.Af

.af ਅਫਗਾਨੀਸਤਾਨ ਦੇ ਲਈ ਇੰਟਰਨੈੱਟ ਦਾ ਟਾੱਪ-ਲੈੱਵਲ ਡੋਮੇਨ (top-level domain ਜਾਂ ccTLD) ਦੇਸ਼ ਕੋਡ ਹੈ। ਇਹ ਡੋਮੇਨ ਏ ਐਫ ਜੀ ਐਨ ਆਈ ਸੀ (AFGNIC) ਦੇ ਦੁਆਰਾ ਚਲਾਇਆ ਜਾਂਦਾ ਹੈ, ਜੋ ਅਫਗਾਨੀ ਸਰਕਾਰ ਅਤੇ ਯੂਨਾਈਟਡ ਨੇਸ਼ਨਜ਼ ਦੇ ਥੱਲੇ ਆਂਦਾ ਹੈ।

.af
ਤਸਵੀ
ਸ਼ੁਰੂ ਕਿੱਤਾ1997
ਟੀਐਲਡੀਟਾੱਪ-ਲੈੱਵਲ ਡੋਮੇਨ ਦੇਸ਼ ਕੋਡ
ਰੁਤਬਾActive
ਰਜਿਸਟਰੀਏ ਐਫ ਜੀ ਐਨ ਆਈ ਸੀ
ਸਮਰਥਕਅਫਗਾਨੀਸਤਾਨ ਸੰਚਾਰ ਮੰਤ੍ਰਾਲਿਆ
Intended useਫਰਮਾ:Country data ਅਫਗਾਨੀਸਤਾਨ ਦੇ ਨਾਲ ਸਬੰਦਤ ਹੋਂਦਾਂ ਲਈ
Actual useਅਫਗਾਨੀਸਤਾਨ ਦੇ ਵਿੱਚ ਥੋੜੀ ਜਹੀ ਵਰਤੋਂ ਹੁੰਦੀ ਹੈ
ਰਜਿਸਟਰੀ ਲਈ ਪਾਬੰਦੀਆਂਥਰਡ-ਲੈੱਵਲ ਡੋਮੇਨ ਤੇ ਪਾਬੰਦੀਆਂ ਉਸ ਦੇ ਸੇਕੰਡ-ਲੈੱਵਲ ਡੋਮੇਨ ਦੇ ਹਿਸਾਬ ਨਾਲ ਹਨ
Structureਰਜਿਸਟਰੀ ਸੇਕੰਡ-ਲੈੱਵਲ ਡੋਮੇਨ ਜਾਂ ਸੇਕੰਡ-ਲੈੱਵਲ ਡੋਮੇਨ ਦੇ ਥੱਲੇ ਦੇ ਥੱਰਡ-ਲੈੱਵਲ ਡੋਮੇਨ ਦੇ ਕਿਤੀ ਜਾ ਸਕਦੀ ਹੈ
DocumentsICANN MoU; ਨਿਤੀਆਂ
Dispute policiesਪਾਲਸੀ ਦਾ ਲਿੰਕ ਡੋਮੇਨ ਵੈੱਬ-ਸਾਇਟ ਤੇ ਹੈ, ਪਰ "404 Not Found" ਗਲਤੀ ਦਿੰਦਾ ਹੈ
ਵੈੱਬ-ਸਾਇਟnic.af

ਰਜਿਸਟਰੀ ਸੇਕੰਡ-ਲੈੱਵਲ ਡੋਮੇਨ ਜਾਂ ਸੇਕੰਡ-ਲੈੱਵਲ ਡੋਮੇਨ ਦੇ ਥੱਲੇ ਦੇ ਥੱਰਡ-ਲੈੱਵਲ ਡੋਮੇਨ ਦੇ ਕਿਤੀ ਜਾ ਸਕਦੀ ਹੈ। ਥਰਡ-ਲੈੱਵਲ ਡੋਮੇਨ ਤੇ ਪਾਬੰਦੀਆਂ ਉਸ ਦੇ ਸੇਕੰਡ-ਲੈੱਵਲ ਡੋਮੇਨ ਦੇ ਹਿਸਾਬ ਨਾਲ ਹਨ। ਸੇਕੰਡ-ਲੈੱਵਲ ਤੇ ਰਜਿਸਟਰੀ ਲਈ ਕੋਈ ਪਾਬੰਦੀ ਨਹੀਂ, ਪਰ ਜਿਆਦਾ ਮਹਿੰਗਾ ਹੈ। ਅੰਤਰ-ਰਾਸ਼ਟਰੀ ਰਜਿਸਟਰੀਆਂ ਲਈ ਫਿਸ ਹੋਰ ਜਿਆਦਾ ਹੈ।

