ਤਬੀਬ ਅੱਲਾ

ਤਬੀਬ ਅੱਲਾ ਇੱਕ ਲੇਖਕ ਸੀ।

ਜੀਵਨ

ਆਪ ਦਾ ਜਨਮ ਇੱਕ ਦਰਜ਼ੀ ਦੇ ਘਰ ਹੋਇਆ ਸੀ। ਆਪ ਪਿੰਡ ਚੋਧਵਾਲ ਜ਼ਿਲ੍ਹਾ ਗੁਜਰਾਤ ਦੇ ਜਮਪਲ ਸਨ। ਆਪ ਨੇ 1104 ਹਿ. (1691ਈ.) ਵਿੱਚ ਅਖਵਾਰ ਆਖਰਤ ਲਿਖੀ, ਜਿਸਦੇ ਸੋਲਾਂ ਹਜ਼ਾਰ ਬੈਂਤ ਦੱਸੇ ਜਾਂਦੇ ਹਨ। ਨਮੂਨਾ ਇਸ ਪ੍ਕਾਰ ਹੈ:-

ਪਹਿਲਾਂ ਮਨ,ਖੁਦਾਇ ਨੂੰ ਬਖਸਣਹਾਰ ਸੌ,
   ਕਹਾਰ ਤਿਸੇ ਦਾ ਨਾਮ ਹੈ ਤਿਸ ਥੀਂ ਕੀਜੈ ਭੋ।
   ਦੂਜੇ ਮਨ ਫਰਿਸ਼ਤੇ ਰੱਬ ਦੇ ਮਕਬੂਲ,
   ਹਰਦਮ ਉਸਦੀ ਬੰਦਗੀ ਵਿੱਚ ਰਹਿਣ ਮਸ਼ਗੂਲ।

ਰਚਨਾਵਾਂ

1.ਅਖਵਾਰ ਆਖਰਤ(1691)

ਹਵਾਲੇ

Tags:

🔥 Trending searches on Wiki ਪੰਜਾਬੀ:

ਪਾਰਕਰੀ ਕੋਲੀ ਭਾਸ਼ਾਰਣਜੀਤ ਸਿੰਘ ਕੁੱਕੀ ਗਿੱਲਰਿਸ਼ਭ ਪੰਤਕਮਾਦੀ ਕੁੱਕੜਨਰਾਇਣ ਸਿੰਘ ਲਹੁਕੇਪਾਸ਼ਮਹਾਂਦੀਪਭਾਰਤੀ ਪੰਜਾਬੀ ਨਾਟਕਨਿਰੰਜਨਭਾਈ ਤਾਰੂ ਸਿੰਘਸਭਿਆਚਾਰੀਕਰਨਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਵੈਸਾਖਵਿਅੰਜਨਸ਼੍ਰੀ ਗੰਗਾਨਗਰਗੁਰਦੁਆਰਾਪੰਜਾਬੀ ਧੁਨੀਵਿਉਂਤਤੰਬੂਰਾਨੀਰੂ ਬਾਜਵਾਚੂਹਾਨਵਤੇਜ ਭਾਰਤੀਵਰਨਮਾਲਾਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਸੁਰਜੀਤ ਪਾਤਰਘੱਗਰਾਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਫ਼ਰਾਂਸਹੁਮਾਯੂੰਮੈਰੀ ਕੋਮਕੁਲਦੀਪ ਮਾਣਕਇੰਸਟਾਗਰਾਮਊਧਮ ਸਿੰਘਗੁਰਦਾਸਪੁਰ ਜ਼ਿਲ੍ਹਾਲਿਵਰ ਸਿਰੋਸਿਸਅੰਕ ਗਣਿਤਮਹਿਮੂਦ ਗਜ਼ਨਵੀਬੰਦੀ ਛੋੜ ਦਿਵਸਮਾਰਕ ਜ਼ੁਕਰਬਰਗਗੁਰੂ ਅਮਰਦਾਸਗੁਰਮੀਤ ਬਾਵਾਪੰਜਾਬੀ ਜੰਗਨਾਮਾਪੁਆਧੀ ਉਪਭਾਸ਼ਾਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਵਿਰਸਾਪੰਜਾਬੀ ਲੋਕਗੀਤਰਾਜ (ਰਾਜ ਪ੍ਰਬੰਧ)ਲੁਧਿਆਣਾਮਸੰਦਅੰਮ੍ਰਿਤ ਵੇਲਾਮਦਰ ਟਰੇਸਾਪਛਾਣ-ਸ਼ਬਦਪੰਜਾਬੀ ਰੀਤੀ ਰਿਵਾਜਲੰਗਰ (ਸਿੱਖ ਧਰਮ)ਅਲਬਰਟ ਆਈਨਸਟਾਈਨਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਘਰਕਿੱਕਰਨਾਂਵਰਾਗ ਸੋਰਠਿਤਖ਼ਤ ਸ੍ਰੀ ਪਟਨਾ ਸਾਹਿਬਚਰਖ਼ਾਵਾਹਿਗੁਰੂਅੰਬਭਾਰਤ ਰਤਨਵੈੱਬਸਾਈਟਅੱਜ ਆਖਾਂ ਵਾਰਿਸ ਸ਼ਾਹ ਨੂੰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਸੰਤ ਰਾਮ ਉਦਾਸੀਸ਼ਬਦਤਜੱਮੁਲ ਕਲੀਮਪੰਜਾਬੀ ਮੁਹਾਵਰੇ ਅਤੇ ਅਖਾਣਸ਼ਿਵ ਕੁਮਾਰ ਬਟਾਲਵੀਡਾ. ਜਸਵਿੰਦਰ ਸਿੰਘਪਿਆਰਸੋਚਭਾਬੀ ਮੈਨਾਰੇਖਾ ਚਿੱਤਰ🡆 More