ਹੁਸ਼ਿਆਰਪੁਰ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 43 ਹੈ ਇਹ ਹਲਕਾ ਨਵੇਂ ਯੋਜਨਾਬੰਦੀ ਤਹਿਤ ਹੋਂਦ ਵਿੱਚ ਆਇਆ। ਇਹ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦਾ ਹੈ।
ਹੁਸ਼ਿਆਰਪੁਰ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ Election ਹਲਕਾ | |
ਜ਼ਿਲ੍ਹਾ | ਹੁਸ਼ਿਆਰਪੁਰ ਜ਼ਿਲ੍ਹਾ |
ਖੇਤਰ | ਪੰਜਾਬ, ਭਾਰਤ |
ਵੋਟਰ | 1,51,619 |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 1951 |
ਸਾਲ | ਨੰ. | ਮੈਂਬਰ | ਪਾਰਟੀ | |
---|---|---|---|---|
2012 | 43 | ਸੁੰਦਰ ਸ਼ਾਮ ਅਰੋੜਾ | ਭਾਰਤੀ ਰਾਸ਼ਟਰੀ ਕਾਂਗਰਸ | |
2007 | 46 | ਤੀਕਸ਼ਣ ਸੂਦ | ਭਾਰਤੀ ਜਨਤਾ ਪਾਰਟੀ | |
2002 | 47 | ਤੀਕਸ਼ਨ ਸੂਦ | ਭਾਰਤੀ ਜਨਤਾ ਪਾਰਟੀ | |
1997 | 47 | ਤੀਕਸ਼ਣ ਸੂਦ | ਭਾਰਤੀ ਜਨਤਾ ਪਾਰਟੀ | |
1992 | 47 | ਨਰੇਸ਼ | ਭਾਰਤੀ ਰਾਸ਼ਟਰੀ ਕਾਂਗਰਸ | |
1985 | 47 | ਮੋਹਨ ਲਾਲ | ਭਾਰਤੀ ਰਾਸ਼ਟਰੀ ਕਾਂਗਰਸ | |
1980 | 47 | ਮਾਸਟਰ ਕੁੰਦਨ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1977 | 47 | ਓਮ ਪ੍ਰਕਾਸ਼ | ਜਨਤਾ ਪਾਰਟੀ | |
1972 | 42 | Kundan Singh | ਭਾਰਤੀ ਰਾਸ਼ਟਰੀ ਕਾਂਗਰਸ | |
1969 | 42 | ਬਲਬੀਰ ਸਿੰਘ | ਐੱਸ.ਐੱਸ.ਪੀ | |
1967 | 42 | ਬ. ਸਿੰਘ | ਐੱਸ.ਐੱਸ.ਪੀ | |
1962 | 134 | ਬਾਲ ਕ੍ਰਿਸ਼ਨ | ਭਾਰਤੀ ਰਾਸ਼ਟਰੀ ਕਾਂਗਰਸ | |
1957 | 87 | ਬਲਬੀਰ ਸਿੰਘ | ਆਜਾਦ | |
1957 | 87 | ਕਰਮ ਚੰਦ | ਐੱਸ.ਸੀ.ਐੱਫ | |
1952 | ਉਪ-ਚੋਣ | ਅਮਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1951 | 60 | ਜਗਤ ਰਾਮ | ਭਾਰਤੀ ਰਾਸ਼ਟਰੀ ਕਾਂਗਰਸ | |
1951 | 60 | ਗੁਰਨ ਦਾਸ | ਭਾਰਤੀ ਰਾਸ਼ਟਰੀ ਕਾਂਗਰਸ |
ਸਾਲ | ਨੰਬਰ | ਮੈਂਬਰ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਪਾਰਟੀ | ਵੋਟਾਂ | ||
---|---|---|---|---|---|---|---|---|---|
2012 | 43 | ਸੁੰਦਰ ਸ਼ਾਮ ਅਰੋੜਾ | ਭਾਰਤੀ ਰਾਸ਼ਟਰੀ ਕਾਂਗਰਸ | 52104 | ਤੀਕਸ਼ਣ ਸੂਦ | ਭਾਰਤੀ ਜਨਤਾ ਪਾਰਟੀ | 45896 | ||
2007 | 46 | ਤੀਕਸ਼ਣ ਸੂਦ | ਭਾਰਤੀ ਜਨਤਾ ਪਾਰਟੀ | 41309 | ਚਰਨਜੀਤ ਸਿੰਘ ਚੰਨੀ | ਭਾਰਤੀ ਰਾਸ਼ਟਰੀ ਕਾਂਗਰਸ | 36908 | ||
