ਭਾਰਤੀ ਨਾਗਰਿਕਤਾ ਜਾਂ ਕੌਮੀਅਤ ਦਾ ਕਾਨੂੰਨ ਤੋਂ ਭਾਵ ਹੈ ਭਾਰਤ ਦੇ ਸੰਵਿਧਾਨ ਦੁਆਰਾ ਨਾਗਰਿਕਤਾ ਮਿਲਣਾ ਜਾਂ ਦੇਣਾ। ਭਾਰਤ ਦੇ ਸੰਵਿਧਾਨ ਵਿੱਚ ਭਾਗ 2 ਦੇ ਅਨੁਛੇਦ 5 ਤੋਂ 11 ਅਧੀਨ ਨਾਗਰਿਕਤਾ ਦਿਤੀ ਜਾਂਦੀ ਹੈ। ਇਸ ਤੋਂ ਇਲਾਵਾ ਨਾਗਰਿਕਤਾ ਦੇਣ ਲਈ ਹੋਰ ਐਕਟ ਵੀ ਬਣਾਏ ਗਏ ਹਨ ਜਿਵੇਂ ਕੀ ਨਾਗਰਿਕਤਾ ਐਕਟ 1986, ਨਾਗਰਿਕਤਾ ਐਕਟ (ਸੋਧ) 1992, ਨਾਗਰਿਕਤਾ ਐਕਟ (ਸੋਧ) 2003 ਅਤੇ ਨਾਗਰਿਕਤਾ ਐਕਟ (ਸੋਧ) 2005 ਆਦਿ।
This article uses material from the Wikipedia ਪੰਜਾਬੀ article ਭਾਰਤੀ ਰਾਸ਼ਟਰੀਅਤਾ ਕਾਨੂੰਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.