ਨਾਟਕ ਅਮਰੀਕਾ ਚਲੋ

ਅਮਰੀਕਾ ਚਲੋ ਪਾਕਿਸਤਾਨੀ ਲੇਖਕ ਸ਼ਾਹਿਦ ਨਦੀਮ ਵਲੋਂ ਲਿਖਿਆ ਨਾਟਕ ਹੈ। ਪ੍ਰਸਿੱਧ ਰੰਗਕਰਮੀ ਮਦੀਹਾ ਗੌਹਰ ਵਲੋਂ ਤਿਆਰ ਕੀਤਾ ਇਹ ਨਾਟਕ ਪਾਕਿਸਤਾਨ ਅਤੇ ਹੋਰ ਕਈ ਦੇਸ਼ਾਂ ਵਿੱਚ ਖੇਡਿਆ ਗਿਆ ਹੈ।

ਅਮਰੀਕਾ ਚਲੋ
ਲੇਖਕਸ਼ਾਹਿਦ ਨਦੀਮ
ਮੂਲ ਭਾਸ਼ਾਪੰਜਾਬੀ
ਵਿਧਾਵਿਅੰਗ ਨਾਟਕ

ਅਮਰੀਕਾ ਚਲੋ ਅਮਰੀਕਾ ਅਤੇ ਪਾਕਿਸਤਾਨ ਦੇ ਨਫ਼ਰਤ ਅਤੇ ਪਿਆਰ ਦੇ ਪਰਸਪਰ ਰਿਸ਼ਤਿਆਂ ਉੱਤੇ ਵਿਅੰਗ ਹੈ। ਇਹ ਨਾਟਕ ਇਸਲਾਮ ਬਾਰੇ ਅੱਜ ਸੰਸਾਰ ਵਿੱਚ ਮਿਲਦੀ ਪੇਤਲੀ ਪਹੁੰਚ ਬਾਰੇ ਵੀ ਵਿਅੰਗ ਹੈ।

ਨਾਟਕ 'ਅਮਰੀਕਾ ਚਲੋ' ਸ਼ੁਰੂ ਤੋਂ ਅਖੀਰ ਤੱਕ ਕੌਂਸਲੇਟ ਵਿੱਚ ਹੀ ਵਾਪਰਦਾ ਹੈ ਜਿਥੇ ਇੱਕ ਕਾਰੋਬਾਰੀ, ਇੱਕ ਵਿਦਿਆਰਥੀ, ਇੱਕ ਕਲਾਕਾਰ, ਇੱਕ ਮੌਲਵੀ, ਇੱਕ ਸਿਆਸਤਦਾਨ ਅਤੇ ਅਮਰੀਕਾ ਵਸਦੇ ਇੱਕ ਪਾਕਿਸਤਾਨੀ ਵਿਅਕਤੀ ਦੇ ਬੁੱਢੇ ਮਾਪੇ ਇੰਟਰਵਿਊ ਦੇਣ ਆਏ ਹੋਏ ਹਨ।

ਹਵਾਲੇ

Tags:

ਮਦੀਹਾ ਗੌਹਰਸ਼ਾਹਿਦ ਨਦੀਮ

🔥 Trending searches on Wiki ਪੰਜਾਬੀ:

ਰਾਸ਼ਟਰੀ ਗਾਣਚੈਟਜੀਪੀਟੀਅੰਜੂ (ਅਭਿਨੇਤਰੀ)ਪੰਜਾਬੀਚਾਰ ਸਾਹਿਬਜ਼ਾਦੇ1945ਛੱਲ-ਲੰਬਾਈਧਰਤੀ ਦਾ ਵਾਯੂਮੰਡਲਲਿੰਗ ਸਮਾਨਤਾਰਾਣੀ ਲਕਸ਼ਮੀਬਾਈਧਨੀ ਰਾਮ ਚਾਤ੍ਰਿਕਅਫ਼ਰੀਕਾਪੰਜਾਬੀ ਵਿਕੀਪੀਡੀਆਰਾਮਨੌਮੀਪੰਜਾਬਬੁੱਲ੍ਹੇ ਸ਼ਾਹਬੰਦਾ ਸਿੰਘ ਬਹਾਦਰਪੂਰਨ ਭਗਤਸਲੀਬੀ ਜੰਗਾਂਕਾਫ਼ੀਦਿਵਾਲੀਮਾਈਸਰਖਾਨਾ ਮੇਲਾਮਨੁੱਖੀ ਦਿਮਾਗਅੱਜ ਆਖਾਂ ਵਾਰਿਸ ਸ਼ਾਹ ਨੂੰਮਨੀਕਰਣ ਸਾਹਿਬਊਸ਼ਾ ਠਾਕੁਰਇਟਲੀਨਾਮਧਾਰੀਮਾਪੇਪੰਜਾਬ ਦੇ ਜ਼ਿਲ੍ਹੇਮੈਨਹੈਟਨਬਾਵਾ ਬਲਵੰਤਪੰਜਾਬੀ ਬੁਝਾਰਤਾਂਪਾਲੀ ਭੁਪਿੰਦਰ ਸਿੰਘ7 ਸਤੰਬਰਭੰਗਾਣੀ ਦੀ ਜੰਗਪ੍ਰੀਖਿਆ (ਮੁਲਾਂਕਣ)ਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਨਵਾਬ ਕਪੂਰ ਸਿੰਘਰੱਬ ਦੀ ਖੁੱਤੀਹਿਮਾਚਲ ਪ੍ਰਦੇਸ਼27 ਮਾਰਚਸੀਤਲਾ ਮਾਤਾ, ਪੰਜਾਬਹੋਲਾ ਮਹੱਲਾਸਾਖਰਤਾਅਜਮੇਰ ਰੋਡੇਸ਼ੰਕਰ-ਅਹਿਸਾਨ-ਲੋੲੇਰੁੱਖਅਨੁਕਰਣ ਸਿਧਾਂਤਭਗਵੰਤ ਮਾਨਕਾਰੋਬਾਰਮਾਤਾ ਗੁਜਰੀਮੁਗ਼ਲ ਸਲਤਨਤਪੁਰਖਵਾਚਕ ਪੜਨਾਂਵ28 ਮਾਰਚਜਰਗ ਦਾ ਮੇਲਾਬੈਟਮੈਨ ਬਿਗਿਨਜ਼ਜਨਮ ਸੰਬੰਧੀ ਰੀਤੀ ਰਿਵਾਜਅਨੰਦਪੁਰ ਸਾਹਿਬਦਿੱਲੀ ਸਲਤਨਤ2014ਬਲਦੇਵ ਸਿੰਘ ਸੜਕਨਾਮਾਜਥੇਦਾਰ ਬਾਬਾ ਹਨੂਮਾਨ ਸਿੰਘਨੌਨਿਹਾਲ ਸਿੰਘਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਰਣਜੀਤ ਸਿੰਘਬਿਸਮਾਰਕਇਤਿਹਾਸਬਾਬਾ ਫਰੀਦਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਪੂਰਨ ਸੰਖਿਆਨਾਟਕਰੰਗ-ਮੰਚਰਬਿੰਦਰਨਾਥ ਟੈਗੋਰਰਿਸ਼ਤਾ-ਨਾਤਾ ਪ੍ਰਬੰਧ🡆 More