ਹਰਜੀਸਾ (ਸੋਮਾਲੀ: Error: }: text has italic markup (help), Arabic: هرجيسا, ਛੋਟਾ ਹਾਰਰ) ਸੋਮਾਲੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਜੋ ਵੋਕੂਈ ਗ਼ਲਬੀਦ ਖੇਤਰ ਵਿੱਚ ਸਥਿਤ ਹੈ। ਇਹ ਸਵੈ-ਘੋਸ਼ਤ ਗਣਰਾਜ ਸੋਮਾਲੀਲੈਂਡ ਦੀ ਰਾਜਧਾਨੀ ਹੈ ਜਿਹਨੂੰ ਅੰਤਰਰਾਸ਼ਟਰੀ ਪੱਧਰ 'ਤੇ ਸੋਮਾਲੀਆ ਦਾ ਖ਼ੁਦਮੁਖ਼ਤਿਆਰ ਖੇਤਰ ਮੰਨਿਆ ਜਾਂਦਾ ਹੈ। I
This article uses material from the Wikipedia ਪੰਜਾਬੀ article ਹਰਜੀਸਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.