ਭਾਈ ਗੁਰਦਾਸ ਕਾਲਜ ਆਫ਼ ਲਾਅ

ਭਾਈ ਗੁਰਦਾਸ ਕਾਲਜ ਆਫ਼ ਲਾਅ ਆਮ ਤੌਰ 'ਤੇ BGCL ਵਜੋਂ ਜਾਣਿਆ ਜਾਂਦਾ ਹੈ, ਭਾਰਤੀ ਪੰਜਾਬ ਰਾਜ ਵਿੱਚ ਪਟਿਆਲਾ ਰੋਡ, ਸੰਗਰੂਰ ਦੇ ਕੋਲ ਸਥਿਤ ਇੱਕ ਪ੍ਰਾਈਵੇਟ ਲਾਅ ਸਕੂਲ ਹੈ। ਇਹ ਅੰਡਰਗਰੈਜੂਏਟ 3 ਸਾਲਾ ਲਾਅ ਕੋਰਸ, 5 ਸਾਲਾ ਏਕੀਕ੍ਰਿਤ ਬੀਏ ਐਲਐਲਬੀ ਕੋਰਸ ਕਰਵਾਉਂਦਾ ਹੈ। ਇਹ ਬਾਰ ਕੌਂਸਲ ਆਫ਼ ਇੰਡੀਆ (ਬੀਸੀਆਈ), ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ ਅਤੇ ਇਸਦਾ ਇਲ੍ਹਕ ਪੰਜਾਬੀ ਯੂਨੀਵਰਸਿਟੀ ਨਾਲ ਹੈ।

ਇਤਿਹਾਸ

ਭਾਈ ਗੁਰਦਾਸ ਕਾਲਜ ਆਫ਼ ਲਾਅ ਦੀ ਸਥਾਪਨਾ 2003 ਵਿੱਚ ਭਾਈ ਗੁਰਦਾਸ ਟੈਕਨੀਕਲ ਐਜੂਕੇਸ਼ਨ ਟਰੱਸਟ ਨੇ ਕੀਤੀ ਸੀ ਅਤੇ ਇਸਦਾ ਨਾਮ ਮਹਾਨ ਸਿੱਖ ਸੰਤ ਅਤੇ ਕਵੀ ਭਾਈ ਗੁਰਦਾਸ ਦੇ ਨਾਮ ਤੇ ਰੱਖਿਆ ਗਿਆ ਸੀ।

ਹਵਾਲੇ

Tags:

ਨਵੀਂ ਦਿੱਲੀਪਟਿਆਲਾਪੰਜਾਬ, ਭਾਰਤਪੰਜਾਬੀ ਯੂਨੀਵਰਸਿਟੀਭਾਰਤਸੰਗਰੂਰ

🔥 Trending searches on Wiki ਪੰਜਾਬੀ:

ਭਾਰਤੀ ਰੁਪਈਆਸ਼ਬਦ-ਜੋੜਰਾਧਾ ਸੁਆਮੀਕਾਜਲ ਅਗਰਵਾਲਚੀਨਸਵਰਭਾਰਤੀ ਰਿਜ਼ਰਵ ਬੈਂਕਸੰਤ ਸਿੰਘ ਸੇਖੋਂਭਾਰਤ ਵਿੱਚ ਪੰਚਾਇਤੀ ਰਾਜਗੁਰਮਤ ਕਾਵਿ ਦੇ ਭੱਟ ਕਵੀਸਦਾਚਾਰਜਨਤਕ ਛੁੱਟੀਲੋਕ-ਕਹਾਣੀਵਾਹਿਗੁਰੂਵਪਾਰਦਲੀਪ ਕੌਰ ਟਿਵਾਣਾਅਕਬਰਕੋਸ਼ਕਾਰੀਸੇਰਪਾਚਨਮੁੱਖ ਸਫ਼ਾਪੰਜਾਬੀ ਲੋਕਗੀਤਵੱਲਭਭਾਈ ਪਟੇਲਈਸ਼ਵਰ ਚੰਦਰ ਨੰਦਾਹਾੜੀ ਦੀ ਫ਼ਸਲਭਾਈ ਰੂਪਾਗੁਰਮਤਿ ਕਾਵਿ ਦਾ ਇਤਿਹਾਸਲੋਕ ਸਭਾ ਹਲਕਿਆਂ ਦੀ ਸੂਚੀਬਲਰਾਜ ਸਾਹਨੀਪੰਜਾਬੀ ਸਾਹਿਤ ਦਾ ਇਤਿਹਾਸਮੀਡੀਆਵਿਕੀਜੱਟ ਸਿੱਖਲੋਕ ਕਲਾਵਾਂ2011ਖੀਰਾਜਪਾਨਚੰਡੀ ਦੀ ਵਾਰਭਗਤ ਪੂਰਨ ਸਿੰਘਉਪਭਾਸ਼ਾਪਿਆਰਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਨਾਦਰ ਸ਼ਾਹਟਿਕਾਊ ਵਿਕਾਸ ਟੀਚੇਕਰਤਾਰ ਸਿੰਘ ਸਰਾਭਾਸਵਿਤਾ ਭਾਬੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਗੁਰੂ ਅਮਰਦਾਸਲੋਕਾਟ(ਫਲ)ਗੁਰਬਖ਼ਸ਼ ਸਿੰਘ ਪ੍ਰੀਤਲੜੀਸੋਹਿੰਦਰ ਸਿੰਘ ਵਣਜਾਰਾ ਬੇਦੀਪਹਾੜਸਰਬਲੋਹ ਦੀ ਵਹੁਟੀਵਿਗਿਆਨਲੱਸੀਸੱਭਿਆਚਾਰਵਿਸ਼ਵ ਪੁਸਤਕ ਦਿਵਸਭਾਈਚਾਰਾਸਤਲੁਜ ਦਰਿਆਦਲਿਤਬਿਧੀ ਚੰਦਪਰੀ ਕਥਾਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਗੁਰਦਾਸਪੁਰ ਜ਼ਿਲ੍ਹਾਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਧਾਲੀਵਾਲਹਰਿਮੰਦਰ ਸਾਹਿਬਗੋਲਡਨ ਗੇਟ ਪੁਲਵਿਆਹ ਦੀਆਂ ਰਸਮਾਂਜ਼ਫ਼ਰਨਾਮਾ (ਪੱਤਰ)ਸ੍ਰੀ ਚੰਦਡਾ. ਜਸਵਿੰਦਰ ਸਿੰਘਭਾਈ ਲਾਲੋਸਕੂਲ ਲਾਇਬ੍ਰੇਰੀਟਰਾਂਸਫ਼ਾਰਮਰਸ (ਫ਼ਿਲਮ)ਐਨ (ਅੰਗਰੇਜ਼ੀ ਅੱਖਰ)🡆 More