ਵਾਰਾਣਸੀ

ਵਾਰਾਣਸੀ (ਅੰਗਰੇਜ਼ੀ: Vārāṇasī), ਉਰਦੂ: بنارس) ਅਤੇ ਕਾਸ਼ੀ, ਉਰਦੂ: کاشی) ਵੀ ਕਹਿੰਦੇ ਹਨ, ਗੰਗਾ ਨਦੀ ਦੇ ਤਟ ਉੱਤੇ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਬਸਿਆ ਪੁਰਾਤਨ ਸ਼ਹਿਰ ਹੈ। ਇਸਨੂੰ ਹਿੰਦੂ ਧਰਮ ਵਿੱਚ ਸਭ ਤੋਂ ਜਿਆਦਾ ਪਵਿਤਰ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਇਸਨੂੰ ਅਵਿਮੁਕਤ ਖੇਤਰ ਕਿਹਾ ਜਾਂਦਾ ਹੈ। ਇਸ ਦੇ ਇਲਾਵਾ ਬੋਧੀ ਅਤੇ ਜੈਨ ਧਰਮ ਵਿੱਚ ਵੀ ਇਸਨੂੰ ਪਵਿਤਰ ਮੰਨਿਆ ਜਾਂਦਾ ਹੈ। ਇਹ ਸੰਸਾਰ ਦੇ ਪ੍ਰਾਚੀਨਤਮ ਸ਼ਹਿਰਾਂ ਵਿੱਚੋਂ ਇੱਕ ਅਤੇ ਭਾਰਤ ਦਾ ਪ੍ਰਾਚੀਨਤਮ ਸ਼ਹਿਰ ਹੈ। ੲਿਸ ਨੂੰ 'ਸਿਟੀ ਆਫ ਟੈਂਪਲਸ' ਵੀ ਕਿਹਾ ਜਾਂਦਾ ਹੈ।

ਵਾਰਾਣਸੀ / ਬਨਾਰਸ /ਕਾਸ਼ੀ
वाराणसी
ਮਹਾਨਗਰ
ਉੱਪਰ ਤੋਂ ਘੜੀ ਦੇ ਹਿਸਾਬ: ਅਹਲਿਆ ਘਾਟ, ਨਵਾਂ ਕਾਸ਼ੀ ਵਿਸ਼ਵਨਾਥ ਮੰਦਿਰ, ਲਾਲ ਬਹਾਦੁਰ ਸ਼ਾਸਤਰੀ ਇੰਟਰਨੈਸ਼ਨਲ ਏਅਰਪੋਰਟ, ਸਾਰਨਾਥ ਵਿੱਚ ਤਿੱਬਤੀ ਮੰਦਰ, ਬਨਾਰਸ ਹਿੰਦੂ ਯੂਨੀਵਰਸਿਟੀ, ਕਾਸ਼ੀ ਵਿਸ਼ਵਨਾਥ ਮੰਦਰ
ਉੱਪਰ ਤੋਂ ਘੜੀ ਦੇ ਹਿਸਾਬ: ਅਹਲਿਆ ਘਾਟ, ਨਵਾਂ ਕਾਸ਼ੀ ਵਿਸ਼ਵਨਾਥ ਮੰਦਿਰ, ਲਾਲ ਬਹਾਦੁਰ ਸ਼ਾਸਤਰੀ ਇੰਟਰਨੈਸ਼ਨਲ ਏਅਰਪੋਰਟ, ਸਾਰਨਾਥ ਵਿੱਚ ਤਿੱਬਤੀ ਮੰਦਰ, ਬਨਾਰਸ ਹਿੰਦੂ ਯੂਨੀਵਰਸਿਟੀ, ਕਾਸ਼ੀ ਵਿਸ਼ਵਨਾਥ ਮੰਦਰ
ਉਪਨਾਮ: 
ਭਾਰਤ ਦੀ ਰੂਹਾਨੀ ਰਾਜਧਾਨੀ ਭਾਰਤ ਦੀ ਸਭਿਆਚਾਰਕ ਰਾਜਧਾਨੀ
ਦੇਸ਼ਵਾਰਾਣਸੀ ਭਾਰਤ
ਰਾਜਉੱਤਰ ਪ੍ਰਦੇਸ਼
ਜ਼ਿਲ੍ਹਾਵਾਰਾਣਸੀ
ਖੇਤਰ
 • ਮਹਾਨਗਰ1,535 km2 (593 sq mi)
ਉੱਚਾਈ
80.71 m (264.80 ft)
ਆਬਾਦੀ
 (2012)
 • ਮਹਾਨਗਰ16,01,815
 • ਰੈਂਕ30ਵਾਂ
 • ਘਣਤਾ2,399/km2 (6,210/sq mi)
 • ਮੈਟਰੋ
12,01,815
 
