ਹਰਦੇਵ ਸਿੰਘ ਅਰਸ਼ੀ

ਹਰਦੇਵ ਸਿੰਘ ਅਰਸ਼ੀ (ਜਨਮ 1950) ਸੀਪੀਆਈ ਦੀ ਪੰਜਾਬ, ਸਟੇਟ ਕੌਂਸਲ ਦਾ ਸਾਬਕਾ ਸਕੱਤਰ ਅਤੇ ਦੋ ਵਾਰ ਪੰਜਾਬ ਅਸੰਬਲੀ ਲਈ ਚੁਣਿਆ ਗਿਆ ਵਿਧਾਇਕ ਹੈ।

ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਤੋਂ 1992 ਅਤੇ 1997 ਵਿੱਚ ਦੋ ਵਾਰ ਪੰਜਾਬ ਅਸੰਬਲੀ ਲਈ ਚੁਣਿਆ ਗਿਆ ਸੀ। ਅਰਸ਼ੀ ਛੋਟੀ ਉਮਰ ਵਿੱਚ ਹੀ ਭਾਰਤੀ ਕਮਿਊਨਿਸਟਪਾਰਟੀ ਦਾ ਮੈਂਬਰ ਬਣ ਗਿਆ ਸੀ। ਅਰਸ਼ੀ ਨੂੰ ਪੰਜਾਬ ਵਿਧਾਨ ਸਭਾ ਦੋ ਵਾਰ ਸਰਵੋਤਮ ਵਿਧਾਇਕ ਪੁਰਸਕਾਰ ਨਾਲ ਸਨਮਾਨਿਤ ਕਰ ਚੁੱਕੀ ਹੈ।

ਜੁਆਨੀ ਪਹਿਰੇ ਉਹ ਪਾਰਟੀ ਦੇ ਡਰਾਮੇ ਸਕੁਐਡ ਵਿੱਚ ਕੰਮ ਕਰਨ ਲੱਗ ਪਿਆ ਸੀ ਅਤੇ 1963 ਵਿੱਚ ਪਾਰਟੀ ਦਾ ਮੈਂਬਰ ਬਣ ਗਿਆ।

ਰੋਹੀ ਦਾ ਲਾਲ

ਜਸਪਾਲ ਮਾਨਖੇਡਾ ਨੇ ਕਾਮਰੇਡ ਅਰਸ਼ੀ ਦੀ ਜੀਵਨੀ ਲਿਖੀ।

ਹਵਾਲੇ

Tags:

ਭਾਰਤੀ ਕਮਿਊਨਿਸਟ ਪਾਰਟੀ

🔥 Trending searches on Wiki ਪੰਜਾਬੀ:

ਮਿਖਾਇਲ ਗੋਰਬਾਚੇਵ14 ਜੁਲਾਈਮੁਗ਼ਲਪੰਜਾਬ ਦੇ ਮੇਲੇ ਅਤੇ ਤਿਓੁਹਾਰਬੁੱਧ ਧਰਮਵਾਲੀਬਾਲਜਵਾਹਰ ਲਾਲ ਨਹਿਰੂ27 ਅਗਸਤਭਾਈ ਗੁਰਦਾਸਪ੍ਰੋਸਟੇਟ ਕੈਂਸਰਐਮਨੈਸਟੀ ਇੰਟਰਨੈਸ਼ਨਲਦਿਵਾਲੀਲੁਧਿਆਣਾਗ਼ੁਲਾਮ ਮੁਸਤੁਫ਼ਾ ਤਬੱਸੁਮਮਨੁੱਖੀ ਸਰੀਰਭੋਜਨ ਨਾਲੀਗੁਰੂ ਨਾਨਕ ਜੀ ਗੁਰਪੁਰਬਆਤਮਾਟੌਮ ਹੈਂਕਸਮਾਈ ਭਾਗੋਊਧਮ ਸਿਘ ਕੁਲਾਰਬੁਨਿਆਦੀ ਢਾਂਚਾ21 ਅਕਤੂਬਰਇੰਡੋਨੇਸ਼ੀ ਬੋਲੀਅੰਚਾਰ ਝੀਲਆਧੁਨਿਕ ਪੰਜਾਬੀ ਵਾਰਤਕਸਵੈ-ਜੀਵਨੀਗੁਰੂ ਗਰੰਥ ਸਾਹਿਬ ਦੇ ਲੇਖਕਹਾਈਡਰੋਜਨਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਸਕਾਟਲੈਂਡ੧੭ ਮਈਉਜ਼ਬੇਕਿਸਤਾਨਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਸਿੰਧੂ ਘਾਟੀ ਸੱਭਿਅਤਾਪੂਰਨ ਸਿੰਘਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਅਲਵਲ ਝੀਲਆਲੀਵਾਲਬਿਆਂਸੇ ਨੌਲੇਸਅਲੰਕਾਰ (ਸਾਹਿਤ)ਅੰਕਿਤਾ ਮਕਵਾਨਾਉਸਮਾਨੀ ਸਾਮਰਾਜਪ੍ਰੇਮ ਪ੍ਰਕਾਸ਼ਕੁੜੀਆ ਕਿਊ ਦੀ ਸੱਚੀ ਕਹਾਣੀਲੋਰਕਾਕਲੇਇਨ-ਗੌਰਡਨ ਇਕੁਏਸ਼ਨਅਦਿਤੀ ਮਹਾਵਿਦਿਆਲਿਆਬਸ਼ਕੋਰਤੋਸਤਾਨਮੌਰੀਤਾਨੀਆਸੋਮਨਾਥ ਲਾਹਿਰੀਸਰ ਆਰਥਰ ਕਾਨਨ ਡੌਇਲਡਾ. ਹਰਸ਼ਿੰਦਰ ਕੌਰਕਰਤਾਰ ਸਿੰਘ ਦੁੱਗਲਕੋਰੋਨਾਵਾਇਰਸਪੰਜਾਬੀ ਰੀਤੀ ਰਿਵਾਜਨਾਂਵਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਕਹਾਵਤਾਂਬਹਾਵਲਪੁਰਲਾਉਸਦਮਸ਼ਕਲੋਕ ਸਾਹਿਤਸਵਰਨਿਮਰਤ ਖਹਿਰਾਲੋਕ ਮੇਲੇਤਖ਼ਤ ਸ੍ਰੀ ਦਮਦਮਾ ਸਾਹਿਬਫਸਲ ਪੈਦਾਵਾਰ (ਖੇਤੀ ਉਤਪਾਦਨ)ਭਾਸ਼ਾਲੋਕਧਾਰਾਜਰਗ ਦਾ ਮੇਲਾਭਾਰਤੀ ਪੰਜਾਬੀ ਨਾਟਕ🡆 More