ਸਾਊਂਡ ਕਾਰਡ

ਸਾਊਂਡ ਕਾਰਡ (ਅੰਗਰੇਜ਼ੀ:Sound card) ਕੰਪਿਊਟਰ ਵਿੱਚ ਲੱਗਣ ਵਾਲਾ ਇੱਕ ਤਰਾਂ ਦਾ ਪੀ.ਸੀ.ਬੀ ਬੋਰਡ ਹੁੰਦਾ ਹੈ। ਸਾਊਂਡ ਕਾਰਡ ਇੱਕ ਵਿਸਥਾਰ ਕਾਰਡ ਜਾ ਆਈਸੀ ਹੁੰਦਾ ਹੈ ਜੋ ਕੰਪਿਊਟਰ ਵਿੱਚ ਆਵਾਜ਼ ਪੈਦਾ ਕਰਨ ਲਈ ਵਰਤਿਆ ਜਾਂਦਾ ਜਿਸਨੂੰ ਸਪੀਕਰ ਜਾ ਹੈੱਡਫੋਨ ਦੁਆਰਾ ਸੁਣਿਆ ਜਾ ਸਕਦਾ ਹੈ। ਪਰ ਇੱਕ ਕੰਪਿਊਟਰ ਸਾਊਂਡ ਕਾਰਡ ਦੇ ਬਾਵਜੂਦ ਵੀ ਆਵਾਜ਼ ਪੈਦਾ ਕਰ ਸਦਾ ਹੈ। ਇਸਨੂੰ ਮਦਰਬੋਰਡ ਪੀਸੀਆਈ ਸਲਾਟ ਵਿੱਚ ਲਗਾਇਆ ਜਾਂਦਾ ਹੈ। ਇਸਨੂੰ ਜਿਆਦਾਤਰ ਸੰਗੀਤ ਉਦਯੋਗ ਕੰਪਨੀਆਂ ਹੀ ਵਰਤਦੀਆਂ ਹਨ।

ਸਾਊਂਡ ਕਾਰਡ
ਸਾਊਂਡ ਕਾਰਡ ਦੀ ਤਸਵੀਰ

ਰੰਗ ਕੋਡ

ਸਾਊਂਡ ਕਾਰਡ 'ਤੇ ਕੁਨੈਕਟਰ ਪੀਸੀ ਸਿਸਟਮ ਡਿਜ਼ਾਇਨ ਗਾਈਡ ਅਨੁਸਾਰ ਰੰਗ-ਕੋਡਿਡ ਹਨ। ਇਹਨਾਂ ਸਾਰੀਆਂ ਉੱਤੇ ਤੀਰ, ਘੁਰਨੇ ਅਤੇ ਆਵਾਜਤਿਰੰਗਾਂ ਨਾਲ ਚਿੰਨ੍ਹ ਬਣੇ ਹੁੰਦੇ ਜੋ ਕੀ ਜੈਕ ਦੀ ਸਥਿਤੀ ਦਸਦੇ ਹਨ, ਸਾਰਿਆਂ ਦਾ ਮਤਲਬ ਥੱਲੇ ਦਿੱਤਾ ਹੋਇਆ ਹੈ:

ਰੰਗ ਫੰਕਸ਼ਨ ਕੁਨੈਕਟਰ ਚਿੰਨ੍ਹ
  ਗੁਲਾਬੀ ਐਨਾਲਾਗ ਮਾਈਕਰੋਫੋਨ ਆਡੀਓ ਇੰਪੁੱਟ. 3.5 mm ਮਿਨੀਜੈਕ ਮਾਈਕਰੋਫੋਨ
  ਹਲਕਾ ਨੀਲਾ ਐਨਾਲਾਗ ਲਾਈਨ ਪੱਧਰ ਆਡੀਓ ਇੰਪੁੱਟ. 3.5 mm ਮਿਨੀਜੈਕ ਇੱਕ ਤੀਰ ਇੱਕ ਚੱਕਰ ਵਿੱਚ ਜਾ ਰਿਹਾ ਹੈ
  ਨਿਬੂੰ ਰੰਗਾ ਮੁੱਖ ਸਟੀਰੀਓ ਸਿਗਨਲ (ਸਪੀਕਰ ਜਾ ਹੈੱਡਫੋਨ) ਲਈ ਐਨਾਲਾਗ ਲਾਈਨ ਪੱਧਰ ਆਡੀਓ ਆਉਟਪੁੱਟ। 3.5 mm ਮਿਨੀਜੈਕ ਕਿਸੇ ਚੱਕਰ ਦੇ ਇੱਕ ਪਾਸੇ ਤੋਂ ਤੀਰ ਇੱਕ ਤਿਰੰਗ ਵਿੱਚ ਜਾ ਰਿਹਾ ਹੈ
  ਸੰਤਰੀ ਸੈਂਟਰ ਚੈਨਲ ਸਪੀਕਰ ਜਾ ਸਬਵੂਫਰ ਐਨਾਲਾਗ ਲਾਈਨ ਪੱਧਰ ਆਡੀਓ ਆਉਟਪੁੱਟ. 3.5 mm ਮਿਨੀਜੈਕ
  ਕਾਲਾ ਸੁਰਾਉਂਡ ਸਪੀਕਰਾਂ ਲਈ ਐਨਾਲਾਗ ਲਾਈਨ ਪੱਧਰ ਆਡੀਓ ਆਉਟਪੁੱਟ. 3.5 mm ਮਿਨੀਜੈਕ
  ਚਾਂਦੀ/ਗਰੇ ਸੁਰਾਉਂਡ ਆਪਸ਼ਨਲ ਸਾਇਡ ਚੈਨਲਾਂ ਲਈ ਐਨਾਲਾਗ ਲਾਈਨ ਪੱਧਰ ਆਡੀਓ ਆਉਟਪੁੱਟ. 3.5 mm ਮਿਨੀਜੈਕ
  ਭੂਰਾ Analog line level audio output for a ਖਾਸ ਪੈਨਿੰਗ ਲਈ ਐਨਾਲਾਗ ਲਾਈਨ ਪੱਧਰ ਆਡੀਓ ਆਉਟਪੁੱਟ. 3.5 mm ਮਿਨੀਜੈਕ
  ਸੁਨਿਹਰੀ/ਗਰੇ ਗੇਮ ਪੋਰਟ / ਸੰਗੀਤ ਯੰਤਰ ਡਿਜਿਟਲ ਇੰਟਰਫੇਸ ਯੰਤਰ 15 ਪਿੰਨ ਡੀ ਦੋਨੋਂ ਪਾਸਿਆਂ ਤੋਂ ਇੱਕ ਤੀਰ ਤਿਰੰਗ ਵਿੱਚ ਜਾ ਰਿਹਾ ਹੈ

