ਰੇਨੇ ਮੈਗਰਿਟ

ਰੇਨੇ ਫ੍ਰਾਂਸੋਆ ਗਿਸਲੇਂ ਮੈਗਰਿਟ ( ਫ਼ਰਾਂਸੀਸੀ:  ; 21 ਨਵੰਬਰ 1898 – 15 ਅਗਸਤ 1967) ਇੱਕ ਬੈਲਜੀਅਨ ਪੜਯਥਾਰਥਵਾਦੀ ਕਲਾਕਾਰ ਸੀ ਜੋ ਜਾਣੀਆਂ-ਪਛਾਣੀਆਂ ਵਸਤੂਆਂ ਦੇ ਅਣਜਾਣ ਤੇ ਅਣਕਿਆਸੇ ਸੰਦਰਭਾਂ ਵਿੱਚ ਚਿੱਤਰਣ ਲਈ ਜਾਣਿਆ ਜਾਂਦਾ ਸੀ, ਜਿਸ ਨਾਲ ਅਕਸਰ ਅਸਲੀਅਤ ਅਤੇ ਪ੍ਰਤੀਨਿਧਤਾ ਦੀ ਪ੍ਰਕਿਰਤੀ ਅਤੇ ਸੀਮਾਵਾਂ ਬਾਰੇ ਸਵਾਲਾਂ ਖੜ੍ਹੇ ਹੁੰਦੇ। ਉਸਦੀ ਕਲਪਨਾ ਨੇ ਪੌਪ ਆਰਟ, ਨਿਊਨਤਮ ਕਲਾ ਅਤੇ ਸੰਕਲਪ ਕਲਾ ਨੂੰ ਪ੍ਰਭਾਵਿਤ ਕੀਤਾ ਹੈ।

ਹਵਾਲੇ

Tags:

ਪੌਪ ਕਲਾਪੜਯਥਾਰਥਵਾਦਮਦਦ:ਫ਼ਰਾਂਸੀਸੀ ਲਈ IPA

🔥 Trending searches on Wiki ਪੰਜਾਬੀ:

ਇਖਾ ਪੋਖਰੀਉਕਾਈ ਡੈਮਹਿਪ ਹੌਪ ਸੰਗੀਤਸੁਖਮਨੀ ਸਾਹਿਬਜੋੜ (ਸਰੀਰੀ ਬਣਤਰ)ਲੋਕ ਮੇਲੇਸਪੇਨਆੜਾ ਪਿਤਨਮਦਸਮ ਗ੍ਰੰਥਗੜ੍ਹਵਾਲ ਹਿਮਾਲਿਆਸੰਯੋਜਤ ਵਿਆਪਕ ਸਮਾਂਸੂਫ਼ੀ ਕਾਵਿ ਦਾ ਇਤਿਹਾਸਸ਼ਿਵਾ ਜੀ2013 ਮੁਜੱਫ਼ਰਨਗਰ ਦੰਗੇਮੈਰੀ ਕੋਮ27 ਮਾਰਚਗੂਗਲਫਾਰਮੇਸੀਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਅਨੁਵਾਦਪੰਜਾਬੀ ਮੁਹਾਵਰੇ ਅਤੇ ਅਖਾਣਤਾਸ਼ਕੰਤਸੁਰਜੀਤ ਪਾਤਰਐਪਰਲ ਫੂਲ ਡੇਕੋਰੋਨਾਵਾਇਰਸ ਮਹਾਮਾਰੀ 2019ਚੈਸਟਰ ਐਲਨ ਆਰਥਰਯੂਰਪੀ ਸੰਘਭਾਰਤ ਦਾ ਇਤਿਹਾਸਸੇਂਟ ਲੂਸੀਆਚਮਕੌਰ ਦੀ ਲੜਾਈਐਰੀਜ਼ੋਨਾਵਿਕੀਪੀਡੀਆਸਿਮਰਨਜੀਤ ਸਿੰਘ ਮਾਨਅਫ਼ਰੀਕਾ1923ਸੂਰਜ ਮੰਡਲਅੰਚਾਰ ਝੀਲਨਾਜ਼ਿਮ ਹਿਕਮਤਪੰਜਾਬ ਦੀ ਰਾਜਨੀਤੀਮਹਾਨ ਕੋਸ਼19 ਅਕਤੂਬਰਮੋਹਿੰਦਰ ਅਮਰਨਾਥਖੋ-ਖੋਰੋਗਮੁਗ਼ਲਅਨਮੋਲ ਬਲੋਚਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਡਰੱਗਆਗਰਾ ਫੋਰਟ ਰੇਲਵੇ ਸਟੇਸ਼ਨਮਲਾਲਾ ਯੂਸਫ਼ਜ਼ਈਸ਼ਾਰਦਾ ਸ਼੍ਰੀਨਿਵਾਸਨਸੱਭਿਆਚਾਰਯੂਕ੍ਰੇਨ ਉੱਤੇ ਰੂਸੀ ਹਮਲਾਲੋਕਰਾਜਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)28 ਮਾਰਚਨਰਾਇਣ ਸਿੰਘ ਲਹੁਕੇਭਾਈ ਵੀਰ ਸਿੰਘਕਰਾਚੀਲੋਧੀ ਵੰਸ਼ਗੁਰੂ ਗਰੰਥ ਸਾਹਿਬ ਦੇ ਲੇਖਕਮਿੱਟੀਅਨੂਪਗੜ੍ਹਅੱਲ੍ਹਾ ਯਾਰ ਖ਼ਾਂ ਜੋਗੀਸੀ.ਐਸ.ਐਸਯਿੱਦੀਸ਼ ਭਾਸ਼ਾਮਿਲਖਾ ਸਿੰਘਗੁਰੂ ਗੋਬਿੰਦ ਸਿੰਘਸਕਾਟਲੈਂਡਕਾਰਟੂਨਿਸਟਅਸ਼ਟਮੁਡੀ ਝੀਲਭਾਈ ਮਰਦਾਨਾਅਮਰੀਕੀ ਗ੍ਰਹਿ ਯੁੱਧਯੁੱਧ ਸਮੇਂ ਲਿੰਗਕ ਹਿੰਸਾ🡆 More