ਬੈਂਕਨੋਟ ਮਿਚ

ਮਿਸ਼ੇਲ ਸਿਮਿਲਟਨ (ਜਨਮ 20 ਫਰਵਰੀ, 1949), ਇੱਕ ਅਮਰੀਕੀ ਰੈਪਰ ਹੈ, ਜਿਸਨੂੰ ਉਸਦੇ ਸਟੇਜ ਨਾਮ ਬੈਂਕਨੋਟ ਮਿਚ ਨਾਲ ਵਧੇਰੇ ਜਾਣਿਆ ਜਾਂਦਾ ਹੈ।

ਬੈਂਕਨੋਟ ਮਿਚ
ਬੈਂਕਨੋਟ ਮਿਚ
ਜਾਣਕਾਰੀ
ਜਨਮ ਦਾ ਨਾਮਮਿਸ਼ੇਲ ਸਿਮਿਲਟਨ
ਜਨਮ (1986-02-20) ਫਰਵਰੀ 20, 1986 (ਉਮਰ 38)
ਕਨਕੋਰਡ, ਉੱਤਰੀ ਕੈਰੋਲਿਨਾ
ਵੰਨਗੀ(ਆਂ)ਹੀਪ ਹਾਪ
ਕਿੱਤਾਰੈਪਰ
ਸਾਜ਼ਵੋਕਲ੍ਸ
ਸਾਲ ਸਰਗਰਮ2009-ਹੁਣ ਤੱਕ

ਕੈਰੀਅਰ

ਮਿਚ ਦਾ ਜਨਮ 20 ਫਰਵਰੀ 1949 ਨੂੰ ਕਨਕੋਰਡ, ਉੱਤਰੀ ਕੈਰੋਲਿਨਾ ਵਿੱਚ ਹੋਇਆ ਸੀ ਅਤੇ ਉਸਦਾ ਪਾਲਣ ਉੱਤਰੀ ਕੈਰੋਲਾਇਨਾ ਦੇ ਸ਼ਾਰਲੋਟ ਵਿੱਚ ਹੋਇਆ ਸੀ।

ਮਿਸ਼ੇਲ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਇੱਕ ਰਿਕਾਰਡਿੰਗ ਕਲਾਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਸਨੇ ਸਲਿੱਪ-ਐਨ-ਸਲਾਈਡ ਰਿਕਾਰਡ, ਰੋਕੋ-ਏ-ਫੇਲਾ ਰਿਕਾਰਡ ਅਤੇ ਜੀ-ਯੂਨਿਟ ਰਿਕਾਰਡਾਂ ਨਾਲ ਕੰਮ ਕੀਤਾ, ਜਿਸਦਾ ਨਤੀਜਾ 2015 ਵਿੱਚ ਉਸਨੂੰ ਜੀ-ਯੂਨਿਟ ਰਿਕਾਰਡ ਦੇ ਸਹਿ-ਸੰਸਥਾਪਕ ਬੰਗਮ ਸਮੁਰਫ ਦੁਆਰਾ ਕੰਮ ਲਈ ਸਾਇਨ ਕਰ ਲਿਆ ਗਿਆ।

ਉਸ ਦੀ ਪਹਿਲੀ ਵਪਾਰਕ ਈਪੀ ​​"ਅਸੇਸ਼ਨ ਟੂ ਦ ਥ੍ਰੋਨ" ਦੀ ਰਿਲੀਜ਼ ਨੇ ਉਸ ਨੂੰ ਮੁੱਖ ਧਾਰਾ ਵਿੱਚ ਪਹੁੰਚਣ ਵਿੱਚ ਸਹਾਇਤਾ ਕੀਤੀ। ਬਾਅਦ ਵਿਚ, ਉਸਨੇ ਆਪਣਾ ਖੁਦ ਦਾ ਰਿਕਾਰਡ ਲੇਬਲ ਬਲੈਕ ਐਰੇ ਇੰਟਰਟੈਨਮੈਂਟ ਸਥਾਪਤ ਕੀਤਾ। ਐਮਨੇਮ ਦੇ ਸ਼ਾਡਵਿਲ ਡੀਜੇ ਦੀ ਮਦਦ ਨਾਲ, ਮਿਚ ਨੇ ਆਪਣਾ ਮੈਮਿਕਟੈਪ ਸਿਰਲੇਖ "ਫ਼ੀਲਡ ਆਫ ਡ੍ਰੀਮਜ਼" ਰਿਲੀਜ਼ ਕੀਤਾ।