2002 | 47 | ਤੀਕਸ਼ਨ ਸੂਦ | ਭਾਰਤੀ ਜਨਤਾ ਪਾਰਟੀ | 24141 | ਨਰੇਸ਼ ਠਾਕੁਰ | ਭਾਰਤੀ ਰਾਸ਼ਟਰੀ ਕਾਂਗਰਸ | 23833 | ||
1997 | 47 | ਤੀਕਸ਼ਣ ਸੂਦ | ਭਾਰਤੀ ਜਨਤਾ ਪਾਰਟੀ | 39444 | ਮੋਹਿੰਦਰ ਪਾਲ | ਬਹੁਜਨ ਸਮਾਜ ਪਾਰਟੀ | 17329 | ||
1992 | 47 | ਨਰੇਸ਼ | ਭਾਰਤੀ ਰਾਸ਼ਟਰੀ ਕਾਂਗਰਸ | 14558 | ਬਲਦੇਵ ਸਹਾਈ | ਭਾਰਤੀ ਜਨਤਾ ਪਾਰਟੀ | 13931 | ||
1985 | 47 | ਮੋਹਨ ਲਾਲ | ਭਾਰਤੀ ਰਾਸ਼ਟਰੀ ਕਾਂਗਰਸ | 30977 | ਸੁਰਜੀਤ ਸਿੰਘ ਜੱਟਪੁਰੀ | ਸ਼੍ਰੋਮਣੀ ਅਕਾਲੀ ਦਲ | 15807 | ||
1980 | 47 | ਮਾਸਟਰ ਕੁੰਦਨ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 22681 | ਸੁਰਜੀਤ ਸਿੰਘ ਜੱਟਪੁਰੀ | ਭਾਰਤੀ ਜਨਤਾ ਪਾਰਟੀ | 16386 | ||
1977 | 47 | ਓਮ ਪ੍ਰਕਾਸ਼ | ਜਨਤਾ ਪਾਰਟੀ | 18751 | ਕੁੰਦਨ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 17808 | ||
1972 | 42 | Kundan Singh | ਭਾਰਤੀ ਰਾਸ਼ਟਰੀ ਕਾਂਗਰਸ | 24412 | ਬਲਬੀਰ ਸਿੰਘ | SOP | 17272 | ||
1969 | 42 | ਬਲਬੀਰ ਸਿੰਘ | ਐੱਸ.ਐੱਸ.ਪੀ | 16155 | Amar Singh | ਭਾਰਤੀ ਰਾਸ਼ਟਰੀ ਕਾਂਗਰਸ | 12636 | ||
1967 | 42 | ਬ. ਸਿੰਘ | ਐੱਸ.ਐੱਸ.ਪੀ | 16027 | ਬਾਲਕਿਸ਼ਨ | ਭਾਰਤੀ ਰਾਸ਼ਟਰੀ ਕਾਂਗਰਸ | 12669 | ||
1962 | 134 | ਬਾਲ ਕ੍ਰਿਸ਼ਨ | ਭਾਰਤੀ ਰਾਸ਼ਟਰੀ ਕਾਂਗਰਸ | 18682 | ਬਲਬੀਰ ਸਿੰਘ | ਪੀ.ਐੱਸ.ਪੀ | 15110 | ||
1957 | 87 | ਬਲਬੀਰ ਸਿੰਘ | ਆਜਾਦ | 41399 | ਸੁਦਰਸ਼ਨ ਦਾਸ | ਭਾਰਤੀ ਰਾਸ਼ਟਰੀ ਕਾਂਗਰਸ | 31502 | ||
1957 | 87 | ਕਰਮ ਚੰਦ | ਐੱਸ.ਸੀ.ਐੱਫ | 31961 | ਅਮਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 26806 | ||
1952 | ਉਪ-ਚੋਣ | ਅਮਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 31413 | ਬਲਬੀਰ ਸਿੰਘ | ਆਜਾਦ | 27770 | ||
1951 | 60 | ਜਗਤ ਰਾਮ | ਭਾਰਤੀ ਰਾਸ਼ਟਰੀ ਕਾਂਗਰਸ | 23366 | ਅਜਿਤ ਸਿੰਘ | ਸ਼੍ਰੋਮਣੀ ਅਕਾਲੀ ਦਲ | 13129 | ||
1951 | 60 | ਗੁਰਨ ਦਾਸ | ਭਾਰਤੀ ਰਾਸ਼ਟਰੀ ਕਾਂਗਰਸ | 18740 | ਬਲਬੀਰ ਸਿੰਘ | SP | 12933 |
This article uses material from the Wikipedia ਪੰਜਾਬੀ article ਹੁਸ਼ਿਆਰਪੁਰ ਵਿਧਾਨ ਸਭਾ ਹਲਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.