ਮੁਹੰਮਦ ਅਜ਼ੀਜ਼

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪਿਸ਼ਾਵਰ ਦਾ ਹਾਕਮ ਸੀ। 14 ਮਾਰਚ 1823 ਨੂੰ ਮੁਹੰਮਦ ਅਜ਼ੀਜ਼ ਖਾਂ ਨੇ ਬਗ਼ਾਵਤ ਕਰ ਦਿੱਤੀ। ਲੱਖਾਂ ਦੀ ਗਿਣਤੀ ਵਿੱਚ ਸੈਨਾ ਇਕੱਠੀ ਕਰ ਕੇ ਉਸ ਨੇ ਕਈ ਥਾਂ ਸਿੱਖ ਰਾਜ ਵਿਰੁੱਧ ਜੰਗ ਛੇੜ ਦਿੱਤੀ। ਨੁਸ਼ਹਿਰੇ ਲੁੰਭੇ ਦਰਿਆ ਕੋਲ ਉਸ ਨੇ ਭਾਰੀ ਤੋਪਖਾਨੇ ਦੀ ਸਹਾਇਤਾ ਨਾਲ ਸਿੱਖ ਫ਼ੌਜਾਂ ਦਾ ਪਿਸ਼ਾਵਰ ਨੂੰ ਜਾਣ ਵਾਲਾ ਰਾਹ ਰੋਕ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫ਼ੌਜਾਂ ਲੈ ਕੇ ਅਟਕ ਨੂੰ ਪਾਰ ਕੀਤਾ, ਫਿਰ ਉਹਨਾਂ ਨੂੰ ਨੁਸ਼ਹਿਰੇ ਵੱਲ ਪੀਰ ਸਬਾਕ ਦੇ ਸਥਾਨ ਤੇ ਦੁਸ਼ਮਣ ਦੀਆਂ ਫ਼ੌਜਾਂ ਦੀ ਤਿਆਰੀ ਬਾਰੇ ਸੂਚਨਾ ਮਿਲੀ। ਸਿੰਘਾਂ ਨੇ ਅਰਦਾਸ ਕੀਤੀ ਤੇ ਚੜ੍ਹਾਈ ਸ਼ੁਰੂ ਕਰ ਦਿੱਤੀ ਪਰ ਉਸ ਵੇਲੇ ਤਕ ਪਿੱਛੋਂ ਤੋਪਾਂ ਨਹੀਂ ਸਨ ਪਹੁੰਚੀਆਂ, ਇਸ ਲਈ ਤੋਪਾਂ ਦੀ ਉਡੀਕ ਵਿੱਚ ਮੁਹਿੰਮ ਨੂੰ ਕੁਝ ਚਿਰ ਪਿੱਛੇ ਪਾਉਣਾ ਮੁਨਾਸਿਬ ਸਮਝਦਿਆਂ ਹੋਇਆਂ ਮਹਾਰਾਜਾ ਨੇ ਫ਼ੌਜਾਂ ਨੂੰ ਰੁਕਣ ਦਾ ਹੁਕਮ ਦਿੱਤਾ। ਅਕਾਲੀ ਫੂਲਾ ਸਿੰਘ ਨੇ ਮਹਾਰਾਜੇ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਕੀਤੀ ਅਰਦਾਸ ਅਨੁਸਾਰ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਜੰਗ ਸਮੇਂ ਸ਼ਾਹੀ ਫੌਜਾਂ ਦੇ ਆਉਣ ਨਾਲ ਮੁਹੰਮਦ ਅਜ਼ੀਜ਼ ਮੈਦਾਨ ਵਿਚੋਂ ਪਿਛੇ ਹਟ ਗਿਆ।

Tags:

ਪਿਸ਼ਾਵਰਮਹਾਰਾਜਾ ਰਣਜੀਤ ਸਿੰਘ

🔥 Trending searches on Wiki ਪੰਜਾਬੀ:

ਸਾਹਿਬਜ਼ਾਦਾ ਜੁਝਾਰ ਸਿੰਘਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਮੀਰਾਂਡਾ (ਉਪਗ੍ਰਹਿ)ਸ਼ਹਿਦਭਾਈ ਵੀਰ ਸਿੰਘਕਰਤਾਰ ਸਿੰਘ ਦੁੱਗਲਅਨੁਭਾ ਸੌਰੀਆ ਸਾਰੰਗੀਤਜੱਮੁਲ ਕਲੀਮਪੰਜਾਬੀ ਸੂਫ਼ੀ ਕਵੀਪੰਜਾਬੀ ਸਵੈ ਜੀਵਨੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਮਹਿਤਾਬ ਸਿੰਘ ਭੰਗੂਵਾਰਤਕ ਦੇ ਤੱਤਮੱਧਕਾਲੀਨ ਪੰਜਾਬੀ ਵਾਰਤਕਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾ20 ਜੁਲਾਈਰੂਸਇਕਾਂਗੀਹੋਲੀਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਲੋਕ ਧਰਮਪੰਜਾਬੀ ਧੁਨੀਵਿਉਂਤਭਾਰਤਕਿਲ੍ਹਾ ਰਾਏਪੁਰ ਦੀਆਂ ਖੇਡਾਂਪੰਜਾਬਪੰਜਾਬ ਵਿਧਾਨ ਸਭਾ ਚੋਣਾਂ 1997ਭਗਤ ਨਾਮਦੇਵਕੁਲਾਣਾਮਧੂ ਮੱਖੀਸ਼ਖ਼ਸੀਅਤਮਿਸਲਸੰਸਾਰਕੋਰੋਨਾਵਾਇਰਸ ਮਹਾਮਾਰੀ 2019ਅੱਜ ਆਖਾਂ ਵਾਰਿਸ ਸ਼ਾਹ ਨੂੰਹੇਮਕੁੰਟ ਸਾਹਿਬਮਿਰਜ਼ਾ ਸਾਹਿਬਾਂਜੱਟਮੱਧਕਾਲੀਨ ਪੰਜਾਬੀ ਸਾਹਿਤਜਪੁਜੀ ਸਾਹਿਬਸਦਾ ਕੌਰਵਰਿਆਮ ਸਿੰਘ ਸੰਧੂਕ੍ਰਿਕਟਨਿਊ ਮੈਕਸੀਕੋਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸਇਟਲੀਐਨਾ ਮੱਲੇਰੋਂਡਾ ਰੌਸੀਬੇਬੇ ਨਾਨਕੀਕੁਆਰੀ ਮਰੀਅਮਇਸਾਈ ਧਰਮਚੰਡੀ ਦੀ ਵਾਰਸਾਹਿਤਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪਿਆਰਭੰਗ ਪੌਦਾਨਾਥ ਜੋਗੀਆਂ ਦਾ ਸਾਹਿਤਭਾਰਤ ਦੀ ਸੰਵਿਧਾਨ ਸਭਾਗੁੱਲੀ ਡੰਡਾਪਟਿਆਲਾਇਟਲੀ ਦਾ ਪ੍ਰਧਾਨ ਮੰਤਰੀਸ੍ਰੀ ਚੰਦਸਾਵਿਤਰੀਥਾਮਸ ਐਡੀਸਨਪਾਸ਼ ਦੀ ਕਾਵਿ ਚੇਤਨਾਰਿਸ਼ਤਾ-ਨਾਤਾ ਪ੍ਰਬੰਧਹਲਫੀਆ ਬਿਆਨਕਵਿਤਾ🡆 More