ਈਪੀ/ਮਿਕਸਟੈਪ

ਸਿਰਲੇਖ ਐਲਬਮ ਵੇਰਵਾ
ਕੀਲੂਮਿਨਾਤੀ ਦ ਨਿਊ ਟੈਸਟਾਮੈਂਟ
  • ਰਿਲੀਜ਼ ਹੋਈ: 2013
  • ਈਪੀ
ਫ਼ੀਲਡ ਆਫ ਡ੍ਰੀਮਜ਼
  • ਲੈਬਲ: ਬਲੈਕ ਐਰੇ ਇੰਟਰਟੈਨਮੈਂਟ
  • ਫ਼ੋਰਮੇਟ: ਡਿਜ਼ੀਟਲ ਡਾਊਨਲੋਡ
  • ਮਿਕਸਟੈਪ
ਦ ਰੇਨਕਰਨੇਸ਼ਨ ਆਫ ਰਿਚ ਪੋਰਟਰ
  • ਰਿਲੀਜ਼ ਹੋਈ: 2016
  • ਮਿਕਸਟੈਪ
ਵਾਰਨਿੰਗ ਸਾਇਨ (ਸਲਾਇਮ ਸੀਜ਼ਨ 4 ਨੰ ਯੰਗ ਠੁਗ)
  • ਸਟ੍ਰੀਟ ਐਲਬਮ
ਨਾਓ ਓਰ ਨੇਵਰ
  • ਈਪੀ
ਅਸੇਸ਼ਨ ਟੂ ਦ ਥ੍ਰੋਨ
  • ਰਿਲੀਜ਼ ਹੋਈ: 27 ਨਵੰਬਰ 2015
  • ਲੈਬਲ: ਫੀਡ ਦ ਵੋਲਵਜ਼/ਬਲੈਕ ਐਰੇ
  • ਫੋਰਮੇਟ: ਸੀਡੀ, ਡਿਜ਼ੀਟਲ ਡਾਊਨਲੋਡ
ਬ੍ਰੇਂਡਾ'ਜ ਬੇਬੀ
  • ਐਲਬਮ
12 ਸਾਇਨ
  • ਐਲਬਮ
#ਹੂਹੋਟ
  • ਮਿਕਸਟੈਪ
ਵੇਸਟ ਸਿਟੀ ਸਟੋਰੀ
  • ਮਿਕਸਟੈਪ
ਬੇਸਟ ਆਫ ਬੈਂਕਨੋਟ ਮਿਚ
  • ਸੰਕਲਨ ਐਲਬਮ

ਹਵਾਲੇ

ਬਾਹਰੀ ਲਿੰਕ

Tags:

ਬੈਂਕਨੋਟ ਮਿਚ ਕੈਰੀਅਰਬੈਂਕਨੋਟ ਮਿਚ ਹਵਾਲੇਬੈਂਕਨੋਟ ਮਿਚ ਬਾਹਰੀ ਲਿੰਕਬੈਂਕਨੋਟ ਮਿਚਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਡੇਂਗੂ ਬੁਖਾਰਨਾਟੋਅਫ਼ਰੀਕਾਮੁਗ਼ਲਖ਼ਾਲਸਾਸੀ.ਐਸ.ਐਸਜਨੇਊ ਰੋਗਛੰਦਮਾਘੀਸਰਵਿਸ ਵਾਲੀ ਬਹੂਵਰਨਮਾਲਾਬੋਨੋਬੋਮੁਹਾਰਨੀਸੋਮਾਲੀ ਖ਼ਾਨਾਜੰਗੀਨਵੀਂ ਦਿੱਲੀਰਜ਼ੀਆ ਸੁਲਤਾਨਬ੍ਰਿਸਟਲ ਯੂਨੀਵਰਸਿਟੀਅੰਮ੍ਰਿਤਸਰ8 ਅਗਸਤਓਪਨਹਾਈਮਰ (ਫ਼ਿਲਮ)ਅਨੀਮੀਆਸੱਭਿਆਚਾਰ ਅਤੇ ਮੀਡੀਆਪੰਜਾਬੀ ਰੀਤੀ ਰਿਵਾਜਮੀਂਹਪੁਇਰਤੋ ਰੀਕੋਮਸੰਦ28 ਅਕਤੂਬਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਫਸਲ ਪੈਦਾਵਾਰ (ਖੇਤੀ ਉਤਪਾਦਨ)ਕਿਲ੍ਹਾ ਰਾਏਪੁਰ ਦੀਆਂ ਖੇਡਾਂਅਵਤਾਰ ( ਫ਼ਿਲਮ-2009)ਅਲਕਾਤਰਾਜ਼ ਟਾਪੂਰਾਮਕੁਮਾਰ ਰਾਮਾਨਾਥਨਪਰਜੀਵੀਪੁਣਾਚੌਪਈ ਸਾਹਿਬਸੋਮਨਾਥ ਲਾਹਿਰੀਭਾਰਤ ਦਾ ਰਾਸ਼ਟਰਪਤੀਇੰਗਲੈਂਡ ਕ੍ਰਿਕਟ ਟੀਮ29 ਸਤੰਬਰਲੋਧੀ ਵੰਸ਼ਅੰਚਾਰ ਝੀਲਲੰਮੀ ਛਾਲਸਿੰਘ ਸਭਾ ਲਹਿਰਮੌਰੀਤਾਨੀਆਨਿੱਕੀ ਕਹਾਣੀਸ਼ਿਲਪਾ ਸ਼ਿੰਦੇਦੌਣ ਖੁਰਦ੧੯੨੧ਮਿਖਾਇਲ ਬੁਲਗਾਕੋਵਸਵਿਟਜ਼ਰਲੈਂਡਸੋਵੀਅਤ ਸੰਘਜਪਾਨਲਕਸ਼ਮੀ ਮੇਹਰਸ਼ਾਹਰੁਖ਼ ਖ਼ਾਨਸਲੇਮਪੁਰ ਲੋਕ ਸਭਾ ਹਲਕਾਭਾਈ ਵੀਰ ਸਿੰਘਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬ29 ਮਾਰਚਆੜਾ ਪਿਤਨਮਯੂਟਿਊਬਅਰਦਾਸਪਟਨਾਜਸਵੰਤ ਸਿੰਘ ਖਾਲੜਾਪੰਜਾਬ ਦੇ ਮੇੇਲੇਗੜ੍ਹਵਾਲ ਹਿਮਾਲਿਆਗਲਾਪਾਗੋਸ ਦੀਪ ਸਮੂਹਜਗਾ ਰਾਮ ਤੀਰਥ19 ਅਕਤੂਬਰਅਪੁ ਬਿਸਵਾਸਦਸਤਾਰਵਾਕੰਸ਼🡆 More