ਭਾਈ ਮੁਹਕਮ ਸਿੰਘ

ਭਾਈ ਮੋਹਕਮ ਚੰਦ (6 ਜੂਨ 1663 – 7 ਦਸੰਬਰ 1704 ਪੰਜਾਂ ਪਿਆਰਿਆਂ ਵਿਚੋਂ ਚੌਥੇ ਸਥਾਨ ਉੱਤੇ ਸਨ। ਆਪ ਦੇ ਪਿਤਾ ਦਾ ਨਾਮ ਤੀਰਥ ਚੰਦ ਅਤੇ ਮਾਤਾ ਦਾ ਨਾਮ ਦੇਵੀ ਬਾਈ ਸੀ। ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਛਕਿਆ। ਆਪ 1704 ਬਿ: ਨੂੰ ਸਾਕਾ ਚਮਕੌਰ ਸਾਹਿਬ ਵਿੱਚ ਸ਼ਹੀਦ ਹੋਏ।

ਮੁੱਢਲੇ ਸਰੋਤਾਂ ਵਿੱਚ ਪੰਜ ਪਿਆਰਿਆਂ ਵਿੱਚ ਇਹਨਾਂ ਦਾ ਸਥਾਨ ਦੂਜਾ ਸੀ ਪਰ ਬਾਅਦ ਵਾਲੇ ਸਰੋਤਾਂ ਨੇ ਇਹਨਾਂ ਨੂੰ ਚੌਥੇ ਸਥਾਨ ਉੱਤੇ ਰੱਖਿਆ ਤੇ ਦੂਜੇ ਸਥਾਨ ਉੱਤੇ ਭਾਈ ਧਰਮ ਸਿੰਘ ਨੂੰ ਰੱਖਿਆ।

ਹਵਾਲੇ

Tags:

ਪੰਜ ਪਿਆਰੇਸਾਕਾ ਚਮਕੌਰ ਸਾਹਿਬ

🔥 Trending searches on Wiki ਪੰਜਾਬੀ:

ਬਲਰਾਜ ਸਾਹਨੀਐਪਲ ਇੰਕ.ਬਿਲੀ ਆਇਲਿਸ਼ਅਫ਼ਰੀਕਾਕਿੱਸਾ ਕਾਵਿਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸਪੇਸਟਾਈਮਚੈਟਜੀਪੀਟੀਮੌਤ ਦੀਆਂ ਰਸਮਾਂਪ੍ਰਗਤੀਵਾਦਫ਼ਾਰਸੀ ਭਾਸ਼ਾਲਿੰਗ ਸਮਾਨਤਾਲਿਪੀਅੰਮ੍ਰਿਤਸਰਹਵਾ ਪ੍ਰਦੂਸ਼ਣਕਾਰਬਨਪੱਤਰਕਾਰੀਹਿਮਾਚਲ ਪ੍ਰਦੇਸ਼ਪ੍ਰੀਖਿਆ (ਮੁਲਾਂਕਣ)ਧਰਤੀਮਾਈਸਰਖਾਨਾ ਮੇਲਾਪੰਜਾਬ ਦੇ ਤਿਓਹਾਰਪੰਜਾਬੀ ਸਾਹਿਤ ਦਾ ਇਤਿਹਾਸਅਹਿਮਦ ਸ਼ਾਹ ਅਬਦਾਲੀਭਗਤ ਰਵਿਦਾਸਤਿੰਨ ਰਾਜਸ਼ਾਹੀਆਂਗਾਮਾ ਪਹਿਲਵਾਨਪੱਤਰੀ ਘਾੜਤਸਾਹਿਤ ਅਤੇ ਮਨੋਵਿਗਿਆਨਭਾਰਤੀ ਰਿਜ਼ਰਵ ਬੈਂਕਹਰੀ ਸਿੰਘ ਨਲੂਆਉਚੇਰੀ ਸਿੱਖਿਆਦਰਸ਼ਨਰਣਜੀਤ ਸਿੰਘ ਕੁੱਕੀ ਗਿੱਲਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਅਨਰੀਅਲ ਇੰਜਣਪੰਜਾਬੀ ਭਾਸ਼ਾਪੰਜਾਬੀਵਾਕਚੰਡੀ ਦੀ ਵਾਰਫੁੱਲਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸਾਕਾ ਚਮਕੌਰ ਸਾਹਿਬਵਿਆਕਰਨਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਭਾਰਤ ਦੀ ਵੰਡਪੰਜਾਬੀ ਨਾਵਲਵੇਦਮਾਂ ਬੋਲੀਜੀ-20ਮੈਨਚੈਸਟਰ ਸਿਟੀ ਫੁੱਟਬਾਲ ਕਲੱਬਸਮਾਜ ਸ਼ਾਸਤਰਘਾਟੀ ਵਿੱਚਜਿਮਨਾਸਟਿਕਖੰਡਾਕੌਰ (ਨਾਮ)ਨਾਸਾਊਸ਼ਾ ਉਪਾਧਿਆਏਪੁਆਧੀ ਸੱਭਿਆਚਾਰਕਾਫ਼ੀਕੀਰਤਨ ਸੋਹਿਲਾਸਿੱਖ ਗੁਰੂਭਾਰਤ ਦੀਆਂ ਭਾਸ਼ਾਵਾਂਸ਼ਬਦਪੰਜਾਬੀ ਸੱਭਿਆਚਾਰਮਨੁੱਖੀ ਸਰੀਰਕਿਰਿਆ-ਵਿਸ਼ੇਸ਼ਣਯੂਟਿਊਬਹਰਿਆਣਾਰਾਮਰੋਗ🡆 More