ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ

ਡਾ.

ਹਰੀ ਸਿੰਘ ਗੌੜ ਯੂਨੀਵਰਸਿਟੀ (ਹਿੰਦੀ: डॉ. हरिसिंह गौर विश्वविद्यालय or Dr Harisingh Gour Vishwavidyalaya) ਜਿਸਨੂੰ ਕਿ ਸਾਗਰ ਯੂਨੀਵਰਸਿਟੀ ਵੀ ਕਿਹਾ ਜਾਂਦਾ ਹੈ, (ਹਿੰਦੀ: सागर विश्वविद्यालय) ਇੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ ਮੱਧ ਪ੍ਰਦੇਸ਼ ਦੇ ਇੱਕ ਸ਼ਹਿਰ ਸਾਗਰ ਵਿੱਚ ਸਥਾਪਿਤ ਹੈ। ਇਹ ਮੱਧ ਪ੍ਰਦੇਸ਼ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ।

ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ (ਸਾਗਰ ਯੂਨੀਵਰਸਿਟੀ)
ਮਾਟੋ"From Unreal To The Real"
ਕਿਸਮਸਰਵਜਨਿਕ
ਸਥਾਪਨਾ18 ਜੁਲਾਈ 1946
ਸੰਸਥਾਪਕਹਰੀ ਸਿੰਘ ਗੌੜ
ਵਾਈਸ-ਚਾਂਸਲਰਪ੍ਰੋਫੈਸਰ ਰਘਵਿੰਦਰ ਤਿਵਾੜੀ
ਵਿੱਦਿਅਕ ਅਮਲਾ
500
ਅੰਡਰਗ੍ਰੈਜੂਏਟ]]19000
ਪੋਸਟ ਗ੍ਰੈਜੂਏਟ]]10000
ਟਿਕਾਣਾ
ਸਾਗਰ
, ,
ਕੈਂਪਸਪੇਂਡੂ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ
ਵੈੱਬਸਾਈਟwww.dhsgsu.ac.in

ਯੂਨੀਵਰਸਿਟੀ ਕੈਂਪਸ

ਇਸ ਯੂਨੀਵਰਸਿਟੀ ਦਾ ਮੁੱਖ ਕੈਂਪਸ ਸ਼ਹਿਰ ਸਾਗਰ ਵਿੱਚ ਹੈ ਜੋ ਕਿ ਪਥਾਰੀਆ ਪਹਾੜੀ 'ਤੇ ਸਥਿਤ ਹੈ। ਇਸ ਯੂਨੀਵਰਸਿਟੀ ਦਾ ਕੁੱਲ ਰਕਬਾ 830.3 ਹੈਕਟੇਅਰ ਦੇ ਲਗਭਗ ਹੈ।

ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ 
ਸਾਗਰ ਯੂਨੀਵਰਸਿਟੀ ਦਾ ਇੱਕ ਦ੍ਰਿਸ਼

ਹਵਾਲੇ

Tags:

ਕੇਂਦਰੀ ਯੂਨੀਵਰਸਿਟੀਆਂਮੱਧ ਪ੍ਰਦੇਸ਼ਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਪੁਆਧੀ ਉਪਭਾਸ਼ਾਜਿੰਦ ਕੌਰਕਿਰਿਆਜਰਨੈਲ ਸਿੰਘ ਭਿੰਡਰਾਂਵਾਲੇਸਿੱਖ ਧਰਮਖੋ-ਖੋਹਨੇਰ ਪਦਾਰਥਅਮਰ ਸਿੰਘ ਚਮਕੀਲਾਹੋਲੀਪਰਗਟ ਸਿੰਘਪਾਕਿਸਤਾਨਚਰਨ ਦਾਸ ਸਿੱਧੂਪੰਜਾਬ (ਭਾਰਤ) ਦੀ ਜਨਸੰਖਿਆਬ੍ਰਿਸਟਲ ਯੂਨੀਵਰਸਿਟੀਪਰਜੀਵੀਪੁਣਾਸਿੱਖ ਧਰਮ ਦਾ ਇਤਿਹਾਸਤਖ਼ਤ ਸ੍ਰੀ ਹਜ਼ੂਰ ਸਾਹਿਬਰੋਵਨ ਐਟਕਿਨਸਨ1989 ਦੇ ਇਨਕਲਾਬਜੋੜ (ਸਰੀਰੀ ਬਣਤਰ)ਵੀਅਤਨਾਮਲੀ ਸ਼ੈਂਗਯਿਨਪੰਜ ਪਿਆਰੇਅੰਮ੍ਰਿਤਾ ਪ੍ਰੀਤਮਭੰਗਾਣੀ ਦੀ ਜੰਗਕ੍ਰਿਕਟਲੋਕ ਸਭਾ ਹਲਕਿਆਂ ਦੀ ਸੂਚੀਪੰਜਾਬ ਦਾ ਇਤਿਹਾਸਯਿੱਦੀਸ਼ ਭਾਸ਼ਾਲਿਸੋਥੋਗੌਤਮ ਬੁੱਧਸਵੈ-ਜੀਵਨੀਕੁਆਂਟਮ ਫੀਲਡ ਥਿਊਰੀਕਰਜ਼ਸੀ.ਐਸ.ਐਸਯੂਕ੍ਰੇਨ ਉੱਤੇ ਰੂਸੀ ਹਮਲਾਸਾਊਦੀ ਅਰਬਸੰਯੁਕਤ ਰਾਜਚੀਨਹਿੰਦੂ ਧਰਮਮੋਬਾਈਲ ਫ਼ੋਨ2015 ਹਿੰਦੂ ਕੁਸ਼ ਭੂਚਾਲਮਿਆ ਖ਼ਲੀਫ਼ਾਪਾਣੀਪਤ ਦੀ ਪਹਿਲੀ ਲੜਾਈਤਖ਼ਤ ਸ੍ਰੀ ਦਮਦਮਾ ਸਾਹਿਬਅੰਜਨੇਰੀਕਰਾਚੀ1923ਅਲਕਾਤਰਾਜ਼ ਟਾਪੂਮੈਕ ਕਾਸਮੈਟਿਕਸਸੰਭਲ ਲੋਕ ਸਭਾ ਹਲਕਾਜਮਹੂਰੀ ਸਮਾਜਵਾਦਚਮਕੌਰ ਦੀ ਲੜਾਈਤੰਗ ਰਾਜਵੰਸ਼ਗੁਰੂ ਹਰਿਗੋਬਿੰਦਸ਼ਿਵ ਕੁਮਾਰ ਬਟਾਲਵੀਹਾਂਗਕਾਂਗਅਲੰਕਾਰ (ਸਾਹਿਤ)ਹਰੀ ਸਿੰਘ ਨਲੂਆ27 ਅਗਸਤਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਹਾਂਸੀਸੰਤੋਖ ਸਿੰਘ ਧੀਰ2023 ਓਡੀਸ਼ਾ ਟਰੇਨ ਟੱਕਰਗੁਰੂ ਨਾਨਕਅਫ਼ਰੀਕਾਬਾਲ ਸਾਹਿਤ4 ਅਗਸਤਜਾਪਾਨਓਕਲੈਂਡ, ਕੈਲੀਫੋਰਨੀਆਸ਼ਿਵਸਿੰਘ ਸਭਾ ਲਹਿਰਗੁਰੂ ਨਾਨਕ ਜੀ ਗੁਰਪੁਰਬਕਹਾਵਤਾਂਬੱਬੂ ਮਾਨ🡆 More