ਹਮ ਟੀਵੀ

ਹਮ ਟੀਵੀ ਇੱਕ ਪਾਕਿਸਤਾਨੀ ਟੀਵੀ ਚੈਨਲ ਹੈ। ਇਸ ਦਾ ਪ੍ਰਸਾਰਣ 24 ਘੰਟੇ ਹੁੰਦਾ ਹੈ ਅਤੇ ਇਸੜੇ ਕੇਂਦਰ ਕਰਾਚੀ ਅਤੇ ਲਾਹੌਰ, (ਪਾਕਿਸਤਾਨ) ਵਿੱਚ ਹਨ। 21 ਜਨਵਰੀ 2011 ਤੋਂ ਪਹਿਲਾਂ ਹਮ ਨੈਟਵਰਕ ਲਿਮਿਟਿਡ ਆਈ ਟੈਲੀਵਿਜ਼ਨ ਨੈਟਵਰਕ ਲਿਮਿਟਿਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਹਮ ਟੀਵੀ ਦਾ ਪ੍ਰਸਾਰਣ 17 ਜਨਵਰੀ 2005 ਵਿੱਚ ਸ਼ੁਰੂ ਹੋਇਆ। 2011 ਵਿੱਚ ਪੂਰੇ ਨੈਟਵਰਕ ਵਜੋਂ ਸਥਾਪਿਤ ਹੋਣ ਤੋਂ ਬਾਅਦ ਹਮ ਨੈਟਵਰਕ ਨੇ ਹੋਰ ਕਈ ਹਮ ਚੈਨਲ ਸ਼ੁਰੂ ਕੀਤੇ। ਹਮ ਟੀਵੀ ਹੁਣ ਹਮ ਨੈਟਵਰਕ ਲਿਮਿਟਿਡ ਦੇ ਹੀ ਅਧੀਨ ਹੈ। 2013 ਵਿੱਚ ਹਮ ਟੀਵੀ ਨੇ ਆਪਣੇ ਪਹਿਲੇ ਹਮ ਅਵਾਰਡਸ ਸ਼ੁਰੂ ਕੀਤੇ।

ਹਮ ਟੀਵੀ
Countryਪਾਕਿਸਤਾਨ
Headquartersਕਰਾਚੀ, ਲਾਹੌਰ
Programming
Language(s)ਉਰਦੂ
Ownership
Ownerਹਮ ਨੈਟਵਰਕ ਲਿਮਿਟਿਡ

Current programs

ਸਿਸਟਰ ਚੈਨਲ

  • ਹਮ ਸਿਤਾਰੇ
  • ਹਮ ਮਸਾਲਾ
  • ਸਟਾਇਲ 360
  • ਹਮ ਐਫ ਐਮ
  • ਹਮ ਨਿਊਜ਼

ਹਵਾਲੇ

Tags:

ਕਰਾਚੀਪਾਕਿਸਤਾਨਲਾਹੌਰ

🔥 Trending searches on Wiki ਪੰਜਾਬੀ:

ਸ਼ਾਹ ਜਹਾਨਭਾਰਤ ਦੀ ਅਰਥ ਵਿਵਸਥਾਸੁਜਾਨ ਸਿੰਘਯੋਨੀਗੁਰੂ ਹਰਿਗੋਬਿੰਦਸਾਇਨਾ ਨੇਹਵਾਲਖੁਰਾਕ (ਪੋਸ਼ਣ)ਅਨੁਕਰਣ ਸਿਧਾਂਤਸੱਭਿਆਚਾਰ2020-2021 ਭਾਰਤੀ ਕਿਸਾਨ ਅੰਦੋਲਨਮੁੱਖ ਸਫ਼ਾਪੰਜਾਬੀਭਗਤ ਸਿੰਘਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਢੱਡਚੰਡੀ ਦੀ ਵਾਰਭਾਈ ਤਾਰੂ ਸਿੰਘਘਰਸ਼ੁਰੂਆਤੀ ਮੁਗ਼ਲ-ਸਿੱਖ ਯੁੱਧਦੂਜੀ ਐਂਗਲੋ-ਸਿੱਖ ਜੰਗਹੇਮਕੁੰਟ ਸਾਹਿਬਕਬੀਰਆਸਟਰੀਆਪੰਜਾਬੀ ਨਾਟਕਇਸਲਾਮਉੱਤਰ-ਸੰਰਚਨਾਵਾਦਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਖਜੂਰਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਹਰਿਮੰਦਰ ਸਾਹਿਬਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਅੰਕ ਗਣਿਤਪੰਜਾਬੀ ਕਿੱਸਾ ਕਾਵਿ (1850-1950)ਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਮੁਹਾਰਨੀਸਿੱਖ ਗੁਰੂਰਾਜਨੀਤੀ ਵਿਗਿਆਨਪੰਜਾਬੀ ਲੋਕ ਸਾਜ਼ਰਿਸ਼ਤਾ-ਨਾਤਾ ਪ੍ਰਬੰਧਬਾਬਾ ਜੀਵਨ ਸਿੰਘਪੰਜਾਬੀ ਸੱਭਿਆਚਾਰਅਹਿੱਲਿਆਗੁਰਮਤਿ ਕਾਵਿ ਦਾ ਇਤਿਹਾਸਸਾਧ-ਸੰਤਅੰਤਰਰਾਸ਼ਟਰੀ ਮਹਿਲਾ ਦਿਵਸਮਸੰਦਇਸ਼ਤਿਹਾਰਬਾਜ਼ੀਗੁਰਦਾਸਪੁਰ ਜ਼ਿਲ੍ਹਾਮਨੀਕਰਣ ਸਾਹਿਬਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੰਜਾਬੀ ਵਿਕੀਪੀਡੀਆਹਾਸ਼ਮ ਸ਼ਾਹਭੁਚਾਲਸੁਖਵਿੰਦਰ ਅੰਮ੍ਰਿਤਸੋਹਿੰਦਰ ਸਿੰਘ ਵਣਜਾਰਾ ਬੇਦੀਦਲੀਪ ਕੌਰ ਟਿਵਾਣਾਜਨਮਸਾਖੀ ਪਰੰਪਰਾਘੜਾ (ਸਾਜ਼)ਪੰਜਾਬ (ਭਾਰਤ) ਵਿੱਚ ਖੇਡਾਂਮਾਂਨਜ਼ਮ ਹੁਸੈਨ ਸੱਯਦਵਾਹਿਗੁਰੂਟਾਹਲੀਪੰਜਾਬ ਦੀਆਂ ਵਿਰਾਸਤੀ ਖੇਡਾਂਮਜ਼੍ਹਬੀ ਸਿੱਖਕਹਾਵਤਾਂਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਲਿਵਰ ਸਿਰੋਸਿਸਰਾਜਾ ਪੋਰਸਜੱਟਤੂੰਬੀਭੱਟਾਂ ਦੇ ਸਵੱਈਏਰਾਣੀ ਲਕਸ਼ਮੀਬਾਈਸਮਕਾਲੀ ਪੰਜਾਬੀ ਸਾਹਿਤ ਸਿਧਾਂਤਪੱਤਰਕਾਰੀ🡆 More