ਭਾਸ਼ਾਵਾਂ
 • ਅਧਿਕਾਰਿਤਹਿੰਦੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
PIN
221 001 to** (** area code)
Telephone code0542
ਵਾਹਨ ਰਜਿਸਟ੍ਰੇਸ਼ਨUP 65
Sex ratio0.926 (2011) ♂/♀
ਸਾਖਰਤਾ77.05 (2011)%
ਵੈੱਬਸਾਈਟwww.nnvns.org

ਹਵਾਲੇ

Tags:

ਅੰਗਰੇਜ਼ੀਉਰਦੂਉੱਤਰ ਪ੍ਰਦੇਸ਼

🔥 Trending searches on Wiki ਪੰਜਾਬੀ:

੧੯੯੯ਅਨੁਵਾਦਲੈਰੀ ਬਰਡਦੁਨੀਆ ਮੀਖ਼ਾਈਲਬੁਨਿਆਦੀ ਢਾਂਚਾਕਾਗ਼ਜ਼ਬੀਜਮਹਿਦੇਆਣਾ ਸਾਹਿਬਪੁਨਾਤਿਲ ਕੁੰਣਾਬਦੁੱਲਾਮਾਰਫਨ ਸਿੰਡਰੋਮ1556ਧਰਤੀਯਹੂਦੀਮੁਨਾਜਾਤ-ਏ-ਬਾਮਦਾਦੀਨਿਮਰਤ ਖਹਿਰਾਪੰਜਾਬੀ ਸਾਹਿਤਆਲੀਵਾਲਨਿਊਜ਼ੀਲੈਂਡਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਭੁਚਾਲਮਹਿਮੂਦ ਗਜ਼ਨਵੀਭਾਰਤ ਦੀ ਵੰਡਅੰਤਰਰਾਸ਼ਟਰੀ ਇਕਾਈ ਪ੍ਰਣਾਲੀਨਾਨਕਮੱਤਾਗੁਰਬਖ਼ਸ਼ ਸਿੰਘ ਪ੍ਰੀਤਲੜੀਮੁੱਖ ਸਫ਼ਾਨਿਕੋਲਾਈ ਚੇਰਨੀਸ਼ੇਵਸਕੀਵਾਲੀਬਾਲ1989 ਦੇ ਇਨਕਲਾਬਸ਼ਿਵਯਿੱਦੀਸ਼ ਭਾਸ਼ਾਰਾਧਾ ਸੁਆਮੀਫਸਲ ਪੈਦਾਵਾਰ (ਖੇਤੀ ਉਤਪਾਦਨ)ਅੰਮ੍ਰਿਤਸਰ ਜ਼ਿਲ੍ਹਾਧਰਮਪੰਜਾਬੀ ਸੱਭਿਆਚਾਰਭੋਜਨ ਨਾਲੀ2015 ਨੇਪਾਲ ਭੁਚਾਲ18 ਅਕਤੂਬਰਬ੍ਰਾਤਿਸਲਾਵਾਆਦਿ ਗ੍ਰੰਥਮਾਨਵੀ ਗਗਰੂਪੰਜਾਬੀ ਆਲੋਚਨਾਸਾਕਾ ਗੁਰਦੁਆਰਾ ਪਾਉਂਟਾ ਸਾਹਿਬਪੰਜਾਬੀ ਕੈਲੰਡਰਭਾਰਤ ਦਾ ਇਤਿਹਾਸਛਪਾਰ ਦਾ ਮੇਲਾਬਾਹੋਵਾਲ ਪਿੰਡਵਿਸ਼ਵਕੋਸ਼ਜਿੰਦ ਕੌਰਮੈਕਸੀਕੋ ਸ਼ਹਿਰਗੁਰਮੁਖੀ ਲਿਪੀਚਮਕੌਰ ਦੀ ਲੜਾਈਯੂਕਰੇਨੀ ਭਾਸ਼ਾਸਰਵਿਸ ਵਾਲੀ ਬਹੂ2013 ਮੁਜੱਫ਼ਰਨਗਰ ਦੰਗੇਅਜੀਤ ਕੌਰਮਾਰਲੀਨ ਡੀਟਰਿਚਭਾਈ ਮਰਦਾਨਾਲਿਸੋਥੋਨਾਰੀਵਾਦਨਿੱਕੀ ਕਹਾਣੀਸਕਾਟਲੈਂਡਬਾਬਾ ਦੀਪ ਸਿੰਘਕੋਟਲਾ ਨਿਹੰਗ ਖਾਨ੧੭ ਮਈਗੈਰੇਨਾ ਫ੍ਰੀ ਫਾਇਰਨਾਈਜੀਰੀਆਅਫ਼ੀਮਕਰਨ ਔਜਲਾਸ਼ਰੀਅਤ5 ਅਗਸਤਦਿਲ🡆 More