ਸੀਬਾ ਅੰਤਰਰਾਸ਼ਟਰੀ ਪਬਲਿਕ ਸਕੂਲ

ਸੁਸਾਇਟੀ ਫ਼ਾਰ ਐਜੂਕੇਸ਼ਨ ਐਂਡ ਅਵੇਅਰਨੈੱਸ ਇਨ ਬੈਕਵਾਰਡ ਏਰੀਆਜ਼ (ਸੀਬਾ) ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਸ਼ਹਿਰ ਦਾ ਇੱਕ ਬਹੁ ਪ੍ਰਯੋਗੀ ਸਕੂਲ ਹੈ। ਇਹ ਸਕੂਲ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ, ਦਿੱਲੀ ਨਾਲ ਸੰਬੰਧਿਤ ਹੈ। ਸਕੂਲ ਦੀ ਸਥਾਪਨਾ 1998 ਵਿੱਚ ਕੰਵਲਜੀਤ ਸਿੰਘ ਢੀਂਡਸਾ ਅਤੇ ਅਮਨ ਢੀਂਡਸਾ ਨੇ ਕੀਤੀ ਸੀ।

ਸੀਬਾ ਸਕੂਲ ਲਹਿਰਾਗਾਗਾ
ਸੀਬਾ ਅੰਤਰਰਾਸ਼ਟਰੀ ਪਬਲਿਕ ਸਕੂਲ
ਸਕੂਲ ਲੋਗੋ
ਟਿਕਾਣਾ

ਭਾਰਤ
ਜਾਣਕਾਰੀ
ਕਿਸਮਪ੍ਰਾਈਵੇਟ
ਸਥਾਪਨਾ1998
ਸੰਸਥਾਪਕਕੰਵਲਜੀਤ ਸਿੰਘ ਢੀਂਡਸਾ
ਦਰਜੇ10+2 ਤੱਕ
ਵਿਦਿਆਰਥੀਆਂ ਦੀ ਗਿਣਤੀ1600
ਕੈਂਪਸ ਦੀ ਕਿਸਮਸਬਅਰਬਨ-ਓਪਨ ਕੈਂਪਸ
Affiliationਸੀਬੀਐਸਈ
ਵੈੱਬਸਾਈਟhttp://www.seabamission.com/

ਬੁਨਿਆਦੀ ਢਾਂਚਾ

ਸਕੂਲ ਵਿੱਚ 4 ਬਲਾਕ (ਮੀਰਾ ਬਲਾਕ, ਫਰੀਦ ਬਲਾਕ,ਐੱਸ-ਐਨ ਸੂਬਾ ਰਾਓ ਅਤੇ ਬੁੱਲੇ੍ ਸ਼ਾਹ ਬਲਾਕ) ਹਨ ਅਤੇ ਇੱਕ ਕਬੀਰ ਹਾਲ ਹੈ। ਸਕੂਲ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਪ੍ਰਯੋਗਸ਼ਾਲਾਵਾਂ ਮੌਜੂਦ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਸੰਗੀਤ, ਨਾਚ ਅਤੇ ਇੰਡੋਰ ਖੇਡਾਂ ਵੀ ਮੌਜੂਦ ਹਨ। ਸਕੂਲ ਵਿੱਚ ਬੈਡਮਿੰਟਨ, ਵਾਲੀਬਾਲ, ਹਾਕੀ, ਬਾਸਕਟਬਾਲ ਖੇਡਾਂ ਹਨ। ਸਕੂਲ ਵਿੱਚ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ ਅੰਮਿ੍ਤਾ ਓਪਨ ਏਅਰ ਥਿਏਟਰ ਵੀ ਹੈ। ਸਕੂਲ ਵਿੱਚ ਇੰਗਲਿਸ਼ ਲੈਬ ਅਤੇ ਛੋਟੇ ਬੱਚਿਆਂ ਲਈ ਪਲੇਵੇਅ ਵੀ ਹੈ।

ਫੋਟੋ ਗੈਲਰੀ

ਸੀਬਾ ਅੰਤਰਰਾਸ਼ਟਰੀ ਪਬਲਿਕ ਸਕੂਲ 
ਸੀਬਾ ਅੰਤਰਰਾਸ਼ਟਰੀ ਪਬਲਿਕ ਸਕੂਲ 
ਸੀਬਾ ਸਕੂਲ ਵਿਚ ਫਰੀਦ ਬਲਾਕ

