ਜਗਦੀਪ ਸਿੰਘ ਕਾਕਾ ਬਰਾੜ: ਪੰਜਾਬ, ਭਾਰਤ ਦਾ ਸਿਆਸਤਦਾਨ

ਜਗਦੀਪ ਸਿੰਘ, ਜਿਸ ਨੂੰ ਜਗਦੀਪ ਸਿੰਘ ਕਾਕਾ ਬਰਾੜ ਜਾਂ ਕਾਕਾ ਬਰਾੜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪੰਜਾਬ, ਭਾਰਤ ਦਾ ਇੱਕ ਸਿਆਸਤਦਾਨ ਹੈ ਅਤੇ ਪੰਜਾਬ ਵਿਧਾਨ ਸਭਾ ਵਿੱਚ ਮੁਕਤਸਰ ਵਿਧਾਨ ਸਭਾ ਹਲਕੇ ਦੀ ਪ੍ਰਤੀਨਿਧਤਾ ਕਰਨ ਵਾਲਾ ਵਿਧਾਨ ਸਭਾ ਦਾ ਮੈਂਬਰ ਹੈ। ਉਹ ਆਮ ਆਦਮੀ ਪਾਰਟੀ ਦਾ ਮੈਂਬਰ ਹੈ। ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਚੁਣੇ ਗਏ ਸਨ।

ਜਗਦੀਪ ਸਿੰਘ ਕਾਕਾ ਬਰਾੜ
ਵਿਧਾਨ ਸਭਾ ਦੇ ਮੈਂਬਰ, ਪੰਜਾਬ ਵਿਧਾਨ ਸਭਾ
ਦਫ਼ਤਰ ਸੰਭਾਲਿਆ
2022
ਤੋਂ ਪਹਿਲਾਂਕੰਵਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ
ਹਲਕਾਮੁਕਤਸਰ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਆਮ ਆਦਮੀ ਪਾਰਟੀ
ਰਿਹਾਇਸ਼ਸ੍ਰੀ ਮੁਕਤਸਰ ਸਾਹਿਬ, ਪੰਜਾਬ

ਬਰਾੜ ਮਾਰਚ, 2022 ਵਿੱਚ ਪੰਜਾਬ ਵਿਧਾਨ ਸਭਾ ਦੀ 16ਵੀਂ ਵਿਧਾਨ ਸਭਾ ਲਈ ਚੁਣੇ ਗਏ ਸਨ। ਉਸ ਨੇ 34,194 ਵੋਟਾਂ ਦੇ ਫਰਕ ਨਾਲ ਆਪਣੇ ਨਜ਼ਦੀਕੀ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਕੰਵਰਜੀਤ ਸਿੰਘ ਨੂੰ ਹਰਾਇਆ। ਬਰਾੜ ਨੂੰ ਕੁੱਲ 76,321 ਵੋਟਾਂ ਮਿਲੀਆਂ, ਜੋ ਹਲਕੇ ਵਿੱਚ ਕੁੱਲ ਪੋਲ ਹੋਈਆਂ ਵੋਟਾਂ ਦਾ 51.09% ਹੈ।

ਜੀਵਨ ਅਤੇ ਕਰੀਅਰ

ਸਿਆਸਤ ਵਿੱਚ ਆਉਣ ਤੋਂ ਪਹਿਲਾਂ ਬਰਾੜ ਇੱਕ ਖੇਤੀ ਵਿਗਿਆਨੀ ਵਜੋਂ ਕੰਮ ਕਰਦੇ ਸਨ।

ਨਿੱਜੀ ਜੀਵਨ

ਉਸ ਦੀ ਪਤਨੀ ਨਗਿੰਦਰ ਕੌਰ ਵੀ ਖੇਤੀ ਦਾ ਕੰਮ ਕਰਦੀ ਹੈ। ਬਰਾੜ ਦੇ ਤਿੰਨ ਬੱਚੇ ਹਨ।

ਹਵਾਲੇ

Tags:

ਆਮ ਆਦਮੀ ਪਾਰਟੀਪੰਜਾਬ ਵਿਧਾਨ ਸਭਾਪੰਜਾਬ ਵਿਧਾਨ ਸਭਾ ਚੋਣਾਂ 2022

🔥 Trending searches on Wiki ਪੰਜਾਬੀ:

