ਹਜ਼ਾਰਾ ਸਿੰਘ ਮੁਸ਼ਤਾਕ: ਪੰਜਾਬੀ ਕਵੀ

ਹਜ਼ਾਰਾ ਸਿੰਘ ਮੁਸ਼ਤਾਕ (1917-1981) ਇੱਕ ਪੰਜਾਬੀ ਕਵੀ ਸੀ।

ਜੀਵਨ

ਇਸਦਾ ਜਨਮ 1917 ਦੇ ਵਿੱਚ ਬਾਲਮੀਕੀ ਪਰਿਵਾਰ ਵਿੱਚ ਹੋਇਆ। ਮੁਸ਼ਤਾਕ ਕਵੀ ਦਰਬਾਰਾਂ ਦਾ ਸ਼ਿੰਗਾਰ ਸੀ। ਉਹ ਸਟੇਜੀ ਕਵੀ ਸੀ ਅਤੇ ਸਟੇਜ ਉੱਤੇ ਕਵਿਤਾ ਦਾ ਗਾਇਣ ਕਰਕੇ ਰੰਗ ਬੰਨ ਦਿੰਦਾ ਸੀ। ਉਹ ਜਲੰਧਰ ਵਿੱਚ 'ਬਜ਼ਮਿ ਅਦਬ' ਦਾ ਸਕੱਤਰ ਵੀ ਰਿਹਾ। ਉਹ ਇੱਕ ਵਧੀਆ ਗੁਜ਼ਲਗੋ ਵੀ ਸੀ।

ਸਾਧੂ ਸਿੰਘ ਹਮਦਰਦ ਦੇ ਕਹਿਣ ਅਨੁਸਾਰ: "ਜਿਸ ਚੀਜ਼ ਨੂੰ ਉਰਦੂ ਫ਼ਾਰਸੀ ਵਾਲੇ ਗਜ਼ਲ ਕਹਿੰਦੇ ਹਨ,ਉਹ ਸਿਰਫ਼ ਮੇਰੇ ਯਾਰ ਮੁਸ਼ਤਾਕ ਕੋਲ ਹੈ।" 1981 ਨੂੰ ਇਸਦੀ ਮੌਤ ਹੋ ਗਈ।

ਰਚਨਾਵਾਂ

  • ਮੁਸ਼ਤਾਕ ਨੇ ਕੁਲ 8 ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ:-
  • ਚਮਤਕਾਰੇ: 1949
  • ਕਿੱਸਾ ਮਜ਼ਹਬੀ ਸਿੱਖ ਜੋਧਾ: 1955
  • ਮੇਰੀਆਂ ਗਜ਼ਲਾਂ: 1962
  • ਦੇਸ਼ ਪੁਜਾਰੀ: 1962
  • ਚਿਤਵਣੀ: 1974
  • ਵਤਨ ਦੀ ਪੁਕਾਰ: 1974
  • ਨੂਰੀ ਗਜ਼ਲ: 1977
  • ਵਤਨ ਨੂੰ ਬਚਾਓ: ਵਤਨ ਦੀ ਪੁਕਾਰ

ਕਾਵਿ ਨਮੂਨਾ

1 ਜਾਤਾਂ ਵਰਣਾ ਦੇ ਵਿਤਕਰੇ ਖਤਮ ਹੋ ਭਾਰਤ ਮਾਤਾ ਦੇ ਸਪੂਤ ਕਦੇ ਮਨ ਕਾਨੂੰਨ ਬਣਾਇਆ ਸੀ, ਪਰ ਹੁਣ ਕਾਨੂੰਨ ਬਣਾਇਆ ਅਛੂਤ ਪੰਨਾ ਨੰ -47

2 ਸੂਲੀ ਉੱਤੇ ਹੱਕ ਦੀ ਖਾਤਿਰ,ਆਸ਼ਕਾਂ ਦਾ ਜਨੂਨ ਬੋਲੇਗਾ, ਮਰਨ ਵਾਲਾ ਜੇ ਬੋਲ ਨਾ ਸਕਿਆ, ਮਰਣ ਵਾਲੇ ਦਾ ਖੂਨ ਬੋਲੇਗਾ, ਜੁਲਮ ਦੀ ਰਾਤ ਮੁਕ ਜਾਣੀ ਏ,ਹੋਣਾ ਹਰ ਹਾਲ ਵਿੱਚ ਸਵੇਰਾ ਏ, ਤੇਰਾ ਮੁਸ਼ਤਾਕ ਸੱਚ ਕਹਿੰਦਾ ਏ,ਅੱਜ ਤੇਰਾ ਏ ਕੱਲ ਮੇਰਾ ਏ, ਪੰਨਾ ਨੰ -45

