ਭਾਰਤ ਰਾਸ਼ਟਰੀ ਨੌਜਵਾਨ ਦਿਵਸ

ਰਾਸ਼ਟਰੀ ਨੌਜਵਾਨ ਦਿਵਸ (ਅੰਗਰੇਜ਼ੀ: National Youth Day) ਭਾਰਤ ਵਿੱਚ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਭਾਵ 12 ਜਨਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਸੰਘ ਦੇ ਫ਼ੈਸਲੇ ਅਨੁਸਾਰ ਸੰਨ 1985 ਨੂੰ ਅੰਤਰਰਾਸ਼ਟਰੀ ਨੌਜਵਾਨ ਸਾਲ ਘੋਸ਼ਿਤ ਕੀਤਾ ਗਿਆ ਸੀ। ਇਸ ਦੇ ਮਹੱਤਵ 'ਤੇ ਵਿਚਾਰ ਕਰਦੇ ਹੋਏ ਭਾਰਤ ਸਰਕਾਰ ਨੇ ਸੰਨ 1995 ਤੋਂ 12 ਜਨਵਰੀ ਭਾਵ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ਰਾਸ਼ਟਰੀ ਨੌਜਵਾਨ ਦਿਵਸ ਦੇ ਰੂਪ ਵਿੱਚ ਦੇਸ਼ ਭਰ ਵਿੱਚ ਸਭਨੀ ਥਾਂਈਂ ਮਨਾਉਣ ਦਾ ਫ਼ੈਸਲਾ ਕੀਤਾ ਸੀ।

ਰਾਸ਼ਟਰੀ ਨੌਜਵਾਨ ਦਿਵਸ
ਭਾਰਤ ਰਾਸ਼ਟਰੀ ਨੌਜਵਾਨ ਦਿਵਸ
ਮਨਾਉਣ ਵਾਲੇਭਾਰਤ ਰਾਸ਼ਟਰੀ ਨੌਜਵਾਨ ਦਿਵਸ ਭਾਰਤ
ਮਹੱਤਵਜਨਮ ਦਿਨ ਸਵਾਮੀ ਵਿਵੇਕਾਨੰਦ
ਸ਼ੁਰੂਆਤ1984
ਮਿਤੀ12 ਜਨਵਰੀ
ਬਾਰੰਬਾਰਤਾਸਾਲਾਨਾ

ਹਵਾਲੇ

Tags:

ਅੰਗਰੇਜ਼ੀਭਾਰਤਭਾਰਤ ਸਰਕਾਰਸਵਾਮੀ ਵਿਵੇਕਾਨੰਦਸੰਯੁਕਤ ਰਾਸ਼ਟਰ

🔥 Trending searches on Wiki ਪੰਜਾਬੀ:

ਖਡੂਰ ਸਾਹਿਬਨਾਨਕ ਕਾਲ ਦੀ ਵਾਰਤਕਮੈਰੀ ਕੋਮਪ੍ਰੇਮ ਸੁਮਾਰਗਨਿਰੰਜਣ ਤਸਨੀਮਬੁੱਧ ਗ੍ਰਹਿਭੁਚਾਲਰਿਸ਼ਤਾ-ਨਾਤਾ ਪ੍ਰਬੰਧਭਰਿੰਡਪੰਜਾਬਪੂਰਨ ਸਿੰਘਰਾਜਨੀਤੀ ਵਿਗਿਆਨਊਧਮ ਸਿੰਘਅਰਵਿੰਦ ਕੇਜਰੀਵਾਲਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਖੁਰਾਕ (ਪੋਸ਼ਣ)ਪੰਜਾਬ ਦੇ ਲੋਕ ਸਾਜ਼ਹਰਿਮੰਦਰ ਸਾਹਿਬਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਨਸਲਵਾਦਬੁਗਚੂਪੰਜਾਬੀ ਰੀਤੀ ਰਿਵਾਜਰਾਜ ਸਭਾਜੈਤੋ ਦਾ ਮੋਰਚਾਲੋਕਧਾਰਾਪਛਾਣ-ਸ਼ਬਦਅੰਮ੍ਰਿਤਪਾਲ ਸਿੰਘ ਖ਼ਾਲਸਾਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਚੌਪਈ ਸਾਹਿਬਹੀਰਾ ਸਿੰਘ ਦਰਦਪੰਜਾਬੀ ਕੱਪੜੇਵਰਚੁਅਲ ਪ੍ਰਾਈਵੇਟ ਨੈਟਵਰਕਅਰਬੀ ਭਾਸ਼ਾਕਰਤਾਰ ਸਿੰਘ ਝੱਬਰਹੋਲੀਨਰਿੰਦਰ ਬੀਬਾਪੰਜਾਬੀ ਲੋਕ ਖੇਡਾਂਸਮਕਾਲੀ ਪੰਜਾਬੀ ਸਾਹਿਤ ਸਿਧਾਂਤਪੰਜਾਬੀ ਤਿਓਹਾਰਸੋਹਿੰਦਰ ਸਿੰਘ ਵਣਜਾਰਾ ਬੇਦੀਸਰਬੱਤ ਦਾ ਭਲਾਬਿਆਸ ਦਰਿਆਗੁਰਮੁਖੀ ਲਿਪੀ ਦੀ ਸੰਰਚਨਾਲੋਹੜੀਕਮਲ ਮੰਦਿਰਮਿਲਖਾ ਸਿੰਘਕੁਦਰਤਦਲੀਪ ਕੌਰ ਟਿਵਾਣਾਸਾਹਿਬਜ਼ਾਦਾ ਫ਼ਤਿਹ ਸਿੰਘਹਾੜੀ ਦੀ ਫ਼ਸਲਪੰਜਾਬੀ ਨਾਟਕਮਾਝਾਕੰਨਵੰਦੇ ਮਾਤਰਮਅੱਜ ਆਖਾਂ ਵਾਰਿਸ ਸ਼ਾਹ ਨੂੰਸਿਹਤਮੰਦ ਖੁਰਾਕਜੱਸਾ ਸਿੰਘ ਰਾਮਗੜ੍ਹੀਆਹੁਮਾਯੂੰਕੁੱਤਾਹਵਾ ਪ੍ਰਦੂਸ਼ਣਰਾਣੀ ਤੱਤਦੂਜੀ ਸੰਸਾਰ ਜੰਗਸੋਚਸਦਾਮ ਹੁਸੈਨਤਖ਼ਤ ਸ੍ਰੀ ਹਜ਼ੂਰ ਸਾਹਿਬਨੀਰਜ ਚੋਪੜਾਸਾਹਿਤਵਹਿਮ ਭਰਮਸ਼ਹੀਦੀ ਜੋੜ ਮੇਲਾਰੁੱਖਬੇਅੰਤ ਸਿੰਘਬੱਦਲ2020ਸਕੂਲ ਲਾਇਬ੍ਰੇਰੀਜਸਬੀਰ ਸਿੰਘ ਭੁੱਲਰਕ੍ਰਿਸਟੀਆਨੋ ਰੋਨਾਲਡੋਛੂਤ-ਛਾਤ🡆 More