ਸੌਂਫ

ਸੌਂਫ (ਅੰਗਰੇਜ਼ੀ:ਫੈਨਿਲ; Foeniculum vulgare)  ਇੱਕ ਫੁੱਲਦਾਰ ਪੌਦਾ (ਪ੍ਰਜਾਤੀ ਵਿੱਚ ਗਾਜਰ-ਪਰਿਵਾਰ ਦਾ ਪੌਦਾ) ਹੈ। ਇਹ ਇੱਕ ਸਖ਼ਤ, ਸਦਾਬਹਾਰ ਔਸ਼ਧ ਹੈ ਜਿਸਦੇ  ਫੁੱਲ ਪੀਲੇ ਅਤੇ ਅਤੇ ਪੱਤੇ ਪੰਖੀ ਹੁੰਦੇ ਹਨ। ਇਹ ਮੈਡੀਟੇਰੀਅਨ ਦਾ ਮੂਲ ਪੌਦਾ ਹੈ ਪਰ ਸੰਸਾਰ ਦੇ ਬਹੁਤ ਸਾਰੇ ਹਿੱਸਿਆਂ, ਖਾਸ ਤੌਰ ਤੇ ਸਾਗਰ ਅਤੇ ਦਰਿਆਈ ਤੱਟਾਂ ਨੇੜਲੇ ਖੁਸ਼ਕ ਮਿੱਟੀ ਵਾਲੇ ਖੇਤਰਾਂ ਵਿੱਚ ਵਿਆਪਕ ਤੌਰ ਤੇ ਜੜ੍ਹਾਂ ਲਾ ਗਿਆ ਹੈ।

ਸੌਂਫ
ਸੌਂਫ

ਸੌਂਫ ਰਬੀ ਦੀ ਫਸਲ ਹੈ। ਰੌਣੀ ਕਰ ਕੇ ਬੀਜੀ ਜਾਂਦੀ ਹੈ। ਅਕਤੂਬਰ ਦੇ ਦੂਜੇ ਪੰਦਰਵਾੜੇ ਵਿਚ ਬੀਜੀ ਵਧੀਆ ਝਾੜ ਦਿੰਦੀ ਹੈ। ਏਕੜ ਵਿਚ ਚਾਰ ਕਿਲੋ ਬੀਜ ਪੈਂਦਾ ਹੈ। ਅਪ੍ਰੈਲ ਦੇ ਮਹੀਨੇ ਵਿਚ ਵੱਢੀ ਜਾਂਦੀ ਹੈ। ਇਸ ਦਾ ਬੂਟਾ ਚਾਰ ਕੁ ਫੁੱਟ ਦੇ ਕਰੀਬ ਉੱਚਾ ਹੁੰਦਾ ਹੈ। ਤਣਾ ਇਸ ਦਾ ਥੋਥਾ ਹੁੰਦਾ ਹੈ। ਪੱਤੇ ਗਾਜਰ ਜਿਹੇ ਪੱਤਿਆਂ ਜਿਹੇ ਹੁੰਦੇ ਹਨ। ਫੁੱਲ ਪੀਲੇ ਹੁੰਦੇ ਹਨ। ਸੌਂਫ ਨੂੰ ਕਈ ਅਚਾਰਾਂ ਵਿਚ ਵਰਤਿਆ ਜਾਂਦਾ ਹੈ।ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਕਈ ਖੁਸ਼ਬੂਆਂ ਵਿਚ ਵਰਤਿਆ ਜਾਂਦਾ ਹੈ। ਪਹਿਲਾਂ ਬਹੁਤ ਸਾਰੇ ਜਿਮੀਂਦਾਰ ਘਰ ਵਰਤਣ ਜੋਗੀ ਸੌਂਫ ਜ਼ਰੂਰ ਬੀਜਦੇ ਹੁੰਦੇ ਸਨ। ਪਰ ਹੁਣ ਸੌਂਫ ਸਿਰਫ ਵਪਾਰ ਨੂੰ ਮੁੱਖ ਰੱਖ ਕੇ ਬੀਜੀ ਜਾਂਦੀ ਹੈ।

ਹਵਾਲੇ

Tags:

