ਹਮ ਟੀਵੀ

ਹਮ ਟੀਵੀ ਇੱਕ ਪਾਕਿਸਤਾਨੀ ਟੀਵੀ ਚੈਨਲ ਹੈ। ਇਸ ਦਾ ਪ੍ਰਸਾਰਣ 24 ਘੰਟੇ ਹੁੰਦਾ ਹੈ ਅਤੇ ਇਸੜੇ ਕੇਂਦਰ ਕਰਾਚੀ ਅਤੇ ਲਾਹੌਰ, (ਪਾਕਿਸਤਾਨ) ਵਿੱਚ ਹਨ। 21 ਜਨਵਰੀ 2011 ਤੋਂ ਪਹਿਲਾਂ ਹਮ ਨੈਟਵਰਕ ਲਿਮਿਟਿਡ ਆਈ ਟੈਲੀਵਿਜ਼ਨ ਨੈਟਵਰਕ ਲਿਮਿਟਿਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਹਮ ਟੀਵੀ ਦਾ ਪ੍ਰਸਾਰਣ 17 ਜਨਵਰੀ 2005 ਵਿੱਚ ਸ਼ੁਰੂ ਹੋਇਆ। 2011 ਵਿੱਚ ਪੂਰੇ ਨੈਟਵਰਕ ਵਜੋਂ ਸਥਾਪਿਤ ਹੋਣ ਤੋਂ ਬਾਅਦ ਹਮ ਨੈਟਵਰਕ ਨੇ ਹੋਰ ਕਈ ਹਮ ਚੈਨਲ ਸ਼ੁਰੂ ਕੀਤੇ। ਹਮ ਟੀਵੀ ਹੁਣ ਹਮ ਨੈਟਵਰਕ ਲਿਮਿਟਿਡ ਦੇ ਹੀ ਅਧੀਨ ਹੈ। 2013 ਵਿੱਚ ਹਮ ਟੀਵੀ ਨੇ ਆਪਣੇ ਪਹਿਲੇ ਹਮ ਅਵਾਰਡਸ ਸ਼ੁਰੂ ਕੀਤੇ।

ਹਮ ਟੀਵੀ
Countryਪਾਕਿਸਤਾਨ
Headquartersਕਰਾਚੀ, ਲਾਹੌਰ
Programming
Language(s)ਉਰਦੂ
Ownership
Ownerਹਮ ਨੈਟਵਰਕ ਲਿਮਿਟਿਡ

Current programs

ਸਿਸਟਰ ਚੈਨਲ

  • ਹਮ ਸਿਤਾਰੇ
  • ਹਮ ਮਸਾਲਾ
  • ਸਟਾਇਲ 360
  • ਹਮ ਐਫ ਐਮ
  • ਹਮ ਨਿਊਜ਼

ਹਵਾਲੇ

Tags:

ਕਰਾਚੀਪਾਕਿਸਤਾਨਲਾਹੌਰ

🔥 Trending searches on Wiki ਪੰਜਾਬੀ:

ਅੰਤਰਰਾਸ਼ਟਰੀ ਮਹਿਲਾ ਦਿਵਸਯੂਕਰੇਨੀ ਭਾਸ਼ਾ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਹਰਿਮੰਦਰ ਸਾਹਿਬਅੰਮ੍ਰਿਤ ਸੰਚਾਰਪੰਜਾਬੀ ਸਾਹਿਤ ਦਾ ਇਤਿਹਾਸਪੰਜਾਬੀ ਲੋਕ ਖੇਡਾਂਨੂਰ-ਸੁਲਤਾਨਗੁਰੂ ਤੇਗ ਬਹਾਦਰਧਰਮਖ਼ਾਲਸਾਪ੍ਰੋਸਟੇਟ ਕੈਂਸਰਸੂਰਜ ਮੰਡਲਲੋਕ-ਸਿਆਣਪਾਂਦੁੱਲਾ ਭੱਟੀਕਰਤਾਰ ਸਿੰਘ ਸਰਾਭਾਪੰਜਾਬੀ ਚਿੱਤਰਕਾਰੀਪੰਜਾਬ ਦੇ ਮੇੇਲੇਨਾਂਵਸਾਕਾ ਗੁਰਦੁਆਰਾ ਪਾਉਂਟਾ ਸਾਹਿਬਗੁਰੂ ਗਰੰਥ ਸਾਹਿਬ ਦੇ ਲੇਖਕਸਿੰਗਾਪੁਰਪੇ (ਸਿਰਿਲਿਕ)ਪਾਣੀ ਦੀ ਸੰਭਾਲਕੈਨੇਡਾਮੁਨਾਜਾਤ-ਏ-ਬਾਮਦਾਦੀਵਾਕਭਲਾਈਕੇਆਇਡਾਹੋਗ਼ੁਲਾਮ ਮੁਸਤੁਫ਼ਾ ਤਬੱਸੁਮਅਲਵਲ ਝੀਲਪਾਸ਼ ਦੀ ਕਾਵਿ ਚੇਤਨਾਲੋਕ ਸਾਹਿਤਸਿੱਖ ਧਰਮ ਦਾ ਇਤਿਹਾਸ19 ਅਕਤੂਬਰ10 ਦਸੰਬਰਅਦਿਤੀ ਮਹਾਵਿਦਿਆਲਿਆਪਿੱਪਲਨਾਜ਼ਿਮ ਹਿਕਮਤਕਾਲੀ ਖਾਂਸੀਗਵਰੀਲੋ ਪ੍ਰਿੰਸਿਪਮੈਕ ਕਾਸਮੈਟਿਕਸਰਸ (ਕਾਵਿ ਸ਼ਾਸਤਰ)ਇਗਿਰਦੀਰ ਝੀਲਹੀਰ ਵਾਰਿਸ ਸ਼ਾਹਐਸਟਨ ਵਿਲਾ ਫੁੱਟਬਾਲ ਕਲੱਬਰਸ਼ਮੀ ਦੇਸਾਈਓਡੀਸ਼ਾਪੰਜ ਪਿਆਰੇਬਹਾਵਲਪੁਰਫੀਫਾ ਵਿਸ਼ਵ ਕੱਪ 2006ਇੰਡੋਨੇਸ਼ੀ ਬੋਲੀਮਿਖਾਇਲ ਗੋਰਬਾਚੇਵ20 ਜੁਲਾਈਮਾਰਲੀਨ ਡੀਟਰਿਚਫੁਲਕਾਰੀ18 ਸਤੰਬਰਤਖ਼ਤ ਸ੍ਰੀ ਦਮਦਮਾ ਸਾਹਿਬਨਵਤੇਜ ਭਾਰਤੀਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਤਖ਼ਤ ਸ੍ਰੀ ਹਜ਼ੂਰ ਸਾਹਿਬ੧੭ ਮਈਭੀਮਰਾਓ ਅੰਬੇਡਕਰਸੋਹਿੰਦਰ ਸਿੰਘ ਵਣਜਾਰਾ ਬੇਦੀਲਿਪੀਦਾਰ ਅਸ ਸਲਾਮਆਨੰਦਪੁਰ ਸਾਹਿਬਸੰਯੁਕਤ ਰਾਜ ਡਾਲਰਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਅੰਬੇਦਕਰ ਨਗਰ ਲੋਕ ਸਭਾ ਹਲਕਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਦਰਸ਼ਨਸ਼ਾਹ ਹੁਸੈਨਸੁਪਰਨੋਵਾ🡆 More