ਨਾਵਲ ਯੂਲੀਸਸ

ਯੂਲੀਸਸ (ਅੰਗਰੇਜ਼ੀ: Ulysses) ਆਈਰਿਸ਼ ਲੇਖਕ ਜੇਮਜ਼ ਜੋਆਇਸ ਦੁਆਰਾ ਲਿੱਖਿਆ ਇੱਕ ਅੰਗਰੇਜ਼ੀ ਨਾਵਲ ਹੈ। ਇਹ ਪਹਿਲੀ ਵਾਰ ਦ ਲਿਟਲ ਰੀਵਿਊ ਨਾਂ ਦੇ ਅਮਰੀਕੀ ਰਸਾਲੇ ਵਿੱਚ ਮਾਰਚ 1918 ਤੋਂ ਦਸੰਬਰ 1920 ਤੱਕ ਲੜੀਬੱਧ ਰੂਪ ਵਿੱਚ ਪੇਸ਼ ਹੋਇਆ। ਇਸ ਨੂੰ ਆਧੁਨਿਕਤਵਾਦੀ ਸਾਹਿਤ ਦੀਆਂ ਸਭ ਤੋਂ ਮਹਾਨ ਲਿਖਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਸਮੁੱਚੀ ਲਹਿਰ ਦੀ ਇੱਕ ਨੁਮਾਇਸ਼ ਅਤੇ ਜੋੜਫਲ ਕਿਹਾ ਗਿਆ ਹੈ।

ਯੂਲੀਸਸ
ਨਾਵਲ ਯੂਲੀਸਸ
1922 ਦੇ ਪਹਿਲੇ ਅਡੀਸ਼ਨ ਦਾ ਕਵਰ
ਲੇਖਕਜੇਮਜ਼ ਜੋਆਇਸ
ਭਾਸ਼ਾਅੰਗਰੇਜ਼ੀ
ਵਿਧਾਆਧੁਨਿਕਵਾਦੀ ਨਾਵਲ
ਪ੍ਰਕਾਸ਼ਕਸਿਲਵੀਆ ਬੀਚ
ਪ੍ਰਕਾਸ਼ਨ ਦੀ ਮਿਤੀ
2 ਫਰਵਰੀ 1922
ਮੀਡੀਆ ਕਿਸਮਪ੍ਰਿੰਟ (ਹਾਰਡਬੈਕ& ਪੇਪਰਬੈਕ)
ਸਫ਼ੇ632–1,000, ਅੱਡ ਅੱਡ ਅਡੀਸ਼ਨਾਂ ਦੇ ਅੱਡ ਅੱਡ ਪੰਨੇ
ਆਈ.ਐਸ.ਬੀ.ਐਨ.0-679-72276-9
ਓ.ਸੀ.ਐਲ.ਸੀ.20827511
823/.912 20
ਐੱਲ ਸੀ ਕਲਾਸPR6019.O9 U4 1990
ਇਸ ਤੋਂ ਪਹਿਲਾਂਏ ਪੋਰਟਰੇਟ ਆਫ਼ ਦੀ ਦ ਆਰਟਿਸਟ ਐਜ ਏ ਯੰਗਮੈਨ
(1916) 

1998 ਵਿੱਚ ਮੌਡਰਨ ਲਾਈਬ੍ਰੇਰੀ ਨੇ ਅੰਗਰੇਜ਼ੀ ਭਾਸ਼ਾ ਦੇ 100 ਸਭ ਤੋਂ ਚੰਗੇ ਨਾਵਲਾਂ ਦੀ ਸੂਚੀ ਵਿੱਚ ਇਸ ਨੂੰ ਪਹਿਲੇ ਦਰਜੇ ਉੱਤੇ ਰੱਖਿਆ।

ਹਵਾਲੇ

ਬਾਹਰੀ ਲਿੰਕ

Tags:

ਅੰਗਰੇਜ਼ੀ ਭਾਸ਼ਾਜੇਮਜ਼ ਜੋਆਇਸਲੇਖਕ

🔥 Trending searches on Wiki ਪੰਜਾਬੀ:

