ਬਿਹਾਰ ਉਰਦੂ ਅਕੈਡਮੀ

ਉਰਦੂ ਅਕੈਡਮੀ, ਬਿਹਾਰ ਭਾਰਤੀ ਰਾਜ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਇੱਕ ਸਰਕਾਰੀ ਸੰਗਠਨ ਅਤੇ ਸੰਸਥਾ ਹੈ। ਇਸਦੀ ਸਥਾਪਨਾ 1972 ਵਿੱਚ ਕੀਤੀ ਗਈ ਸੀ, ਅਤੇ ਇਸਦਾ ਉਦੇਸ਼ ਰਾਜ ਵਿੱਚ ਉਰਦੂ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਨਾਲ ਹੀ ਇਹ ਡਿਪਲੋਮਾ ਅਤੇ ਹੋਰ ਕਈ ਕੋਰਸਾਂ ਦੀਆਂ ਡਿਗਰੀਆਂ ਪ੍ਰਦਾਨ ਕਰਦੀ ਹੈ।

ਬਿਹਾਰ, ਉਰਦੂ ਅਕੈਡਮੀ
ਨਿਰਮਾਣ1972
ਕਿਸਮਸਾਹਿਤ
ਕਾਨੂੰਨੀ ਸਥਿਤੀਰਜਿਸਟਰਡ ਸੋਸਾਇਟੀ
ਮੰਤਵਸਾਹਿਤਕ ਤੇ ਸਭਿਆਚਾਰਕ
ਮੁੱਖ ਦਫ਼ਤਰਪਟਨਾ, ਬਿਹਾਰ
ਟਿਕਾਣਾ
ਅਧਿਕਾਰਤ ਭਾਸ਼ਾ
ਉਰਦੂ
ਮੁੱਖ ਅੰਗ
ਅਕੈਡਮੀ, ਲਾਇਬ੍ਰੇਰੀ, ਆਡੀਟੋਰੀਅਮ, ਪ੍ਰਕਾਸ਼ਨ
ਮੂਲ ਸੰਸਥਾਉਰਦੂ ਅਕੈਡਮੀ, ਬਿਹਾਰ
ਮਾਨਤਾਵਾਂਘੱਟ ਗਿਣਤੀ ਭਲਾਈ ਵਿਭਾਗ ਬਿਹਾਰ, ਮੌਲਾਨਾ ਮਜ਼ਹਰੁਲ ਹੱਕ ਅਰਬੀ ਅਤੇ ਫ਼ਾਰਸੀ ਯੂਨੀਵਰਸਿਟੀ ਅਤੇ ਉਰਦੂ ਭਾਸ਼ਾ ਦੇ ਪ੍ਰਚਾਰ ਲਈ ਰਾਸ਼ਟਰੀ ਕੌਂਸਲ
ਵੈੱਬਸਾਈਟwww.biharurduacademy.in
ਟਿੱਪਣੀਆਂਉਰਦੂ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ

ਪ੍ਰਕਾਸ਼ਨ

  • ਜ਼ਬਾਨ-ਓ-ਅਦਬ ਅਕੈਡਮੀ ਦੁਆਰਾ ਉਰਦੂ ਭਾਸ਼ਾ ਵਿੱਚ ਪ੍ਰਕਾਸ਼ਿਤ ਇੱਕ ਮਾਸਿਕ ਰਸਾਲਾ ਹੈ।

ਹਵਾਲੇ

Tags:

ਉਰਦੂਪਟਨਾਬਿਹਾਰ

🔥 Trending searches on Wiki ਪੰਜਾਬੀ:

ਸਪੇਨਹਾਸ਼ਮ ਸ਼ਾਹਪੰਜਾਬੀ ਖੋਜ ਦਾ ਇਤਿਹਾਸਪੰਜਾਬੀ ਵਿਕੀਪੀਡੀਆਸਾਹਿਤ ਅਤੇ ਮਨੋਵਿਗਿਆਨਪੰਜਾਬ ਵਿੱਚ ਕਬੱਡੀਸੂਰਜਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਕੀਰਤਨ ਸੋਹਿਲਾਪਾਣੀਪਤ ਦੀ ਪਹਿਲੀ ਲੜਾਈਬਾਰਬਾਡੋਸਅਕਾਲ ਉਸਤਤਿਜਰਗ ਦਾ ਮੇਲਾਸਿਹਤਨਾਂਵਪੰਜਾਬੀ ਨਾਵਲਾਂ ਦੀ ਸੂਚੀਯਥਾਰਥਵਾਦਯੂਟਿਊਬਐਕਸ (ਅੰਗਰੇਜ਼ੀ ਅੱਖਰ)ਪੰਜ ਕਕਾਰਲ਼ਸਿੱਧੂ ਮੂਸੇਵਾਲਾਨਾਟੋਹਿਮਾਚਲ ਪ੍ਰਦੇਸ਼ਸ਼੍ਰੋਮਣੀ ਅਕਾਲੀ ਦਲਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਭਾਰਤੀ ਜਨਤਾ ਪਾਰਟੀਦੇਸ਼ਾਂ ਦੀ ਸੂਚੀਸਪੇਸਟਾਈਮਵਹਿਮ ਭਰਮਦੁਆਬੀਉ੍ਰਦੂਵਿਕੀਪੀਡੀਆਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਗਿਆਨੀ ਸੰਤ ਸਿੰਘ ਮਸਕੀਨਨਾਟਕਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਸਤਵਿੰਦਰ ਬਿੱਟੀਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਬਵਾਸੀਰਸਲੀਬੀ ਜੰਗਾਂਗੁਰੂ ਹਰਿਗੋਬਿੰਦ1978ਪੂੰਜੀਵਾਦਪਾਸ਼ ਦੀ ਕਾਵਿ ਚੇਤਨਾਚੈਟਜੀਪੀਟੀ3ਸਿੱਖਣਾਜਪੁਜੀ ਸਾਹਿਬਪੰਜਾਬ ਦੇ ਲੋਕ-ਨਾਚਸ਼ਾਹ ਹੁਸੈਨਸਮਾਜਅਕਾਲ ਤਖ਼ਤਸਮਾਜਿਕ ਸੰਰਚਨਾਰਿਸ਼ਤਾ-ਨਾਤਾ ਪ੍ਰਬੰਧਸੰਤ ਸਿੰਘ ਸੇਖੋਂਜਵਾਹਰ ਲਾਲ ਨਹਿਰੂਮਲੱਠੀਸਾਖਰਤਾ1980ਉਲੰਪਿਕ ਖੇਡਾਂਭਾਰਤ ਦਾ ਝੰਡਾਪੰਜਾਬੀ ਸਵੈ ਜੀਵਨੀਸ਼ਾਹਮੁਖੀ ਲਿਪੀਏਸ਼ੀਆਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਪੰਜਾਬੀ ਨਾਵਲ ਦਾ ਇਤਿਹਾਸਬੱਚੇਦਾਨੀ ਦਾ ਮੂੰਹਗੁਰੂ ਅਮਰਦਾਸਖ਼ਾਲਸਾ ਏਡਮਨੁੱਖੀ ਸਰੀਰਸ਼ੁੱਕਰਵਾਰ🡆 More