ਬੈਲਿੰਗਜ਼ਹਾਊਸਨ ਸਮੁੰਦਰ

ਬੈਲਿੰਗਜ਼ਹਾਊਸਨ ਸਮੁੰਦਰ ਅੰਟਾਰਕਟਿਕਾ ਪਰਾਇਦੀਪ ਦੇ ਪੱਛਮੀ ਪਾਸੇ ਲਾਗਲਾ ਇਲਾਕਾ ਹੈ ਜੋ ਸਿਕੰਦਰ ਟਾਪੂ ਦੇ ਪੱਛਮ ਵੱਲ, ਥਰਸਟਨ ਟਾਪੂ ਉਤਲੇ ਕੇਪ ਫ਼ਲਾਇੰਗਫ਼ਿਸ਼ ਦੇ ਪੂਰਬ ਵੱਲ ਅਤੇ ਪੀਟਰ ਪਹਿਲਾ ਟਾਪੂ ਦੇ ਦੱਖਣ ਵੱਲ ਪੈਂਦਾ ਹੈ। ਦੱਖਣ ਵਿੱਚ, ਪੱਛਮ ਤੋਂ ਪੂਰਬ ਵੱਲ, ਪੱਛਮੀ ਅੰਟਾਰਕਟਿਕਾ ਦੇ ਏਟਜ਼ ਤਟ, ਬ੍ਰਾਇਨ ਤਟ ਅਤੇ ਅੰਗਰੇਜ਼ੀ ਤਟ ਪੈਂਦੇ ਹਨ। ਕੇਪ ਫ਼ਲਾਇੰਗ ਫ਼ਿਸ਼ ਦੇ ਪੱਛਮ ਵੱਲ ਐਮੰਡਸਨ ਸਮੁੰਦਰ ਆ ਜੁੜਦਾ ਹੈ।

ਬੈਲਿੰਗਜ਼ਹਾਊਸਨ ਸਮੁੰਦਰ
ਅੰਟਾਰਕਟਿਕਾ ਦਾ ਇੱਕ ਨਕਸ਼ਾ ਜਿਸ ਵਿੱਚ ਬੈਲਿੰਗਜ਼ਹਾਊਸਨ ਸਮੁੰਦਰ ਖੱਬੇ ਪਾਸੇ ਹੈ।
ਬੈਲਿੰਗਜ਼ਹਾਊਸਨ ਸਮੁੰਦਰ
ਇਸ ਸਮੁੰਦਰ ਦੀ ਸਥਿਤੀ (ਹੇਠਾਂ ਖੱਬੇ) ਦਰਸਾਉਂਦਾ ਅੰਟਾਰਕਟਿਕਾ ਪਰਾਇਦੀਪ ਦਾ ਨਕਸ਼ਾ
ਬੈਲਿੰਗਜ਼ਹਾਊਸਨ ਸਮੁੰਦਰ
ਅੰਟਾਰਕਟਿਕਾ ਵਿੱਚ ਅੰਟਾਰਕਟਿਕਾ ਪਰਾਇਦੀਪ ਦੀ ਸਥਿਤੀ।

ਹਵਾਲੇ

Tags:

ਐਮੰਡਸਨ ਸਮੁੰਦਰ

🔥 Trending searches on Wiki ਪੰਜਾਬੀ:

ਫ਼ਾਜ਼ਿਲਕਾਹਰੀ ਸਿੰਘ ਨਲੂਆਪਾਣੀਪਤ ਦੀ ਪਹਿਲੀ ਲੜਾਈਅਨੰਦ ਕਾਰਜਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਫੁੱਲਦਾਰ ਬੂਟਾਪੀਰ ਬੁੱਧੂ ਸ਼ਾਹਕੁੜੀਅੰਮ੍ਰਿਤਸਰ ਜ਼ਿਲ੍ਹਾਪ੍ਰੋਸਟੇਟ ਕੈਂਸਰ1990 ਦਾ ਦਹਾਕਾਪਾਣੀਨੌਰੋਜ਼ਸੰਭਲ ਲੋਕ ਸਭਾ ਹਲਕਾਅਦਿਤੀ ਰਾਓ ਹੈਦਰੀਲੁਧਿਆਣਾਬਜ਼ੁਰਗਾਂ ਦੀ ਸੰਭਾਲਗੈਰੇਨਾ ਫ੍ਰੀ ਫਾਇਰਅੰਮ੍ਰਿਤਾ ਪ੍ਰੀਤਮਦਿਵਾਲੀਚੀਫ਼ ਖ਼ਾਲਸਾ ਦੀਵਾਨਇਸਲਾਮਗੂਗਲਰਣਜੀਤ ਸਿੰਘਮਾਈਕਲ ਜੌਰਡਨਭਗਤ ਸਿੰਘਮੈਟ੍ਰਿਕਸ ਮਕੈਨਿਕਸਨੂਰ-ਸੁਲਤਾਨਵੀਅਤਨਾਮਬੱਬੂ ਮਾਨਸਿੱਖ ਧਰਮਤਜੱਮੁਲ ਕਲੀਮ17 ਨਵੰਬਰਵਿਆਕਰਨਿਕ ਸ਼੍ਰੇਣੀਇੰਗਲੈਂਡ ਕ੍ਰਿਕਟ ਟੀਮਭੰਗੜਾ (ਨਾਚ)ਪੰਜਾਬੀ ਲੋਕ ਗੀਤਪੰਜਾਬ ਦੇ ਮੇਲੇ ਅਤੇ ਤਿਓੁਹਾਰਸੰਯੁਕਤ ਰਾਸ਼ਟਰਮੁਨਾਜਾਤ-ਏ-ਬਾਮਦਾਦੀਬਿਧੀ ਚੰਦਮਹਿਦੇਆਣਾ ਸਾਹਿਬ੧੯੧੮ਪੰਜਾਬ ਦੀਆਂ ਪੇਂਡੂ ਖੇਡਾਂਅਲੀ ਤਾਲ (ਡਡੇਲਧੂਰਾ)ਗੁਰੂ ਅਰਜਨਅਧਿਆਪਕਆਸਟਰੇਲੀਆਡੇਵਿਡ ਕੈਮਰਨਸੋਹਣ ਸਿੰਘ ਸੀਤਲ੨੧ ਦਸੰਬਰਈਸਟਰਸ਼ਬਦ-ਜੋੜਬਾਲਟੀਮੌਰ ਰੇਵਨਜ਼ਅਕਾਲੀ ਫੂਲਾ ਸਿੰਘਸਾਉਣੀ ਦੀ ਫ਼ਸਲਮਹਿੰਦਰ ਸਿੰਘ ਧੋਨੀਜੌਰਜੈਟ ਹਾਇਅਰ383ਪਾਕਿਸਤਾਨਭਾਰਤ ਦਾ ਇਤਿਹਾਸਦਮਸ਼ਕਔਕਾਮ ਦਾ ਉਸਤਰਾਜਾਦੂ-ਟੂਣਾਨਾਵਲਨਵਤੇਜ ਭਾਰਤੀ2023 ਮਾਰਾਕੇਸ਼-ਸਫੀ ਭੂਚਾਲਅਮਰੀਕਾ (ਮਹਾਂ-ਮਹਾਂਦੀਪ)ਪੰਜਾਬੀ ਭੋਜਨ ਸੱਭਿਆਚਾਰਮਰੂਨ 5ਜਲੰਧਰਮਿਆ ਖ਼ਲੀਫ਼ਾਗੂਗਲ ਕ੍ਰੋਮਐਪਰਲ ਫੂਲ ਡੇਪਟਿਆਲਾਪੂਰਨ ਸਿੰਘ🡆 More