ਹਵਾਲੇ

Tags:

ਅੰਗਰੇਜ਼ੀ

🔥 Trending searches on Wiki ਪੰਜਾਬੀ:

ਪ੍ਰਧਾਨ ਮੰਤਰੀਦੂਜੀ ਸੰਸਾਰ ਜੰਗਨਿਊਜ਼ੀਲੈਂਡਸੂਰਜੀ ਊਰਜਾਰਸ਼ੀਦ ਜਹਾਂਵਿਕੀਪੀਡੀਆਪਾਣੀ ਦੀ ਸੰਭਾਲਕਰਜ਼ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਬਕਲਾਵਾਪੁਆਧੀ ਉਪਭਾਸ਼ਾਨਿੱਕੀ ਕਹਾਣੀਕੈਨੇਡਾਸੁਜਾਨ ਸਿੰਘਘੱਟੋ-ਘੱਟ ਉਜਰਤਪ੍ਰਦੂਸ਼ਣਹੋਲਾ ਮਹੱਲਾਨਾਮਨਿੰਮ੍ਹਕਰਤਾਰ ਸਿੰਘ ਸਰਾਭਾਭਾਰਤੀ ਕਾਵਿ ਸ਼ਾਸਤਰਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਯੂਸਫ਼ ਖਾਨ ਅਤੇ ਸ਼ੇਰਬਾਨੋਚੌਪਈ ਸਾਹਿਬਬਾਬਾ ਜੀਵਨ ਸਿੰਘਪੰਜਾਬੀ ਤਿਓਹਾਰਰੋਂਡਾ ਰੌਸੀਸ਼ਿਵ ਕੁਮਾਰ ਬਟਾਲਵੀਕੈਥੋਲਿਕ ਗਿਰਜਾਘਰਨਾਦਰ ਸ਼ਾਹ ਦੀ ਵਾਰਫ਼ਾਦੁਤਸਮਹਾਤਮਾ ਗਾਂਧੀਬੀਜਰਤਨ ਸਿੰਘ ਜੱਗੀਸਾਕਾ ਨਨਕਾਣਾ ਸਾਹਿਬਰਸ (ਕਾਵਿ ਸ਼ਾਸਤਰ)ਸਿੱਧੂ ਮੂਸੇ ਵਾਲਾਪੈਨਕ੍ਰੇਟਾਈਟਸ28 ਅਕਤੂਬਰਰੋਮਨ ਗਣਤੰਤਰਬੈਂਕਰਾਜਾ ਸਾਹਿਬ ਸਿੰਘਪੰਜਾਬੀ ਬੁਝਾਰਤਾਂਔਰਤਅੰਤਰਰਾਸ਼ਟਰੀ ਮਹਿਲਾ ਦਿਵਸਰੋਬਿਨ ਵਿਲੀਅਮਸਇੰਡੋਨੇਸ਼ੀਆਮਾਤਾ ਸਾਹਿਬ ਕੌਰਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਬਾਬਾ ਗੁਰਦਿੱਤ ਸਿੰਘਸੰਵਿਧਾਨਕ ਸੋਧਵਾਰਖ਼ਾਲਿਸਤਾਨ ਲਹਿਰਹਰਾ ਇਨਕਲਾਬਬੇਅੰਤ ਸਿੰਘ (ਮੁੱਖ ਮੰਤਰੀ)ਰਹਿਰਾਸਸੱਭਿਆਚਾਰ ਅਤੇ ਸਾਹਿਤਵੈੱਬ ਬਰਾਊਜ਼ਰਮੌਸ਼ੁਮੀਕਰਤਾਰ ਸਿੰਘ ਝੱਬਰਪਾਲੀ ਭੁਪਿੰਦਰ ਸਿੰਘਵੈਲਨਟਾਈਨ ਪੇਨਰੋਜ਼ਬਿੱਗ ਬੌਸ (ਸੀਜ਼ਨ 8)ਲਸਣਥਾਮਸ ਐਡੀਸਨਵਿਆਹ ਦੀਆਂ ਰਸਮਾਂ੧੯੧੬ਤਖ਼ਤ ਸ੍ਰੀ ਹਜ਼ੂਰ ਸਾਹਿਬਲੋਕ ਰੂੜ੍ਹੀਆਂਜ਼ੈਨ ਮਲਿਕਕਰਨ ਔਜਲਾ🡆 More