ਹਵਾਲੇ

Tags:

ਹਜ਼ਾਰਾ ਸਿੰਘ ਮੁਸ਼ਤਾਕ ਜੀਵਨਹਜ਼ਾਰਾ ਸਿੰਘ ਮੁਸ਼ਤਾਕ ਰਚਨਾਵਾਂਹਜ਼ਾਰਾ ਸਿੰਘ ਮੁਸ਼ਤਾਕ ਕਾਵਿ ਨਮੂਨਾਹਜ਼ਾਰਾ ਸਿੰਘ ਮੁਸ਼ਤਾਕ ਹਵਾਲੇਹਜ਼ਾਰਾ ਸਿੰਘ ਮੁਸ਼ਤਾਕਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਫ਼ੀਨਿਕਸ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਰਜ਼ੀਆ ਸੁਲਤਾਨ5 ਅਗਸਤਲੰਡਨਰਾਜਹੀਣਤਾਬੌਸਟਨ2016 ਪਠਾਨਕੋਟ ਹਮਲਾਮੋਰੱਕੋਐਰੀਜ਼ੋਨਾਵਿੰਟਰ ਵਾਰਯੂਰਪਪਿੰਜਰ (ਨਾਵਲ)ਗ੍ਰਹਿਸੋਮਨਾਥ ਲਾਹਿਰੀਹੇਮਕੁੰਟ ਸਾਹਿਬਈਸਟਰਮੋਬਾਈਲ ਫ਼ੋਨਕਲਾਵੱਡਾ ਘੱਲੂਘਾਰਾਸ਼ਾਹ ਹੁਸੈਨਸ਼ਿਵਾ ਜੀਸਰਵਿਸ ਵਾਲੀ ਬਹੂਨਵਤੇਜ ਭਾਰਤੀਸਿੱਖ ਸਾਮਰਾਜਲੋਕਸ਼ਬਦ-ਜੋੜਰੂਸਆਲੀਵਾਲਮਨੁੱਖੀ ਦੰਦਲੰਬੜਦਾਰਸੁਪਰਨੋਵਾ1990 ਦਾ ਦਹਾਕਾਹਾਂਸੀਪੰਜਾਬੀ ਭੋਜਨ ਸੱਭਿਆਚਾਰਅਲਕਾਤਰਾਜ਼ ਟਾਪੂਦੌਣ ਖੁਰਦਪਾਣੀ ਦੀ ਸੰਭਾਲਜੀਵਨੀਪੰਜਾਬੀ ਲੋਕ ਬੋਲੀਆਂ1908ਯੁੱਗਸਿੰਧੂ ਘਾਟੀ ਸੱਭਿਅਤਾਕਹਾਵਤਾਂਮਲਾਲਾ ਯੂਸਫ਼ਜ਼ਈਆਵੀਲਾ ਦੀਆਂ ਕੰਧਾਂਜਾਵੇਦ ਸ਼ੇਖਦਿਲਯੂਰਪੀ ਸੰਘਅਨੂਪਗੜ੍ਹਪਾਕਿਸਤਾਨ9 ਅਗਸਤਭਗਵੰਤ ਮਾਨ29 ਸਤੰਬਰਚੀਫ਼ ਖ਼ਾਲਸਾ ਦੀਵਾਨਮਾਈਕਲ ਜੌਰਡਨਆ ਕਿਊ ਦੀ ਸੱਚੀ ਕਹਾਣੀਗੁਰੂ ਤੇਗ ਬਹਾਦਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਕਲੇਇਨ-ਗੌਰਡਨ ਇਕੁਏਸ਼ਨਆਸਾ ਦੀ ਵਾਰਭਾਰਤਸੰਤ ਸਿੰਘ ਸੇਖੋਂਦਿਵਾਲੀਸੁਰ (ਭਾਸ਼ਾ ਵਿਗਿਆਨ)ਸ਼ਾਹ ਮੁਹੰਮਦਨਰਾਇਣ ਸਿੰਘ ਲਹੁਕੇਜਰਗ ਦਾ ਮੇਲਾਦਲੀਪ ਸਿੰਘਅਲਵਲ ਝੀਲਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸਕਾਟਲੈਂਡਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)8 ਦਸੰਬਰਘੋੜਾ🡆 More