ਗੁਰਦਾਦਸਮ ਗ੍ਰੰਥਛਪਾਰ ਦਾ ਮੇਲਾਮਨੀਕਰਣ ਸਾਹਿਬਬਿਆਸ ਦਰਿਆਨਬਾਮ ਟੁਕੀਅਧਿਆਪਕਆਇਡਾਹੋਮਾਨਵੀ ਗਗਰੂਊਧਮ ਸਿੰਘਭੰਗੜਾ (ਨਾਚ)ਵਿਰਾਸਤ-ਏ-ਖ਼ਾਲਸਾਭਾਰਤ–ਪਾਕਿਸਤਾਨ ਸਰਹੱਦਬਿੱਗ ਬੌਸ (ਸੀਜ਼ਨ 10)ਪ੍ਰੋਸਟੇਟ ਕੈਂਸਰਬਲਰਾਜ ਸਾਹਨੀਦਾਰਸ਼ਨਕ ਯਥਾਰਥਵਾਦ20 ਜੁਲਾਈਪਿੰਜਰ (ਨਾਵਲ)ਆ ਕਿਊ ਦੀ ਸੱਚੀ ਕਹਾਣੀਪੰਜਾਬੀ ਕਹਾਣੀਨਕਈ ਮਿਸਲਸੋਨਾਪੰਜਾਬੀ ਕੱਪੜੇਹਿਨਾ ਰਬਾਨੀ ਖਰਪਵਿੱਤਰ ਪਾਪੀ (ਨਾਵਲ)ਸੰਤ ਸਿੰਘ ਸੇਖੋਂਖੀਰੀ ਲੋਕ ਸਭਾ ਹਲਕਾ15ਵਾਂ ਵਿੱਤ ਕਮਿਸ਼ਨਯੂਕਰੇਨਵਾਲਿਸ ਅਤੇ ਫ਼ੁਤੂਨਾਕਿਰਿਆ-ਵਿਸ਼ੇਸ਼ਣਵਿਆਕਰਨਿਕ ਸ਼੍ਰੇਣੀਮੇਡੋਨਾ (ਗਾਇਕਾ)ਯੂਰਪਖੇਤੀਬਾੜੀਫੀਫਾ ਵਿਸ਼ਵ ਕੱਪ 2006ਐਸਟਨ ਵਿਲਾ ਫੁੱਟਬਾਲ ਕਲੱਬਗੁਰੂ ਅਮਰਦਾਸਫੁਲਕਾਰੀਮਹਾਤਮਾ ਗਾਂਧੀਸ਼ਾਹਰੁਖ਼ ਖ਼ਾਨ੧੯੨੧ਡਰੱਗ8 ਦਸੰਬਰਸਿਮਰਨਜੀਤ ਸਿੰਘ ਮਾਨਮੱਧਕਾਲੀਨ ਪੰਜਾਬੀ ਸਾਹਿਤਕੋਰੋਨਾਵਾਇਰਸਸੁਰ (ਭਾਸ਼ਾ ਵਿਗਿਆਨ)ਲਕਸ਼ਮੀ ਮੇਹਰਸਵਿਟਜ਼ਰਲੈਂਡਵਿਰਾਟ ਕੋਹਲੀਧਰਮਤਖ਼ਤ ਸ੍ਰੀ ਕੇਸਗੜ੍ਹ ਸਾਹਿਬ28 ਅਕਤੂਬਰਪੰਜਾਬ ਵਿਧਾਨ ਸਭਾ ਚੋਣਾਂ 1992ਜਰਨੈਲ ਸਿੰਘ ਭਿੰਡਰਾਂਵਾਲੇਦੁਨੀਆ ਮੀਖ਼ਾਈਲਅਰਦਾਸਰਣਜੀਤ ਸਿੰਘ ਕੁੱਕੀ ਗਿੱਲਮਿਖਾਇਲ ਗੋਰਬਾਚੇਵਅਮਰੀਕਾ (ਮਹਾਂ-ਮਹਾਂਦੀਪ)ਸੇਂਟ ਲੂਸੀਆਖੋ-ਖੋਮਸੰਦਭਲਾਈਕੇ18ਵੀਂ ਸਦੀਖੁੰਬਾਂ ਦੀ ਕਾਸ਼ਤਬਾਹੋਵਾਲ ਪਿੰਡਕਪਾਹਮੌਰੀਤਾਨੀਆ🡆 More