ਸਿੰਧ ਸਾਗਰ ਦੋਆਬ

ਸਿੰਧ ਸਾਗਰ ਦੋਆਬ ਨੂੰ ਪਾਕਿਸਤਾਨੀ ਪੰਜਾਬ ਦੇ ਪੰਜਾਬ ਦੇ ਮੁੱਖ ਖੇਤਰ ਦੇ ਇੱਕ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਪੁਰਾਤਨ ਸਮੇਂ ਵਿੱਚ ਪੰਜਾਬ ਦਾ ਨਾਂ ਪੰਜ ਆਬਾਂ ਮਤਲਬ ਇੱਥੇ ਮੌਜੂਦ ਪੰਜ ਦਰਿਆਵਾਂ ਕਰਕੇ ਪਿਆ। ਸਿੰਧ ਸਾਗਰ ਦੋਆਬ ਜੇਹਲਮ ਅਤੇ ਸਿੰਧ ਦਰਿਆਵਾਂ ਦੇ ਵਿਚਲੇ ਇਲਾਕੇ ਵਿੱਚ ਵਸਦਾ ਹੈ। ਇਹ ਕਸ਼ਮੀਰ ਦੇ ਦੱਖਣੀ ਕੰਢੇ ਤੱਕ ਫੈਲਿਆ ਹੋਇਆ ਹੈ। ਇਸ ਖੇਤਰ ਵਿੱਚ ਸੰਘਣੀ ਆਬਾਦੀ ਹੈ ਅਤੇ ਪੰਜਾਬ ਦੇ ਕੁਝ ਮੁੱਖ ਜਿਲ੍ਹੇ ਵੀ ਸ਼ਾਮਿਲ ਹਨ ਜਿਵੇਂ ਕਿ ਡੇਰਾ ਇਸਮਾਇਲ ਖਾਨ, ਚਕਵਾਲ, ਜੇਹਲਮ, ਬੰਨੂ, ਮੁਜ਼ੱਫ਼ਰਗੜ੍ਹ, ਝੰਗ, ਗੁਜਰਾਤ ਅਤੇ ਹਜ਼ਾਰਾ। ਰਾਵਲਪਿੰਡੀ ਅਤੇ ਇਸਲਾਮਾਬਾਦ ਇੱਥੇ ਦੇ ਪ੍ਰਮੁੱਖ ਸ਼ਹਿਰ ਹਨ।ਇਸਦਾ ਨਾਂ ਦੋਹਾਂ ਦਰਿਆਵਾਂ ਦੇ ਨਾਂ ਦੇ ਪਹਿਲੇ ਉਚਾਰਖੰਡਾਂ ਨੂੰ ਲੈ ਕੇ ਰੱਖਿਆ ਗਿਆ ਸੀ। ਦੁਆਬੀ ਇੱਥੇ ਬੋਲੀ ਜਾਣ ਵਾਲੀਆਂ ਪ੍ਰਮੁੱਖ ਭਾਸ਼ਾਵਾਂ ਹਨ।

ਹਵਾਲੇ

Tags:

ਇਸਲਾਮਾਬਾਦਗੁਜਰਾਤਚਕਵਾਲਜੇਹਲਮਝੰਗਦੁਆਬੀਰਾਵਲਪਿੰਡੀ

🔥 Trending searches on Wiki ਪੰਜਾਬੀ:

ਪ੍ਰਦੂਸ਼ਣਫ਼ਰਾਂਸ ਦੇ ਖੇਤਰਮਕਦੂਨੀਆ ਗਣਰਾਜ੧ ਦਸੰਬਰਅਸੀਨਝੰਡਾ ਅਮਲੀ18 ਅਕਤੂਬਰਮੁਲਤਾਨੀਪੀਲੂਚੰਦਰਸ਼ੇਖਰ ਵੈਂਕਟ ਰਾਮਨਪਾਕਿਸਤਾਨਦਿੱਲੀਹੋਲਾ ਮਹੱਲਾਵਿਸ਼ਵਕੋਸ਼ਪਾਉਂਟਾ ਸਾਹਿਬਮਿਆ ਖ਼ਲੀਫ਼ਾਜਿੰਦ ਕੌਰਪਹਿਲੀ ਸੰਸਾਰ ਜੰਗਗੁਰੂ ਹਰਿਗੋਬਿੰਦਭਾਈ ਮਰਦਾਨਾਪੰਜਾਬ, ਭਾਰਤ ਦੇ ਜ਼ਿਲ੍ਹੇਬਿਧੀ ਚੰਦਕੁਆਰੀ ਮਰੀਅਮਪੰਜਾਬ, ਭਾਰਤ ਵਿਚ ਸਟੇਟ ਹਾਈਵੇਅਸ ਦੀ ਸੂਚੀਜ਼ੋਰਾਵਰ ਸਿੰਘ (ਡੋਗਰਾ ਜਨਰਲ)ਪੀਰੀਅਡ (ਮਿਆਦੀ ਪਹਾੜਾ)ਅੰਮ੍ਰਿਤਪਾਲ ਸਿੰਘ ਖ਼ਾਲਸਾਨੌਰੋਜ਼ਇਕਾਂਗੀਵਲਾਦੀਮੀਰ ਪੁਤਿਨਘੱਟੋ-ਘੱਟ ਉਜਰਤਪੰਜਾਬ ਦੇ ਲੋਕ-ਨਾਚਮਾਲਵਾ (ਪੰਜਾਬ)ਬਿਜਨਸ ਰਿਕਾਰਡਰ (ਅਖ਼ਬਾਰ)ਓਸੀਐੱਲਸੀਸਿੱਖ ਧਰਮਭਾਰਤ ਦਾ ਸੰਵਿਧਾਨਸਿੱਖਿਆਵੈੱਬ ਬਰਾਊਜ਼ਰਬਵਾਸੀਰਲੁਧਿਆਣਾਗੂਰੂ ਨਾਨਕ ਦੀ ਪਹਿਲੀ ਉਦਾਸੀਵੋਟ ਦਾ ਹੱਕਸਿਕੰਦਰ ਮਹਾਨਵਿਕੀਮੀਡੀਆ ਸੰਸਥਾਭਾਰਤ ਦੀ ਸੰਵਿਧਾਨ ਸਭਾਪੁਰੀ ਰਿਸ਼ਭਕਰਨੈਲ ਸਿੰਘ ਈਸੜੂਪੀਏਮੋਂਤੇਜ਼ਮੀਰਸ਼ਬਦਹਵਾ ਪ੍ਰਦੂਸ਼ਣਗੁਰੂ ਅਰਜਨਡਾ. ਜਸਵਿੰਦਰ ਸਿੰਘਬਾਬਾ ਗੁਰਦਿੱਤ ਸਿੰਘਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਭਾਸ਼ਾ ਵਿਗਿਆਨਮਜ਼੍ਹਬੀ ਸਿੱਖਪ੍ਰਾਚੀਨ ਮਿਸਰਜਾਗੋ ਕੱਢਣੀਸਵਰਾਜਬੀਰਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸੋਮਨਾਥ ਮੰਦਰਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਡਾਂਸਲੈਸਬੀਅਨਚੈੱਕ ਗਣਰਾਜਬੇਅੰਤ ਸਿੰਘ (ਮੁੱਖ ਮੰਤਰੀ)ਪੰਜਾਬੀ ਸਾਹਿਤਗ਼ੈਰ-ਬਟੇਨੁਮਾ ਸੰਖਿਆਸ਼ੱਕਰ ਰੋਗ🡆 More