ਐਂਤੂਸ਼ਾਬਲ

ਐਂਤੂਸ਼ਾਬਲ (ਫ਼ਰਾਂਸੀਸੀ: Intouchables ) ਇੱਕ ਫ਼ਰਾਂਸੀਸੀ ਕਾਮੇਡੀ-ਡਰਾਮਾ ਫਿਲਮ ਹੈ ਜੋ ਕੇ 2011 ਦੇ ਵਿੱਚ ਓਲੀਵੀਰ ਨਾਕਚੇ ਅਤੇ ਏਰੀਕ ਤੋਲੇਦਾਨੋ ਦੁਆਰਾ ਨਿਰਦੇਸ਼ਿਤ ਕੀਤੀ ਗਈ। ਇਸ ਦੇ ਅਦਾਕਾਰ ਫਰਾਓਣਸੋਈ ਕਲੂਜੇਤ ਅਤੇ ਓਮਾਰ ਸੀ ਹਨ। 2 ਨਵੰਬਰ 2011 ਨੂੰ ਫ਼ਰਾਂਸ ਵਿੱਚ ਇਸ ਦੇ ਰਿਲੀਜ਼ ਹੋਣ ਤੋਂ ਨੋ ਹਫਤੇ ਬਾਅਦ ਇਹ ਫਿਲਮ ਦੂਜੇ ਨੰਬਰ ਤੇ ਬਾਕਸ ਆਫਿਸ ਹਿੱਟ ਬਣ ਗਈ, ਪਹਿਲੀ ਬਾਕਸ ਆਫਿਸ ਹਿੱਟ 'ਵੈਲਕਮ ਟੂ ਦ ਸਟਿੱਕਸ' ਨੂੰ 2008 ਵਿੱਚ ਚੁਣਿਆ ਗਿਆ ਸੀ।। ਫ਼ਰਾਂਸ ਵਿੱਚ 2011 ਵਿੱਚ ਇਸ ਨੂੰ ਫਨੇੱਕ ਦੁਆਰਾ ਕਰਵਾਏ ਗਏ ਪੋਲ ਵਿੱਚ 52% ਵੋਟਾਂ ਦੇ ਨਾਲ ਉਸ ਸਾਲ ਦੀ ਸੱਭਿਆਚਾਰਕ ਘਟਨਾ ਘੋਸ਼ਿਤ ਕੀਤਾ ਗਿਆ। ਇਸ ਫਿਲਮ ਨੂੰ ਵੱਖ ਵੱਖ ਪੁਰਸਕਾਰ ਮਿੱਲੇ। ਫ਼ਰਾਂਸ ਵਿੱਚ ਇਹ ਫਿਲਮ ਅੱਠਵੇਂ ਸੇਸਾਰ ਪੁਰਸਕਾਰ ਵਿੱਚ ਨਾਮਜ਼ਦ ਹੋਈ ਅਤੇ ਓਮਾਰ ਸੀ ਨੂੰ ਸੇਸਾਰ ਪੁਰਸਕਾਰ ਵਿੱਚ ਸ੍ਰੇਸ਼ਠ ਅਦਾਕਾਰ ਦਾ ਖਿਤਾਬ ਮਿਲਿਆ।

ਹਵਾਲੇ

Tags:

ਫ਼ਰਾਂਸੀਸੀ ਭਾਸ਼ਾਮਦਦ:ਫ਼ਰਾਂਸੀਸੀ ਲਈ IPA

🔥 Trending searches on Wiki ਪੰਜਾਬੀ:

