ਸ਼ਰੁਤੀ ਬਪਨਾ: ਭਾਰਤੀ ਅਭਿਨੇਤਰੀ

'ਸ਼ਰੂਤੀ ਬਪਨਾ' 'ਇਕ ਭਾਰਤੀ ਟੀਵੀ ਅਦਾਕਾਰਾ ਹੈ। ਉਹ ਇੱਕ ਭਾਰਤੀ ਅਭਿਨੇਤਰੀ ਹੈ ਜਿਸ ਨੇ ਵਪਾਰਕ ਫ਼ਿਲਮਾਂ, ਵੈੱਬ ਸੀਰੀਜ਼ ਅਤੇ ਟੀਵੀ ਸ਼ੋਅ ਵਿੱਚ ਕੰਮ ਕੀਤਾ ਹੈ। ਉਹ 'ਸਾਸ ਬਿਨਾ ਸਸੁਰਾਲ' ਵਿੱਚ ਨਿਤਿਕਾ ਦੇ ਤੌਰ ਤੇ ਜਾਣੀ ਜਾਂਦੀ ਹੈ ਅਤੇ ਯੇ ਹੈ ਮੋਹੱਬਤੇ ਵਿੱਚ ਵੰਦਿਧਾ ਦੀ ਭੂਮਿਕਾ ਲਈ ਉਹ ਜਾਣੀ ਜਾਂਦੀ ਹੈ। ਸ਼ਰੂਤੀ ਨੇ ਇਮੇਗਿਨ ਟੀਵੀ ਜਸਬੇਨ ਜਯੰਤੀਲਾਲ ਜੋਸ਼ੀ ਕੀ ਜੁਆਇੰਟ ਫੈਮਿਲੀ ਵਿੱਚ ਪਾਰੂਲ ਦੀ ਭੂਮਿਕਾ ਨਾਲ ਆਪਣਾ ਕਰੀਅਰ ਸ਼ੁਰੂ ਕੀਤੀ। ਉਹ ਆਖ਼ਰੀ ਵਾਰ ਛਾਂਹਾਨ ਵਿੱਚ ਦੇਖੀ ਗਈ ਸੀ ਸੋਨੀ ਟੀ.ਵੀ.

ਉੱਤੇ ਰੁਪਾਲੀ ਦੇ ਕਿਰਦਾਰ ਲਈ ਜਾਣੀ ਗਈ।

ਸ਼ਰੂਤੀ ਬਾਪਨਾ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2008–ਵਰਤਮਾਨ

ਕਰੀਅਰ

ਬਪਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਥੀਏਟਰ ਨਾਲ ਕੀਤੀ ਅਤੇ 'ਵੇਕ ਅੱਪ ਸਿਡ' (2009) ਤੋਂ ਆਪਣੀ ਫ਼ਿਲਮੀ ਸ਼ੁਰੂਆਤ ਕੀਤੀ। 2013 ਵਿੱਚ, ਉਹ ਫਿਰ ਦ 'ਲੰਚਬਾਕਸ' ਵਿੱਚ ਦਿਖਾਈ ਦਿੱਤੀ। ਉਸ ਤੋਂ ਬਾਅਦ ਉਸਨੇ 'ਡੈਡੀ', 'ਮਰਦਾਨੀ 2', 'ਗੱਬਰ ਇਜ਼ ਬੈਕ', 'ਉਮਰਿਕਾ' ਅਤੇ 'ਚਿੱਤਰਕੁਟ' ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਬਪਨਾ ਸ਼ੋਅ 'ਦਿ ਵਰਡਿਕਟ', 'ਮੈਡੀਕਲਲੀ ਯੌਰਸ', ਅਤੇ 'ਐਮਟੀਵੀ ਗਰਲਜ਼ ਆਨ ਟਾਪ' ਵਿੱਚ ਨਜ਼ਰ ਆਈ। ਉਹ 'ਸਾਸ ਬੀਨਾ ਸਸੁਰਾਲ' ਲਈ ਨੀਤਿਕਾ ਦੇ ਰੂਪ ਵਿੱਚ, ਅਤੇ 'ਯੇ ਹੈ ਮੁਹੱਬਤੇਂ' ਵਿੱਚ ਵੰਦਿਤਾ ਬਾਲਾ ਚੰਦਰਨ ਦੀ ਭੂਮਿਕਾ ਲਈ ਵੀ ਜਾਣੀ ਜਾਂਦੀ ਹੈ। ਸ਼ਰੂਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਮੇਜਿਨ ਟੀਵੀ 'ਤੇ 'ਜਸੂਬੇਨ ਜਯੰਤੀਲਾਲ ਜੋਸ਼ੀ ਕੀ ਜੁਆਇੰਟ ਫੈਮਿਲੀ' ਵਿੱਚ ਪਾਰੁਲ ਦੀ ਭੂਮਿਕਾ ਨਾਲ ਕੀਤੀ।

