ਊੜਾ ਗੁਰਮੁਖੀ ਵਰਣਮਾਲਾ ਦਾ ਪਹਿਲਾ ਅੱਖਰ ਹੈ। ਇਸ ਤੋਂ ਪੰਜਾਬੀ ਭਾਸ਼ਾ ਦੇ ਦਸਾਂ ਵਿੱਚੋਂ ਤਿੰਨ ਸਵਰ ਬਣਦੇ ਹਨ: ਉ, ਊ ਅਤੇ ਓ। ਪੰਜਾਬੀ ਵਿੱਚ ਕਿਸੇ ਵੀ ਸ਼ਬਦ ਵਿੱਚ ਇਕੱਲੇ ਊੜਾ ਨਹੀਂ ਵਰਤਿਆ ਜਾਂਦਾ, ਜਿਨ੍ਹਾਂ ਸ਼ਬਦ ਵਿੱਚ ਊੜੇ ਦੀ ਵਰਤੋਂ ਹੁੰਦੀ ਹੈ ਉਨ੍ਹਾਂ ਸ਼ਬਦਾਂ ਵਿੱਚ,ਇਸ ਨਾਲ, ਔਂਕੜ, ਦੁਲੈਂਕੜ ਜਾਂ ਹੋੜਾ ਜ਼ਰੂਰ ਲੱਗਾ ਹੁੰਦਾ ਹੈ।

ਗੁਰਮੁਖੀ ਵਰਣ ਮਾਲਾ
ਸ਼ ਖ਼ ਗ਼ ਜ਼ ਫ਼
ਲ਼
ੳ

ਇਹ ਸਭ ਨਾਲੋਂ ਜ਼ਿਆਦਾ ਪਵਿੱਤਰ ਅੱਖਰ ਮੰਨਿਆ ਜਾਂਦਾ ਹੈ। ਇਸ ਦੇ ਤਿੰਨ ਰੂਪ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੇ ਵਾਚਕ ਮੰਨੇ ਜਾਂਦੇ ਹਨ। ਇਸ ਦੇ ਤਿੰਨ ਰੂਪ ਮਾਤ, ਪਤਾਲ ਅਤੇ ਸਵਰਗ ਲੋਕ ਦੇ ਪ੍ਰਤੀਕ ਹਨ।

ਇਤਿਹਾਸ

ਊੜੇ ਆਪਣੀ ਬਣਾਵਟ ਦੇ ਕਾਰਨ ਦੇਵਨਾਗਰੀ ਲਿਪੀ ਦੇ ਅੱਖਰ ਨਾਲ ਕਾਫੀ ਮੇਲ ਖਾਂਦਾ ਹੈ ਅਤੇ ਆਧੁਨਿਕ ਊੜੇ ਨੂੰ ਇਸੇ ਦਾ ਹੀ ਸੁਧਰਿਆ ਹੋਇਆ ਰੂਪ ਕਿਹਾ ਜਾਂਦਾ ਹੈ।

ਹਵਾਲੇ

ਬਾਹਰਲੇ ਲਿੰਕ

ਊੜੇ ਬਾਰੇ

Tags:

ਗੁਰਮੁਖੀਪੰਜਾਬੀ

🔥 Trending searches on Wiki ਪੰਜਾਬੀ:

ਪਿਸ਼ਾਚਖਿਦਰਾਣਾ ਦੀ ਲੜਾਈਬਾਘਾ ਪੁਰਾਣਾਗੁਰੂ ਨਾਨਕਲੰਬੜਦਾਰਹੋਮ ਰੂਲ ਅੰਦੋਲਨਸਿੱਖ ਗੁਰੂਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਹੀਰਾ ਸਿੰਘ ਦਰਦਸਾਹ ਕਿਰਿਆਹਰਜੀਤ ਸਿੰਘਪੁਰਾਤਨ ਜਨਮ ਸਾਖੀਪੰਜਾਬੀ ਮੁਹਾਵਰੇ ਅਤੇ ਅਖਾਣਦਮਦਮੀ ਟਕਸਾਲਨਿਰਵੈਰ ਪੰਨੂਕੁੱਤਾਮਈਛਪਾਰ ਦਾ ਮੇਲਾਪੰਜਾਬੀ ਸਾਹਿਤ ਆਲੋਚਨਾਮਾਂਜਪੁਜੀ ਸਾਹਿਬਸਵਰਸਮਾਜਿਕ ਸੰਰਚਨਾਆਇਰਲੈਂਡਕੰਪਿਊਟਰਰਾਏ ਸਿੱਖਗੁਰੂ ਹਰਿਕ੍ਰਿਸ਼ਨਖੇਤੀਬਾੜੀਸਿੱਧੂ ਮੂਸੇ ਵਾਲਾਸੋਹਿੰਦਰ ਸਿੰਘ ਵਣਜਾਰਾ ਬੇਦੀਪਾਸ਼ ਦੀ ਕਾਵਿ ਚੇਤਨਾਵਾਰਿਸ ਸ਼ਾਹਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਚੀਨ ਦੀ ਕਮਿਊਨਿਸਟ ਪਾਰਟੀਸਿੰਧੂ ਘਾਟੀ ਸੱਭਿਅਤਾਦਿੱਲੀਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਪਾਣੀਪਤ ਦੀ ਤੀਜੀ ਲੜਾਈਯੂਬਲੌਕ ਓਰਿਜਿਨਮੈਕਸ ਵੈਬਰਹੈਰੋਇਨਯੂਨੈਸਕੋਵਿਸ਼ਵਕੋਸ਼1 ਮਈਸਰੋਜਿਨੀ ਸਾਹੂਜੱਸਾ ਸਿੰਘ ਰਾਮਗੜ੍ਹੀਆਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮਲਵਈਕਿੱਸਾ ਕਾਵਿਪੰਜਾਬ (ਭਾਰਤ) ਦੀ ਜਨਸੰਖਿਆਚਮਕੌਰ ਦੀ ਲੜਾਈਜਾਪੁ ਸਾਹਿਬਸਫ਼ਰਨਾਮੇ ਦਾ ਇਤਿਹਾਸਰੂਸ ਦਾ ਇਤਿਹਾਸਸ੍ਰੀ ਚੰਦਲਾਲ ਕਿਲ੍ਹਾਦਲਵੀਰ ਸਿੰਘਹੀਬਾ ਨਵਾਬਮੈਡਲਗੁਰਦੁਆਰਾ ਬੰਗਲਾ ਸਾਹਿਬਜਰਨੈਲ ਸਿੰਘ ਭਿੰਡਰਾਂਵਾਲੇਗੁਰੂ ਹਰਿਗੋਬਿੰਦਸ਼ਬਦਕੋਸ਼ਹਰਿਆਣਾਸਿੰਘ ਸਭਾ ਲਹਿਰਭੌਤਿਕ ਵਿਗਿਆਨਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਪੰਜਾਬੀ ਕੱਪੜੇਪੰਜਾਬੀ ਰੀਤੀ ਰਿਵਾਜਖ਼ੁਰਾਕਨਾਨਕਮੱਤਾਰੂਸੀ ਇਨਕਲਾਬ (1905)ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਜਰਗ ਦਾ ਮੇਲਾ🡆 More