ਅੰਗਰੇਜ਼ੀਜੜ੍ਹੀ-ਬੂਟੀਫੁੱਲਫੁੱਲਦਾਰ ਬੂਟਾਭੂ-ਮੱਧ ਸਮੁੰਦਰ

🔥 Trending searches on Wiki ਪੰਜਾਬੀ:

ਲੋਹੜੀਮਹਾਂਭਾਰਤਪਠਾਣ ਦੀ ਧੀਪੰਜਾਬ ਦੇ ਲੋਕ ਧੰਦੇਐਚ.ਟੀ.ਐਮ.ਐਲਪੰਜਾਬ, ਭਾਰਤ ਦੇ ਜ਼ਿਲ੍ਹੇਦਮੋਦਰ ਦਾਸ ਅਰੋੜਾਪੰਜਾਬੀ ਸੱਭਿਆਚਾਰਸੱਸੀ ਪੁੰਨੂੰਭੰਗਾਣੀ ਦੀ ਜੰਗਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਜਵਾਰ (ਚਰ੍ਹੀ)ਸਾਂਦਲ ਬਾਰਇਮਿਊਨ ਸਿਸਟਮਤਖ਼ਤ ਸ੍ਰੀ ਦਮਦਮਾ ਸਾਹਿਬਅਮਰ ਸਿੰਘ ਚਮਕੀਲਾਤੇਗੀ ਪੰਨੂਮੇਇਜੀ ਬਹਾਲੀਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਭਾਰਤ ਵਿੱਚ ਪੰਚਾਇਤੀ ਰਾਜਵਿਆਹਗੁਰੂ ਅਮਰਦਾਸਕਾਰੋਬਾਰਕਾਰਡਾ. ਭੁਪਿੰਦਰ ਸਿੰਘ ਖਹਿਰਾਸੱਭਿਅਤਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਕੰਪਿਊਟਰਪਹਿਲਾ ਅਫ਼ੀਮ ਯੁੱਧਗੁਰਬਖ਼ਸ਼ ਸਿੰਘ ਪ੍ਰੀਤਲੜੀਹੈਲਨ ਕੈਲਰਇਲੈਕਟ੍ਰਾਨਿਕ ਮੀਡੀਆਕਾਦਰਯਾਰਭਗਤ ਨਾਮਦੇਵਮੁਹੰਮਦ ਬਿਨ ਤੁਗ਼ਲਕਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬੀ ਆਲੋਚਨਾਲੋਕ ਮੇਲੇਪਹਿਲੀ ਐਂਗਲੋ-ਮਰਾਠਾ ਲੜਾਈਸੋਹਣ ਸਿੰਘ ਸੀਤਲਵਿਆਕਰਨਭਾਰਤ ਦੀ ਰਾਜਨੀਤੀਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਭਗਤ ਧੰਨਾ ਜੀਸ਼ਬਦ ਸ਼ਕਤੀਆਂਜਪੁਜੀ ਸਾਹਿਬਕੁੱਤਾਪ੍ਰੋਫ਼ੈਸਰ ਮੋਹਨ ਸਿੰਘਸਕਾਟਲੈਂਡਨਾਂਵਸੰਯੁਕਤ ਰਾਜਮੂਲ ਮੰਤਰਕਰਮਜੀਤ ਅਨਮੋਲਪ੍ਰਹਿਲਾਦਅਰਜਨ ਸਿੰਘਮਾਈ ਭਾਗੋਰਤਨ ਟਾਟਾਲਹੂ ਨਾੜਫਿਲੀਪੀਨਜ਼ਆਨੰਦਪੁਰ ਸਾਹਿਬਭਾਰਤ ਦਾ ਚੋਣ ਕਮਿਸ਼ਨਰੇਖਾ ਚਿੱਤਰਕਾਰਲ ਮਾਰਕਸਕਸ਼ਮੀਰਭਾਰਤ ਦੀ ਸੰਵਿਧਾਨ ਸਭਾਨਾਥ ਜੋਗੀਆਂ ਦਾ ਸਾਹਿਤਜਸਵੰਤ ਸਿੰਘ ਖਾਲੜਾਹਾੜੀ ਦੀ ਫ਼ਸਲਮਨੀਕਰਣ ਸਾਹਿਬਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਮਾਰਕਸਵਾਦਗਰੀਬੀਟਕਸਾਲੀ ਭਾਸ਼ਾਬਾਗੜੀਆਂ🡆 More