ਚੁਮਾਰਲਾਲਾ ਲਾਜਪਤ ਰਾਏ2015ਮਾਤਾ ਸੁੰਦਰੀਰਾਧਾ ਸੁਆਮੀ28 ਮਾਰਚਨਿਊਜ਼ੀਲੈਂਡਬੋਨੋਬੋਲੋਰਕਾਮਿਖਾਇਲ ਬੁਲਗਾਕੋਵਖੇਡਲੰਡਨਸ਼ਿਲਪਾ ਸ਼ਿੰਦੇਪੂਰਨ ਸਿੰਘਬੰਦਾ ਸਿੰਘ ਬਹਾਦਰਵਿਸਾਖੀਸੋਹਣ ਸਿੰਘ ਸੀਤਲਐਰੀਜ਼ੋਨਾਦ ਸਿਮਪਸਨਸਮਿਆ ਖ਼ਲੀਫ਼ਾਐੱਫ਼. ਸੀ. ਡੈਨਮੋ ਮਾਸਕੋਸਿੱਖ ਗੁਰੂਗੁਰਮੁਖੀ ਲਿਪੀਕਰਜ਼ਨਾਨਕਮੱਤਾਭੰਗੜਾ (ਨਾਚ)ਸ਼ਿਵ ਕੁਮਾਰ ਬਟਾਲਵੀਕਵਿ ਦੇ ਲੱਛਣ ਤੇ ਸਰੂਪਭਗਤ ਰਵਿਦਾਸਮਿੱਟੀਨਵੀਂ ਦਿੱਲੀਐਪਰਲ ਫੂਲ ਡੇਪਹਿਲੀ ਸੰਸਾਰ ਜੰਗਪੰਜਾਬ ਰਾਜ ਚੋਣ ਕਮਿਸ਼ਨਟਿਊਬਵੈੱਲਹੋਲਾ ਮਹੱਲਾਲਾਉਸਵਿਆਹ ਦੀਆਂ ਰਸਮਾਂਯੂਟਿਊਬਨਕਈ ਮਿਸਲਮੋਬਾਈਲ ਫ਼ੋਨਮੋਰੱਕੋਖੀਰੀ ਲੋਕ ਸਭਾ ਹਲਕਾਹਿਪ ਹੌਪ ਸੰਗੀਤਖੋਜਅੰਕਿਤਾ ਮਕਵਾਨਾਬਲਰਾਜ ਸਾਹਨੀਛੋਟਾ ਘੱਲੂਘਾਰਾਦਲੀਪ ਸਿੰਘਪੰਜਾਬੀ ਜੰਗਨਾਮਾਗੁਰੂ ਗੋਬਿੰਦ ਸਿੰਘਅਵਤਾਰ ( ਫ਼ਿਲਮ-2009)ਸੰਯੋਜਤ ਵਿਆਪਕ ਸਮਾਂਮਹਾਨ ਕੋਸ਼ਫੁੱਟਬਾਲਅਕਬਰਪੁਰ ਲੋਕ ਸਭਾ ਹਲਕਾ10 ਦਸੰਬਰਪੰਜਾਬੀ ਕੈਲੰਡਰਅਨੂਪਗੜ੍ਹਹੱਡੀਗੱਤਕਾਪਰਗਟ ਸਿੰਘ2023 ਮਾਰਾਕੇਸ਼-ਸਫੀ ਭੂਚਾਲਹਰੀ ਸਿੰਘ ਨਲੂਆ1989 ਦੇ ਇਨਕਲਾਬਭਾਈ ਬਚਿੱਤਰ ਸਿੰਘਨਰਾਇਣ ਸਿੰਘ ਲਹੁਕੇਅਕਾਲ ਤਖ਼ਤਭਗਵੰਤ ਮਾਨ੧੯੯੯ਸਾਹਿਤਆੜਾ ਪਿਤਨਮਕੋਰੋਨਾਵਾਇਰਸਛਪਾਰ ਦਾ ਮੇਲਾਪੰਜਾਬੀਅੰਜੁਨਾ🡆 More