ਜਗਤਜੀਤ ਸਿੰਘ

ਜਗਤਜੀਤ ਸਿੰਘ ਬਹਾਦੁਰ (24 ਨਵੰਬਰ 1872 – 19 ਜੂਨ 1949) ਬ੍ਰਿਟਿਸ਼ ਸਲਤਨਤ ਦੇ ਤਹਿਤ ਕਪੂਰਥਲਾ ਰਿਆਸਤ ਦਾ ਅੰਤਿਮ ਮਹਾਰਾਜਾ ਸੀ। ਉਹ 1877 (ਉਹ ਪੰਜ ਵਰ੍ਹੇ ਦਾ ਹੀ ਸੀ ਜਦੋਂ ਗੱਦੀ ਤੇ ਬੈਠਾ) ਤੋਂ 1949 ਵਿੱਚ ਆਪਣੀ ਮੌਤ ਤੱਕ ਗੱਦੀ-ਨਸ਼ੀਨ ਰਿਹਾ। ਉਸਨੂੰ ਨਵੰਬਰ 1890 ਵਿੱਚ ਪੂਰੀਆਂ ਸ਼ਕਤੀਆਂ ਮਿਲੀਆਂ ਅਤੇ ਫਿਰ ਉਸਨੇ ਬਦੇਸ਼ ਯਾਤਰੀ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਮਹਾਰਾਜਾ ਦਾ ਖਿਤਾਬ ਉਸਨੂੰ 1911 ਵਿੱਚ ਮਿਲਿਆ। ਉਸਨੇ 1926, 1927 ਅਤੇ 1929 ਜਨੇਵਾ ਵਿੱਚ ਲੀਗ ਆਫ ਨੇਸ਼ਨਜ਼ ਦੀ ਜਨਰਲ ਸਭਾ ਦੇ ਭਾਰਤੀ ਪ੍ਰਤੀਨਿਧ ਦੇ ਤੌਰ 'ਤੇ ਸੇਵਾ ਕੀਤੀ, ਅਤੇ 1931 ਵਾਲੀ ਗੋਲਮੇਜ਼ ਕਾਨਫਰੰਸ ਵਿੱਚ ਭਾਗ ਲਿਆ।

ਜਗਤਜੀਤ ਸਿੰਘ
ਕਪੂਰਥਲਾ ਰਿਆਸਤ ਦਾ ਮਹਾਰਾਜਾ
ਜਨਮ(1872-09-05)ਸਤੰਬਰ 5, 1872
ਪੰਜਾਬ, ਭਾਰਤ
ਮੌਤਜੂਨ 19, 1949(1949-06-19) (ਉਮਰ 76)
ਮੁੰਬਈ
ਧਰਮਸਿਖ

ਹਵਾਲੇ

Tags:

🔥 Trending searches on Wiki ਪੰਜਾਬੀ:

ਐਮਨੈਸਟੀ ਇੰਟਰਨੈਸ਼ਨਲਗੂਗਲ ਕ੍ਰੋਮ1912ਆੜਾ ਪਿਤਨਮਹਿੰਦੂ ਧਰਮਤੰਗ ਰਾਜਵੰਸ਼ਪੋਲੈਂਡਸੰਯੁਕਤ ਰਾਜ ਦਾ ਰਾਸ਼ਟਰਪਤੀਨਰਾਇਣ ਸਿੰਘ ਲਹੁਕੇਸਾਕਾ ਗੁਰਦੁਆਰਾ ਪਾਉਂਟਾ ਸਾਹਿਬਖੁੰਬਾਂ ਦੀ ਕਾਸ਼ਤਕੈਥੋਲਿਕ ਗਿਰਜਾਘਰਮਹਿਦੇਆਣਾ ਸਾਹਿਬਨਿਤਨੇਮਬੌਸਟਨਸੇਂਟ ਲੂਸੀਆਸੋਹਣ ਸਿੰਘ ਸੀਤਲਭਲਾਈਕੇ9 ਅਗਸਤਇੰਡੀਅਨ ਪ੍ਰੀਮੀਅਰ ਲੀਗਵਿਆਕਰਨਿਕ ਸ਼੍ਰੇਣੀਲਾਉਸਉਕਾਈ ਡੈਮਅੰਜਨੇਰੀਚੁਮਾਰਕਹਾਵਤਾਂਬਿੱਗ ਬੌਸ (ਸੀਜ਼ਨ 10)ਯੂਟਿਊਬਅਭਾਜ ਸੰਖਿਆਅੱਬਾ (ਸੰਗੀਤਕ ਗਰੁੱਪ)ਰਸ (ਕਾਵਿ ਸ਼ਾਸਤਰ)ਅੰਮ੍ਰਿਤਸਰਪੰਜਾਬੀ ਅਖਾਣ2015 ਨੇਪਾਲ ਭੁਚਾਲਬਿਧੀ ਚੰਦਨਿਊਯਾਰਕ ਸ਼ਹਿਰਪ੍ਰੇਮ ਪ੍ਰਕਾਸ਼ਓਪਨਹਾਈਮਰ (ਫ਼ਿਲਮ)ਗੁਰਬਖ਼ਸ਼ ਸਿੰਘ ਪ੍ਰੀਤਲੜੀਮੁਗ਼ਲਨਕਈ ਮਿਸਲਰਾਮਕੁਮਾਰ ਰਾਮਾਨਾਥਨਦਾਰਸ਼ਨਕ ਯਥਾਰਥਵਾਦਪ੍ਰਿੰਸੀਪਲ ਤੇਜਾ ਸਿੰਘਲੋਕਧਾਰਾਪੁਰਾਣਾ ਹਵਾਨਾਸਵਿਟਜ਼ਰਲੈਂਡਪੂਰਨ ਸਿੰਘਛਪਾਰ ਦਾ ਮੇਲਾਅਮੀਰਾਤ ਸਟੇਡੀਅਮਹਾੜੀ ਦੀ ਫ਼ਸਲਥਾਲੀਮੈਕਸੀਕੋ ਸ਼ਹਿਰ2016 ਪਠਾਨਕੋਟ ਹਮਲਾਕਰਤਾਰ ਸਿੰਘ ਦੁੱਗਲਰਿਆਧਪੰਜਾਬੀ ਲੋਕ ਬੋਲੀਆਂਕਵਿ ਦੇ ਲੱਛਣ ਤੇ ਸਰੂਪਆਧੁਨਿਕ ਪੰਜਾਬੀ ਕਵਿਤਾ15ਵਾਂ ਵਿੱਤ ਕਮਿਸ਼ਨਕ੍ਰਿਸਟੋਫ਼ਰ ਕੋਲੰਬਸਪੰਜਾਬ ਦੇ ਮੇੇਲੇਪੰਜਾਬ, ਭਾਰਤਸਵੈ-ਜੀਵਨੀ2024 ਵਿੱਚ ਮੌਤਾਂਲੋਕ-ਸਿਆਣਪਾਂਸੰਭਲ ਲੋਕ ਸਭਾ ਹਲਕਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ2024🡆 More