ਮਿੱਟੀ ਨਾ ਫਰੋਲ ਜੋਗੀਆ ਅਵਤਾਰ ਸਿੰਘ ਦੀ ਨਿਰਦੇਸ਼ਿਤ ਆ ਰਹੀ ਪੰਜਾਬੀ ਫ਼ਿਲਮ ਹੈ, ਜਿਸ ਵਿੱਚ ਮੁਖ ਭੂਮਿਕਾ ਕਰਤਾਰ ਚੀਮਾਂ, ਅਮਨ ਗਰੇਵਾਲ, ਜਪਤੇਜ ਅਤੇ ਹੋਰ ਨਿਭਾਅ ਰਹੇ ਹਨ। ਇਹ ਫ਼ਿਲਮ ਰਾਮ ਅਵਤਾਰ ਆਰਟ ਫ਼ਿਲਮ ਬੈਨਰ ਅਧੀਨ ਤਿਆਰ ਕੀਤੀ ਗਈ ਹੈ। ਫ਼ਿਲਮ ਵਿੱਚ ਭਾਰਤ ਤੇ ਪਾਕਿਸਤਾਨ ਦੇ ਸਕਾਰਾਤਮਕ ਰਿਸ਼ਤਿਆਂ ਦੇ ਕਾਫ਼ੀ ਸੰਵੇਦਨਸ਼ੀਲ ਪਹਿਲੂਆਂ ਦੀ ਗੱਲ ਕੀਤੀ ਗਈ ਹੈ।
ਮਿੱਟੀ ਨਾ ਫਰੋਲ ਜੋਗੀਆ | |
---|---|
ਨਿਰਦੇਸ਼ਕ | ਅਵਤਾਰ ਸਿੰਘ |
ਲੇਖਕ | ਅਵਤਾਰ ਸਿੰਘ |
ਨਿਰਮਾਤਾ | ਰਾਮ ਸਿਧੂ |
ਸਿਤਾਰੇ | ਕਰਤਾਰ ਚੀਮਾ, ਅਮਨ ਗਰੇਵਾਲ, ਜਪਤੇਜ ਸਿੰਘ |
ਸਿਨੇਮਾਕਾਰ | Navneet Beohar |
ਸੰਗੀਤਕਾਰ | ਦੇਸੀ ਕ੍ਰਿਊ |
ਪ੍ਰੋਡਕਸ਼ਨ ਕੰਪਨੀ | ਰਾਮ ਅਵਤਾਰ ਆਰਟ ਫ਼ਿਲਮ |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
This article uses material from the Wikipedia ਪੰਜਾਬੀ article ਮਿੱਟੀ ਨਾ ਫਰੋਲ ਜੋਗੀਆ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.