ਨੌਰੰਗ ਸਿੰਘ

ਨੌਰੰਗ ਸਿੰਘ (1910 - 1963) ਪੰਜਾਬੀ ਦੇ ਕਹਾਣੀਕਾਰ ਸਨ। ਉਸਨੇ ਦੱਬੇ-ਕੁਚਲੇ ਅਤੇ ਅਣਗੌਲੇ ਲੋਕਾਂ ਦੇ ਜੀਵਨ ਨੂੰ ਆਪਣੇ ਗਲਪ ਦਾ ਵਿਸ਼ਾ ਬਣਾਇਆ ਅਤੇ ਉਹਨਾਂ ਵਿੱਚੋਂ ਆਪਣੇ ਪਾਤਰ ਲਏ। ਉਸਨੇ ਚਾਰ ਕਹਾਣੀ ਸੰਗ੍ਰਹਿ ਅਤੇ ਇੱਕ ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ ਹਨ। ਮੁਰਕੀਆਂ ਅਤੇ ਹਾਰ ਜਿੱਤ ਉਸ ਦੀਆਂ ਪ੍ਰਸਿਧ ਨਿੱਕੀਆਂ ਕਹਾਣੀਆਂ ਹਨ।

ਨੌਰੰਗ ਸਿੰਘ
ਨੌਰੰਗ ਸਿੰਘ ਦੀ ਇੱਕ ਕਿਤਾਬ ਦਾ ਸਰਵਰਕ

ਨੌਰੰਗ ਸਿੰਘ ਦਾ ਪਿੰਡ ਸਵਾੜਾ (ਨੇੜੇ ਖਰੜ) ਸੀ। ਜੀਭ ਤੇ ਕੈਂਸਰ ਹੋ ਜਾਣ ਕਾਰਨ ਉਹ ਪੀ.ਜੀ.ਆਈ. ਦਾਖਲ ਰਿਹਾ। ਇਸੇ ਕਾਰਨ ਸਿਰਫ 53 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ।

ਰਚਨਾਵਾਂ

ਕਹਾਣੀ ਸੰਗ੍ਰਹਿ

ਹੋਰ

  • ਮਿੰਦੋ (ਨਾਵਲ)

ਹਵਾਲੇ

Tags:

ਨੌਰੰਗ ਸਿੰਘ ਰਚਨਾਵਾਂਨੌਰੰਗ ਸਿੰਘ ਹਵਾਲੇਨੌਰੰਗ ਸਿੰਘ19101963ਕਹਾਣੀਕਾਰਨਾਵਲਪੰਜਾਬੀਪੰਜਾਬੀ ਸਾਹਿਤ

🔥 Trending searches on Wiki ਪੰਜਾਬੀ:

2 ਮਈਲੋਕ ਸਭਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਭਾਈ ਮਰਦਾਨਾਖਡੂਰ ਸਾਹਿਬਸਿੱਖ ਧਰਮ ਦਾ ਇਤਿਹਾਸਮਹਾਨ ਕੋਸ਼ਲੁਕਣ ਮੀਚੀਨਾਰੀਵਾਦਭਾਰਤੀ ਪੰਜਾਬੀ ਨਾਟਕਭਾਈ ਦਿਆਲਾਹੀਰ ਰਾਂਝਾਹੋਮ ਰੂਲ ਅੰਦੋਲਨਵਿਦਿਆਰਥੀਸੰਤ ਰਾਮ ਉਦਾਸੀਵਿਸਾਖੀਪੰਛੀਨੰਦ ਲਾਲ ਨੂਰਪੁਰੀਦਿਲਜੀਤ ਦੋਸਾਂਝਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਮੁਹੰਮਦ ਗ਼ੌਰੀਮੱਧਕਾਲੀਨ ਪੰਜਾਬੀ ਸਾਹਿਤਵਿਕੀਪੀਡੀਆਬਾਬਰਡਾ. ਜਸਵਿੰਦਰ ਸਿੰਘਗੁਰਬਾਣੀ ਦਾ ਰਾਗ ਪ੍ਰਬੰਧਨਾਟੋਯੂਟਿਊਬਭਾਰਤ ਦੀ ਸੰਸਦਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪਾਣੀਪਤ ਦੀ ਦੂਜੀ ਲੜਾਈਹਰੀ ਸਿੰਘ ਨਲੂਆਵਿਰਾਸਤ-ਏ-ਖ਼ਾਲਸਾਸਵਿੰਦਰ ਸਿੰਘ ਉੱਪਲਨਿਕੋਟੀਨਚੰਦਰਯਾਨ-3ਰਾਗ ਸੋਰਠਿਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਕਿਸਾਨ ਅੰਦੋਲਨਗੁਰੂ ਰਾਮਦਾਸਕੋਕੀਨਮਹਾਂਭਾਰਤਘੜਾਰਾਏ ਸਿੱਖਫਿਲੀਪੀਨਜ਼ਪੰਜਾਬੀ ਕਿੱਸਾਕਾਰਸਾਰਾਗੜ੍ਹੀ ਦੀ ਲੜਾਈਨਨਕਾਣਾ ਸਾਹਿਬਰਾਘਵ ਚੱਡਾਗਿਆਨੀ ਸੰਤ ਸਿੰਘ ਮਸਕੀਨਰਾਧਾ ਸੁਆਮੀਸਿੱਖਗੁਰੂਲਾਉਸਸ਼ਬਦ-ਜੋੜਭਾਰਤੀ ਰਾਸ਼ਟਰੀ ਕਾਂਗਰਸਰੂਸ ਦਾ ਇਤਿਹਾਸਸਕੂਲਭਾਰਤ ਵਿੱਚ ਬੁਨਿਆਦੀ ਅਧਿਕਾਰਭਗਤੀ ਲਹਿਰਜਾਪੁ ਸਾਹਿਬਗਿਆਨੀ ਗੁਰਦਿੱਤ ਸਿੰਘਸਵਰਜਰਨੈਲ ਸਿੰਘ ਭਿੰਡਰਾਂਵਾਲੇਹੇਮਕੁੰਟ ਸਾਹਿਬਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਚੀਨਮਿਆ ਖ਼ਲੀਫ਼ਾਕਾਰਕਨਿੱਜਵਾਚਕ ਪੜਨਾਂਵਪੰਜਾਬ, ਭਾਰਤ ਵਿੱਚ ਬਗਾਵਤਸਾਉਣੀ ਦੀ ਫ਼ਸਲਬਲਦੇਵ ਸਿੰਘ ਸੜਕਨਾਮਾਨਾਨਕਮੱਤਾਪੰਜਾਬ ਵਿਧਾਨ ਸਭਾਭਾਰਤ ਵਿੱਚ ਔਰਤਾਂ🡆 More