ਰਾਮਸਰ (Persian: رامسر; ਸਾਬਕਾ, ਸਖ਼ਤ ਸਰ) ਇਰਾਨ ਦੇ ਮਾਜ਼ਨਦਰਾਨ ਸੂਬੇ ਵਿਚਲਾ ਸ਼ਹਿਰ ਅਤੇ ਉਹਦੀ ਰਾਜਧਾਨੀ ਹੈ। 2006 ਦੀ ਮਰਦਮਸ਼ੁਮਾਰੀ ਵਿੱਚ 9,421 ਪਰਵਾਰਾਂ ਵਿੱਚ ਇਹਦੀ ਅਬਾਦੀ 31,659 ਸੀ।
ਰਾਮਸਰ Persian: رامسر | |
---|---|
ਸ਼ਹਿਰ | |
ਮਾਟੋ: ਧਰਤੀ ਉਤਲੀ ਬਹਿਸ਼ਤ (ਬਹਿਸ਼ਤ-ਏ ਰੂਈ-ਏ ਜ਼ਮੀਨ) | |
ਦੇਸ਼ | ਫਰਮਾ:Country data ਇਰਾਨ |
ਸੂਬਾ | ਮਾਜ਼ੰਦਰਾਨ |
ਕਾਊਂਟੀ | ਰਾਮਸਰ |
ਬਖ਼ਸ਼ | ਕੇਂਦਰੀ |
ਸਰਕਾਰ | |
• ਸ਼ਹਿਰਦਾਰ | ਮੁਹਸਨ ਮੁਰਾਦੀ |
ਉੱਚਾਈ | 985 m (3,232 ft) |
ਆਬਾਦੀ (2006) | |
• ਕੁੱਲ | 31,659 |
ਸਮਾਂ ਖੇਤਰ | ਯੂਟੀਸੀ+3:30 (ਆਈ ਆਰ ਐੱਸ ਟੀ) |
• ਗਰਮੀਆਂ (ਡੀਐਸਟੀ) | ਯੂਟੀਸੀ+4:30 (ਆਈ ਆਰ ਡੀ ਟੀ) |
ਵੈੱਬਸਾਈਟ | http://www.sh-ramsar.ir |
ਰਾਮਸਰ ਕੈਸਪੀਅਨ ਸਮੁੰਦਰ ਦੇ ਤੱਟ ਉੱਤੇ ਵਸਿਆ ਹੈ ਅਤੇ ਪੁਰਾਣੇ ਜ਼ਮਾਨੇ ਵਿੱਚ ਸਖ਼ਤਸਰ ਅਖਵਾਉਂਦਾ ਸੀ। ਇੱਥੋਂ ਦੇ ਜੱਦੀ ਲੋਕ ਉੱਤਰ-ਪੱਛਮੀ ਇਰਾਨੀ ਬੋਲੀਆਂ ਦੇ ਪਰਵਾਰ ਦੀ ਇੱਕ ਗਿਲਾਕੀ ਨਾਮਲ ਬੋਲੀ ਬੋਲਦੇ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਰਾਮਸਰ, ਮਾਜ਼ਨਦਰਾਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.