਕੋਡ | 33600 |
ਟੇਲੀਫ਼ੋਨ ਕੋਡ | 0604 |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
28°57′N 70°22′E / 28.950°N 70.367°E
This article uses material from the Wikipedia ਪੰਜਾਬੀ article ਮਿਠਨਕੋਟ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.