1951–52 ਭਾਰਤ ਦੀਆਂ ਆਮ ਚੋਣਾਂ

ਭਾਰਤ ਦੀਆਂ ਆਮ ਚੋਣਾਂ 1951–52 ਨਾਲ ਅਜ਼ਾਦ ਭਾਰਤ ਦੀ ਪਹਿਲੀ ਲੋਕ ਸਭਾ ਦੀ ਚੋਣ ਹੋਈ। ਇਹ ਚੋਣਾਂ 25 ਅਕਤੂਬਰ 1951 ਅਤੇ 21 ਫਰਵਰੀ 1952 ਨੂੰ ਹੋਈਆ।ਇਹਨਾਂ ਚੋਣਾਂ ਦੀ ਪਹਿਲੀ ਵੋਟ ਹਿਮਾਚਲ ਪ੍ਰਦੇਸ਼ ਦੀ ਤਹਿਸੀਲ ਚੀਨੀ 'ਚ ਪਾਈ ਗਈ। ਭਾਰਤੀ ਰਾਸ਼ਟਰੀ ਕਾਂਗਰਸ ਨੇ 364 ਸੀਟਾਂ ਜਿੱਤ ਕਿ ਇਤਿਹਾਸ ਰਚਿਆ। ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। ਲੋਕ ਸਭਾ ਦੀਆਂ 489 ਸੀਟਾਂ ਲਈ 401 ਲੋਕ ਸਭਾ ਦੇ ਹਲਕਿਆ ਤੇ ਵੋਟਾਂ ਪਈਆਂ ਜੋ ਕਿ 26 ਭਾਰਤੀ ਪ੍ਰਾਂਤ ਨੂੰ ਦਰਸਾਉਂਦੇ ਸਨ। ਇਹਨਾਂ ਵਿੱਚ 314 ਲੋਕ ਸਭਾ ਸੀਟਾਂ ਲਈ ਇੱਕ ਲੋਕ ਸਭਾ ਮੈਂਬਰ ਅਤੇ 86 ਲੋਕ ਸਭਾ ਸੀਟਾਂ ਤੇ ਦੋ ਲੋਕ ਸਭਾ ਮੈਂਬਰ ਅਤੇ ਇੱਕ ਸੀਟ ਤੇ ਤਿੰਨ ਲੋਕ ਸਭਾ ਮੈਂਬਰ ਚੋਣ ਜਿੱਤੇ। ਦੋ ਮੈਂਬਰ ਨਾਮਜਦ ਕੀਤੇ ਗਏ।

ਭਾਰਤ ਦੀਆਂ ਆਮ ਚੋਣਾਂ 1957
1951–52 ਭਾਰਤ ਦੀਆਂ ਆਮ ਚੋਣਾਂ
← 1945 24 ਫਰਵਰੀ ਤੋਂ 14 ਮਾਰਚ 1957 1962 →
  1951–52 ਭਾਰਤ ਦੀਆਂ ਆਮ ਚੋਣਾਂ 1951–52 ਭਾਰਤ ਦੀਆਂ ਆਮ ਚੋਣਾਂ
ਪਾਰਟੀ INC ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)
Popular ਵੋਟ 57,579,589 10,749,475
ਪ੍ਰਤੀਸ਼ਤ 47.78 8.92

ਪ੍ਰਧਾਨ ਮੰਤਰੀ (ਚੋਣਾਂ ਤੋਂ ਪਹਿਲਾਂ)

