ਹਰਭਜਨ ਲਾਖਾ

ਹਰਭਜਨ ਲਾਖਾ ਇੱਕ ਭਾਰਤੀ ਸਿਆਸਤਦਾਨ ਹੈ। ਉਹ ਪੰਜਾਬ ਦੇ ਫਿਲੌਰ ਹਲਕੇ ਤੋਂ ਭਾਰਤ ਦੀ ਸੰਸਦ ਦੇ ਹੇਠਲੇ ਸਦਨ,ਲੋਕ ਸਭਾ ਲਈ, ਬਹੁਜਨ ਸਮਾਜ ਪਾਰਟੀ ਦੇ ਮੈਂਬਰ ਵਜੋਂ ਚੁਣਿਆ ਗਿਆ ਸੀ।

ਹਰਭਜਨ ਲਾਖਾ
ਪਾਰਲੀਮੈਂਟ ਮੈਂਬਰ,ਲੋਕ ਸਭਾ
ਦਫ਼ਤਰ ਵਿੱਚ
1989-1991,1996-1998
ਹਲਕਾਫਿਲੌਰ (ਲੋਕ ਸਭਾ ਚੋਣ ਖੇਤਰ) ਫਿਲੌਰ ਪੰਜਾਬ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਬਹੁਜਨ ਸਮਾਜ ਪਾਰਟੀ

ਜ਼ਿੰਦਗੀ

ਹਰਭਜਨ ਸਿੰਘ ਦਾ ਜਨਮ 1941 ਵਿੱਚ ਪਿੰਡ ਕਰਨਾਣਾ (ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿਖੇ ਹੋਇਆ। ਉਸਨੇ ਅੱਠਵੀਂ ਤੱਕ ਪੜ੍ਹਾਈ ਗੁਣਾਚੌਰ ਅਤੇ ਦਸਵੀਂ ਬੰਗਾ ਤੋਂ ਕੀਤੀ। 1961 ਵਿੱਚ ਉਹ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋ ਗਿਆ। ਸਾਲ 1968 ਵਿੱਚ ਉਸ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਇਨ ਏਅਰ ਕਰਾਫਟ ਵਿੱਚ ਡਿਗਰੀ ਹਾਸਲ ਕੀਤੀ। ਹਵਾਈ ਸੈਨਾ ਵਿੱਚ 15 ਸਾਲ ਦੀ ਸੇਵਾ ਕਰਨ ਉਪਰੰਤ 1976 ਉਸ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਸਫਦਰਜੰਗ ਏਅਰਪੋਰਟ ਤੇ ਇਲੈਕਟਰੀਕਲ ਇੰਜਨੀਅਰ ਦੀ ਨੌਕਰੀ ਜੁਆਇਨ ਕਰ ਲਈ। 1978 ਵਿੱਚ ਇਸ ਨੌਕਰੀ ਤੋਂ ਵੀ ਅਸਤੀਫਾ ਦੇਕੇ ਉਸਨੇ ਕਾਂਸ਼ੀ ਰਾਮ ਨਾਲ ਮਿਲ ਕੇ ਬਹੁਜਨ ਸਮਾਜ ਪਾਰਟੀ ਦੀ ਉਸਾਰੀ ਕੀਤੀ। ਉਹ 1989 ਅਤੇ 1996 ਵਿੱਚ ਦੋ ਵਾਰ ਮੈਂਬਰ ਪਾਰਲੀਮੈਂਟ ਰਿਹਾ।

ਹਵਾਲੇ 

Tags:

ਬਹੁਜਨ ਸਮਾਜ ਪਾਰਟੀਭਾਰਤਭਾਰਤੀ ਪਾਰਲੀਮੈਂਟਲੋਕ ਸਭਾ

🔥 Trending searches on Wiki ਪੰਜਾਬੀ:

ਬਾਸਕਟਬਾਲਅਕਬਰਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਪੂਰਾ ਨਾਟਕਕਰਤਾਰ ਸਿੰਘ ਸਰਾਭਾਅਤਰ ਸਿੰਘਵਿਅੰਜਨ ਗੁੱਛੇਪਰਵੇਜ਼ ਸੰਧੂਜਰਨਲ ਮੋਹਨ ਸਿੰਘਕਰਕ ਰੇਖਾਗੁਰਬਚਨ ਸਿੰਘ ਮਾਨੋਚਾਹਲਪੀ.ਟੀ. ਊਸ਼ਾਪੰਜਾਬੀ ਸੂਫ਼ੀ ਕਵੀਅੰਮ੍ਰਿਤਪਾਲ ਸਿੰਘ ਖਾਲਸਾਪਾਣੀਨਜਮ ਹੁਸੈਨ ਸੱਯਦਪਾਸਪੋਰਟਸ਼ਿੰਗਾਰ ਰਸਕੰਜਰ1813ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਮਨੁੱਖੀ ਪਾਚਣ ਪ੍ਰਣਾਲੀ1904ਗੁਰੂ ਗਰੰਥ ਸਾਹਿਬ ਦੇ ਲੇਖਕਹੋਂਦ ਚਿੱਲੜ ਕਾਂਡਅਨੰਦ ਕਾਰਜਹਲਦੀਕੇਦਾਰ ਨਾਥ ਮੰਦਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਗੁਰੂ ਅੰਗਦਜ਼ੈਦ ਫਸਲਾਂਬਲਬੀਰ ਸਿੰਘ ਸੀਨੀਅਰਗੁਰਦੁਆਰਾ ਪੰਜਾ ਸਾਹਿਬਪੰਜਾਬੀ ਭਾਸ਼ਾ ਦੇ ਕਵੀਆਂ ਦੀ ਸੂਚੀਪੰਜਾਬੀ ਪੀਡੀਆਭੂਗੋਲਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਕ੍ਰਿਕਟਪੰਜਾਬੀ ਵਿਕੀਪੀਡੀਆਵਾਹਿਗੁਰੂਉਰਦੂਸੰਚਾਰਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਈ ਗਦੇ ਗੀਤਾ ਪੂਰਨਮਾ ਅਰਸ਼ਾ ਪੁੱਤਰਅਜਮੇਰ ਸਿੰਘ ਔਲਖਵੇਵ ਫੰਕਸ਼ਨਐਮਨਾਬਾਦਖੇਤੀਬਾੜੀਮੌਸਮਫੁੱਟਬਾਲਅਮਨਦੀਪ ਸੰਧੂਦਰਸ਼ਨਭਾਰਤ ਸਰਕਾਰਕਿੱਸਾ ਕਾਵਿ ਦੇ ਛੰਦ ਪ੍ਰਬੰਧਉਪਮਾ ਅਲੰਕਾਰਅਧਿਆਪਕਬੋਲੇ ਸੋ ਨਿਹਾਲਭਾਰਤਟਮਾਟਰਨਿਤਨੇਮਨਾਵਲਮਹਾਂਦੀਪਸਪੇਸਟਾਈਮਗੁਰੂ ਅਰਜਨਅਨੁਵਾਦਸਿੱਖ ਧਰਮ ਦੀਆਂ ਸੰਪਰਦਾਵਾਂਬਿਗ ਬੈਂਗ ਥਿਊਰੀਅਰਦਾਸਜਸਵੰਤ ਸਿੰਘ ਕੰਵਲਰੂਸੀ ਭਾਸ਼ਾਰਸ਼ੀਦ ਅਹਿਮਦ ਲੁਧਿਆਣਵੀਰਣਜੀਤ ਸਿੰਘਬਾਬਾ ਦੀਪ ਸਿੰਘ🡆 More