ਸੇਕੰਡ-ਲੈੱਵਲ ਡੋਮੇਨ

  • com.af - ਲਾਭਦਾਰੀ ਸੰਸਥਾਵਾਂ ਲਈ
  • edu.af - ਵਿਦਿਅਕ ਸੰਸਥਾਵਾਂ ਲਈ (ਸਕੂਲ, ਕਾਲਜ, ਆਦਿ)
  • gov.af - ਸਰਕਾਰ ਲਈ
  • net.af - ਨੈੱਟਵਰਕ ਸੇਵਾ ਦੁਆਣ ਵਾਲੀਆਂ ਕੰਪਨੀਆਂ ਲਈ
  • org.af - ਬਿਨਾਂ-ਲਾਭਦਾਰੀ ਸੰਸਥਾਵਾਂ ਲਈ

ਬਾਹਰੀ ਕੜੀਆਂ

Tags:

ਅਫਗਾਨੀਸਤਾਨਇੰਟਰਨੈੱਟ

🔥 Trending searches on Wiki ਪੰਜਾਬੀ:

ਕੋਰੋਨਾਵਾਇਰਸਤਖ਼ਤ ਸ੍ਰੀ ਦਮਦਮਾ ਸਾਹਿਬਦਸਮ ਗ੍ਰੰਥਪਰਜੀਵੀਪੁਣਾਪੁਆਧੀ ਉਪਭਾਸ਼ਾਗ਼ਦਰ ਲਹਿਰਸਿੱਧੂ ਮੂਸੇ ਵਾਲਾਸਿੰਗਾਪੁਰਪੰਜਾਬੀ ਰੀਤੀ ਰਿਵਾਜਗੁਰੂ ਗ੍ਰੰਥ ਸਾਹਿਬਜੱਲ੍ਹਿਆਂਵਾਲਾ ਬਾਗ਼ਲੋਰਕਾਟਕਸਾਲੀ ਭਾਸ਼ਾਕਾਰਲ ਮਾਰਕਸਸ਼ਿਵਾ ਜੀਟਾਈਟਨਹਾਂਗਕਾਂਗਛਪਾਰ ਦਾ ਮੇਲਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਫੁਲਕਾਰੀਅਯਾਨਾਕੇਰੇਵੋਟ ਦਾ ਹੱਕਪਟਿਆਲਾਧਨੀ ਰਾਮ ਚਾਤ੍ਰਿਕਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਅਨਮੋਲ ਬਲੋਚਅੰਬੇਦਕਰ ਨਗਰ ਲੋਕ ਸਭਾ ਹਲਕਾਸ਼ਿਲਪਾ ਸ਼ਿੰਦੇਜੀਵਨੀਪੰਜਾਬੀ ਅਖ਼ਬਾਰਬਾੜੀਆਂ ਕਲਾਂਬੌਸਟਨਸਾਉਣੀ ਦੀ ਫ਼ਸਲਅਜਮੇਰ ਸਿੰਘ ਔਲਖਮਲਾਲਾ ਯੂਸਫ਼ਜ਼ਈਸ਼ਿਵ ਕੁਮਾਰ ਬਟਾਲਵੀਪੈਰਾਸੀਟਾਮੋਲਬੰਦਾ ਸਿੰਘ ਬਹਾਦਰਸ਼ਾਹ ਹੁਸੈਨਬਿਧੀ ਚੰਦਨਾਜ਼ਿਮ ਹਿਕਮਤਕ੍ਰਿਕਟਮਰੂਨ 5ਰਾਜਹੀਣਤਾਲਿਪੀਸਿੰਘ ਸਭਾ ਲਹਿਰ10 ਅਗਸਤਇਗਿਰਦੀਰ ਝੀਲਪੰਜਾਬ ਦੀ ਕਬੱਡੀਫੀਫਾ ਵਿਸ਼ਵ ਕੱਪ 2006ਰੋਮਮੁੱਖ ਸਫ਼ਾਪੰਜਾਬੀ ਜੰਗਨਾਮਾਨਿਬੰਧਰਸੋਈ ਦੇ ਫ਼ਲਾਂ ਦੀ ਸੂਚੀਬਲਵੰਤ ਗਾਰਗੀਸੰਯੁਕਤ ਰਾਸ਼ਟਰਸੋਮਨਾਥ ਲਾਹਿਰੀਲੋਕ ਸਭਾਦਰਸ਼ਨ ਬੁੱਟਰਪੰਜਾਬੀ ਸਾਹਿਤ ਦਾ ਇਤਿਹਾਸਬਜ਼ੁਰਗਾਂ ਦੀ ਸੰਭਾਲਲਿਸੋਥੋਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਮੈਕ ਕਾਸਮੈਟਿਕਸਮੇਡੋਨਾ (ਗਾਇਕਾ)ਭੰਗੜਾ (ਨਾਚ)ਵਿਟਾਮਿਨਸਵਰਡੇਵਿਡ ਕੈਮਰਨਮਾਈਕਲ ਜੌਰਡਨ🡆 More