ਜਵਾਹਰ ਲਾਲ ਨਹਿਰੂ
INC

ਨਵਾਂ ਚੁਣਿਆ ਪ੍ਰਧਾਨ ਮੰਤਰੀ

ਜਵਾਹਰ ਲਾਲ ਨਹਿਰੂ
INC

ਨਤੀਜੇ

Results

ਪਾਰਟੀ ਵੋਟਾਂ % ਸੀਟਾਂ
ਅਖਿਤਲ ਭਾਰਤੀਆ ਹਿੰਦੂ ਮਹਾਸਭਾ 0.95 0
ਰਾਮ ਰਾਜਿਆ ਪ੍ਰੀਸ਼ਦ 1.97 0
ਭਾਰਤੀਆ ਜਨ ਸੰਘ 3,246,288 3.06 0
ਭਾਰਤੀ ਬੋਲਸ਼ਵਿਕ ਪਾਰਟੀ 0.02 0
ਭਾਰਤੀ ਕਮਿਊਨਿਸਟ ਪਾਰਟੀ 3,484,401 3.29 1
ਫਾਰਵਰਡ ਬਲਾਕ (ਮਾਰਕਸਵਾਦੀ) 0.91 0
ਫਾਰਵਰਡ ਬਲਾਕ (ਰਾਉਕਰ) 0.13 0
ਭਾਰਤੀ ਰਾਸ਼ਟਰੀ ਕਾਂਗਰਸ 97,665,875 44.99 488
ਕ੍ਰਿਸ਼ੀਕਰ ਲੋਕ ਪਾਰਟੀ 1.41 0
ਕਿਸਾਨ ਮਜ਼ਦੂਰ ਪ੍ਰਜਾ ਪਾਰਟੀ 6,156,558 5.79 0
ਭਾਰਤੀ ਕ੍ਰਾਂਤੀਕਾਰੀ ਕਮਿਊਨਿਸਟ ਪਾਰਟੀ 0.06 0
ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ 0.44 0
ਅਨੁਸੂਚਿਤ ਜਾਤੀ ਫੈਡਰੇਸਨ 2.38 0
ਸਮਾਜਵਾਦੀ ਪਾਰਟੀ (ਭਾਰਤ) 11,266,779 10.59 0
ਸਰਬ ਭਾਰਤੀ ਗਣਤੰਤਰ ਪਾਰਟੀ 0.04 0
ਸਰਬ ਭਾਰਤੀ ਗਣਤੰਤਰ ਪਾਰਟੀ(2) 0.05 0
ਸਰਬ ਭਾਰਤੀ ਸੰਯੁਕਤ ਕਿਸਾਨ ਸਭਾ 0.06 0
[[ਸਰਬ ਮਨੀਪੁਰ ਕੌਮੀ ਸੰਗਠਨ 0.02 0
ਸਰਬ ਲੋਕ ਪਾਰਟੀ (ਅਸਾਮ) 0.03 0
CNSPJP 0.22 0
CP 0.01 0
CWP 0.31 0
ਗਣਤੰਤਰ ਪ੍ਰੀਸ਼ਦ 0.91 0
GSS 0.01 0
HPP 0.02 0
HR 0.00 0
HSPP 0.01 0
ਝਾੜਖੰਡ ਪਾਰਟੀ 0.71 0
[[JP 0.06 0
KKP 0.13 0
ਕੇਰਲਾ ਸਮਾਜਵਾਦੀ ਪਾਰਟੀ 0.1 0
KJD 0.03 0
KJSP 0.01 0
KMM 0.01 0
KNA 0.01 0
ਲੋਕ ਸੇਵਕ ਸੰਘ 0.29 0
MSMLP 0.08 0
NPI 0.00 0
ਭਾਰਤੀ ਮਜਦੂਰ ਕਿਸਾਨ ਪਾਰਟੀ 0.94 2
PDF 1.29 7
ਪ੍ਰਜਾ ਪਾਰਟੀ 0.02 0
PDCL 0.01 0
PURP 0.01 0
RSP(UP) 0.02 0
ਸ਼੍ਰੋਮਣੀ ਅਕਾਲੀ ਦਲ 0.99 0
SKP 0.13 0
SKS 0.03 0
TNTP 0.84 0
TNCP 0.03 0
TS 0.11 0
TTNC 0.11 0
UPP 0.2 0
ZP 0.27 0
ਅਜ਼ਾਦ 16,817,910 15.9 0
ਨਾਮਜਦ - - 0
ਕੁੱਲ 205,944,495 100 489

ਹਵਾਲੇ

ਫਰਮਾ:ਭਾਰਤ ਦੀਆਂ ਆਮ ਚੋਣਾਂ

Tags:

ਜਵਾਹਰ ਲਾਲ ਨਹਿਰੂਭਾਰਤੀ ਰਾਸ਼ਟਰੀ ਕਾਂਗਰਸਹਿਮਾਚਲ ਪ੍ਰਦੇਸ਼

🔥 Trending searches on Wiki ਪੰਜਾਬੀ:

ਫੁੱਲਦਾਰ ਬੂਟਾਸੂਰਜਤਖ਼ਤ ਸ੍ਰੀ ਦਮਦਮਾ ਸਾਹਿਬਸਿੱਧੂ ਮੂਸੇ ਵਾਲਾਗਯੁਮਰੀਪਾਬਲੋ ਨੇਰੂਦਾ29 ਸਤੰਬਰਇੰਗਲੈਂਡ ਕ੍ਰਿਕਟ ਟੀਮਹਿੰਦੂ ਧਰਮਕਰਤਾਰ ਸਿੰਘ ਦੁੱਗਲਜਗਰਾਵਾਂ ਦਾ ਰੋਸ਼ਨੀ ਮੇਲਾਸ਼ੇਰ ਸ਼ਾਹ ਸੂਰੀ9 ਅਗਸਤਸੂਫ਼ੀ ਕਾਵਿ ਦਾ ਇਤਿਹਾਸਦੌਣ ਖੁਰਦਨਕਈ ਮਿਸਲਆਦਿ ਗ੍ਰੰਥਪੰਜਾਬ ਦੇ ਲੋਕ-ਨਾਚਮਾਘੀਜਿਓਰੈਫਆਨੰਦਪੁਰ ਸਾਹਿਬਅਧਿਆਪਕ1556ਬੋਲੀ (ਗਿੱਧਾ)ਹੁਸ਼ਿਆਰਪੁਰਕਾਵਿ ਸ਼ਾਸਤਰਸੁਖਮਨੀ ਸਾਹਿਬਪੁਨਾਤਿਲ ਕੁੰਣਾਬਦੁੱਲਾ੧੯੨੦ਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਢਾਡੀਪੰਜਾਬੀ ਲੋਕ ਬੋਲੀਆਂਅਨਮੋਲ ਬਲੋਚਵਿਅੰਜਨਸਵੈ-ਜੀਵਨੀ8 ਅਗਸਤ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਆਗਰਾ ਫੋਰਟ ਰੇਲਵੇ ਸਟੇਸ਼ਨਡਰੱਗਕਵਿ ਦੇ ਲੱਛਣ ਤੇ ਸਰੂਪਦੋਆਬਾਬਿਆਂਸੇ ਨੌਲੇਸਭਗਤ ਰਵਿਦਾਸਤਬਾਸ਼ੀਰਪੋਲੈਂਡਖ਼ਾਲਿਸਤਾਨ ਲਹਿਰਮਿੱਤਰ ਪਿਆਰੇ ਨੂੰਐਰੀਜ਼ੋਨਾਅਕਬਰਕੈਥੋਲਿਕ ਗਿਰਜਾਘਰਸਾਕਾ ਗੁਰਦੁਆਰਾ ਪਾਉਂਟਾ ਸਾਹਿਬਵਿਆਨਾਹਰੀ ਸਿੰਘ ਨਲੂਆਮੁਨਾਜਾਤ-ਏ-ਬਾਮਦਾਦੀ1910ਇੰਡੀਅਨ ਪ੍ਰੀਮੀਅਰ ਲੀਗਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਸ਼ਿਵਾ ਜੀ1990 ਦਾ ਦਹਾਕਾਭਾਰਤਕੈਨੇਡਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਅਲੰਕਾਰ ਸੰਪਰਦਾਇਅਫ਼ਰੀਕਾਬਾਬਾ ਫ਼ਰੀਦਭਾਰਤੀ ਜਨਤਾ ਪਾਰਟੀਕਵਿਤਾਸੀ.ਐਸ.ਐਸਅਸ਼ਟਮੁਡੀ ਝੀਲਬਹਾਵਲਪੁਰ🡆 More