ਅੰਮ੍ਰਿਤਪਾਲ ਸਿੰਘ ਖ਼ਾਲਸਾਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਰਬਾਬਛਾਤੀ ਗੰਢਰਾਜਾ ਸਲਵਾਨਗੁਰੂ ਰਾਮਦਾਸਖੁਰਾਕ (ਪੋਸ਼ਣ)ਖੋ-ਖੋਸਭਿਆਚਾਰੀਕਰਨਅੰਗਰੇਜ਼ੀ ਬੋਲੀਅੰਮ੍ਰਿਤ ਵੇਲਾਬਿਰਤਾਂਤਕੁੱਤਾਨੀਰੂ ਬਾਜਵਾਭੱਟਾਂ ਦੇ ਸਵੱਈਏਸਲਮਾਨ ਖਾਨਨਿਤਨੇਮਛਪਾਰ ਦਾ ਮੇਲਾਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਨਾਈ ਵਾਲਾਬੱਚਾਕਿਰਿਆ-ਵਿਸ਼ੇਸ਼ਣਪੰਜਾਬ, ਭਾਰਤ ਦੇ ਜ਼ਿਲ੍ਹੇਰਾਜਪਾਲ (ਭਾਰਤ)ਜੱਸਾ ਸਿੰਘ ਰਾਮਗੜ੍ਹੀਆਉੱਤਰ-ਸੰਰਚਨਾਵਾਦਚੰਦਰ ਸ਼ੇਖਰ ਆਜ਼ਾਦਪਾਕਿਸਤਾਨਪੰਜਾਬ (ਭਾਰਤ) ਦੀ ਜਨਸੰਖਿਆਪਹਿਲੀ ਐਂਗਲੋ-ਸਿੱਖ ਜੰਗਚਰਖ਼ਾਰਾਮਦਾਸੀਆਰੱਖੜੀਸਮਾਜ ਸ਼ਾਸਤਰਹਲਫੀਆ ਬਿਆਨਜ਼ਫ਼ਰਨਾਮਾ (ਪੱਤਰ)ਲਾਲ ਕਿਲ੍ਹਾਭਗਤ ਨਾਮਦੇਵਪ੍ਰਿੰਸੀਪਲ ਤੇਜਾ ਸਿੰਘਸਵੈ-ਜੀਵਨੀਨਿੱਕੀ ਬੇਂਜ਼ਸੀ++ਮਦਰ ਟਰੇਸਾਐਚ.ਟੀ.ਐਮ.ਐਲਆਸਟਰੇਲੀਆਵਿਕੀਪਰਾਬੈਂਗਣੀ ਕਿਰਨਾਂਮੀਰ ਮੰਨੂੰਮਹਿੰਦਰ ਸਿੰਘ ਧੋਨੀਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਵਾਰਿਸ ਸ਼ਾਹਰਾਜ (ਰਾਜ ਪ੍ਰਬੰਧ)ਪੰਜਾਬਜਾਵਾ (ਪ੍ਰੋਗਰਾਮਿੰਗ ਭਾਸ਼ਾ)ਸੂਰਜ ਮੰਡਲਕੀਰਤਨ ਸੋਹਿਲਾਭੌਤਿਕ ਵਿਗਿਆਨਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਬਲਵੰਤ ਗਾਰਗੀਲੋਕ ਮੇਲੇਹੋਲਾ ਮਹੱਲਾਮੱਧਕਾਲੀਨ ਪੰਜਾਬੀ ਵਾਰਤਕਯੋਨੀਭਾਰਤ ਦੀ ਸੰਵਿਧਾਨ ਸਭਾਬੰਦਾ ਸਿੰਘ ਬਹਾਦਰਦੋਆਬਾਮਨੁੱਖੀ ਸਰੀਰਪ੍ਰੀਨਿਤੀ ਚੋਪੜਾਸੁਖਬੰਸ ਕੌਰ ਭਿੰਡਰਕੇਂਦਰੀ ਸੈਕੰਡਰੀ ਸਿੱਖਿਆ ਬੋਰਡਅਲਾਉੱਦੀਨ ਖ਼ਿਲਜੀਦੁਸਹਿਰਾਹੁਸਤਿੰਦਰਕਰਤਾਰ ਸਿੰਘ ਸਰਾਭਾ🡆 More