ਬ੍ਰਾਇਨ ਕਰੈਨਸਟਨ (ਜਨਮ 7 ਮਾਰਚ 1956) ਇੱਕ ਅਮਰੀਕੀ ਅਦਾਕਾਰ, ਨਿਰਮਾਤਾ, ਆਵਾਜ਼ ਕਲਾਕਾਰ, ਸਕਰੀਨ ਲੇਖਕ ਅਤੇ ਡਾਇਰੈਕਟਰ ਹੈ। ਕਰੈਨਸਟਨ ਨੂੰ ਏਐਮਸੀ ਦੀ ਲੜੀ ਬਰੇਕਿੰਗ ਬੈਡ ਵਿੱਚ ਵਾਲਟਰ ਵਾਈਟ ਅਤੇ ਫੋਕਸ ਵਿੱਚ ਹਾਲ ਵੱਜੋਂ ਨਿਭਾਏ ਆਪਣੇ ਕਿਰਦਾਰ ਲਈ ਜਾਣਿਆ ਜਾਂਦਾ ਹੈ। ਉਸਨੇ ਬਰੇਕਿੰਗ ਬੈਡ ਵਿੱਚ ਅਦਾਕਾਰੀ ਲਈ ਉਸਨੇ ਨਾਟਕ ਸੀਰੀਜ਼ ਵਿੱਚ ਮੁੱਖ ਅਦਾਕਾਰ ਵੱਜੋਂ ਐਮੀ ਇਨਾਮ ਜਿੱਤਿਆ।
This article uses material from the Wikipedia ਪੰਜਾਬੀ article ਬ੍ਰਾਇਨ ਕਰੈਨਸਟਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.