ਬਾਹਰੀ ਕੜੀਆਂ

Tags:

ਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬ, ਭਾਰਤਲਹਿਰਾਗਾਗਾਸੰਗਰੂਰ ਜ਼ਿਲ੍ਹਾ

🔥 Trending searches on Wiki ਪੰਜਾਬੀ:

ਚੀਨਆਤਾਕਾਮਾ ਮਾਰੂਥਲਸਲੇਮਪੁਰ ਲੋਕ ਸਭਾ ਹਲਕਾਤਖ਼ਤ ਸ੍ਰੀ ਹਜ਼ੂਰ ਸਾਹਿਬਬੁੱਧ ਧਰਮਗੁਰੂ ਅਰਜਨਪਟਨਾਸਿੱਖ ਧਰਮ ਦਾ ਇਤਿਹਾਸ1980 ਦਾ ਦਹਾਕਾਲਾਉਸਭੰਗੜਾ (ਨਾਚ)ਅਰਦਾਸ29 ਸਤੰਬਰਪੰਜਾਬ ਵਿਧਾਨ ਸਭਾ ਚੋਣਾਂ 1992ਨਬਾਮ ਟੁਕੀ2015 ਨੇਪਾਲ ਭੁਚਾਲਪੰਜਾਬ (ਭਾਰਤ) ਦੀ ਜਨਸੰਖਿਆਪਾਣੀਜਾਵੇਦ ਸ਼ੇਖਖੜੀਆ ਮਿੱਟੀਮਿੱਤਰ ਪਿਆਰੇ ਨੂੰ੧੯੧੮ਜਾਮਨੀਫੇਜ਼ (ਟੋਪੀ)ਮਾਘੀਗੁਰੂ ਤੇਗ ਬਹਾਦਰਪੰਜਾਬੀ ਜੰਗਨਾਮੇਸੁਰਜੀਤ ਪਾਤਰਭਾਸ਼ਾਬੰਦਾ ਸਿੰਘ ਬਹਾਦਰਖੇਡਦੌਣ ਖੁਰਦਵਟਸਐਪ6 ਜੁਲਾਈਕਿੱਸਾ ਕਾਵਿਮੋਬਾਈਲ ਫ਼ੋਨਬਾਲਟੀਮੌਰ ਰੇਵਨਜ਼ਭੰਗਾਣੀ ਦੀ ਜੰਗਓਕਲੈਂਡ, ਕੈਲੀਫੋਰਨੀਆਭਾਈ ਵੀਰ ਸਿੰਘਅਜਨੋਹਾਅੰਚਾਰ ਝੀਲਜੋ ਬਾਈਡਨਅਯਾਨਾਕੇਰੇਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਗੁਡ ਫਰਾਈਡੇਆਈਐੱਨਐੱਸ ਚਮਕ (ਕੇ95)ਫ਼ੀਨਿਕਸਪੰਜਾਬਵੱਡਾ ਘੱਲੂਘਾਰਾਅਲਾਉੱਦੀਨ ਖ਼ਿਲਜੀਅਨੁਵਾਦਨਿਮਰਤ ਖਹਿਰਾਅਪੁ ਬਿਸਵਾਸਭਾਰਤ–ਚੀਨ ਸੰਬੰਧਅੰਗਰੇਜ਼ੀ ਬੋਲੀਅਟਾਬਾਦ ਝੀਲਪੰਜਾਬ ਰਾਜ ਚੋਣ ਕਮਿਸ਼ਨਲੰਡਨਯੂਰਪਅਮਰ ਸਿੰਘ ਚਮਕੀਲਾ14 ਅਗਸਤ੧੭ ਮਈਲੋਕਰਾਜਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੋਲੈਂਡਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਕੌਨਸਟੈਨਟੀਨੋਪਲ ਦੀ ਹਾਰਖੁੰਬਾਂ ਦੀ ਕਾਸ਼ਤਢਾਡੀਅਰੀਫ਼ ਦੀ ਜੰਨਤਜਲੰਧਰਅਕਬਰ15ਵਾਂ ਵਿੱਤ ਕਮਿਸ਼ਨਤੱਤ-ਮੀਮਾਂਸਾ2006ਭਗਵੰਤ ਮਾਨ🡆 More