ਟੈਲੀਵਿਜਨ

ਸਾਲ ਸਿਰਲੇਖ ਭੂਮਿਕਾ ਚੈਨਲ ਹਵਾਲਾ
2008–09 ਜਸਬੂਨ ਜਯੰਤੀਲਾਲ ਜੋਸ਼ੀ ਕੀ ਜੁਆਇੰਟ ਫੇਮਿਲੀ ਪਾਰੁਲ ਏਮੀਜੋਨ ਟੀਵੀ
2009 ਬੁਰੇ ਵੀ ਹਮ ਭਲੇ ਵੀ ਹਮ ਹੇਤਲ ਸਟਾਰ ਪਲੱਸ

2010 ਮਾਹੀ ਵੇ ਵਿੱਚ ਸ਼ਰੁਤੀ

2012 ਸਸੁਰਾਲ ਗੇਂਦਾਂ ਫੂਲ ਪੀਆ ਸਟਾਰ ਪਲੱਸ
2010–2012 ਸਾਸ ਬਿਨਾ ਸਸੁਰਾਲ ਨਿਤਕਾ ਵੇਦਪ੍ਰਕਾਸ਼ ਚਤੁਰਵੇਦੀ ਸੋਨੀ ਟੀਵੀ
2013 ਛਨਛਨ ਰੂਪਾਲੀ ਸੋਨੀ ਟੀਵੀ
2013–2016, 2017(3 ਧਾਰਾਵਾਹਿਕ) ਯੇ ਹੈ ਮੋਹਬਤੇਂ ਵਾਂਦੀਤਾ ਵਾਲਾ ਚੰਦਨ ਸਟਾਰ ਪਲੱਸ
2014 ਇਸ਼ਕ ਕਿੱਲ ਮੈਡ ਸਟਾਰ ਪਲੱਸ

Web series

ਸਾਲ ਨਾਂ ਭੂਮਿਕਾ ਹਵਾਲੇ
2015-2018 ਸੇਨਸ8 ਦੇਵੀ
2016 ਗਰਲਜ਼ ਆਨ ਟਾਪ ਡਿਆਨਾ
2019 ਮੈਡੀਕਲੀ ਯੂਰਸ ਚਾਂਦਨੀ ਮੈਮ
ਦ ਵਰਡਿਕਟ - ਸਟੇਟ ਵਰਸਿਜ਼ ਨਾਨਾਵਤੀ ਮਿਸਿਜ਼ ਤ੍ਰਿਵੇਦੀ
2020 ਬ੍ਰਿਥ: ਇਨਟੂ ਦ ਸ਼ੈਡੋਜ਼ ਨਤਾਸ਼ਾ ਗਰੇਵਾਲ
2022 ਹਯੂਮਨ ਸੁਚੇਤਾ ਸੇਖਾਵਤ

ਫ਼ਿਲਮਾਂ

ਸਾਲ ਸਿਰਲੇਖ ਭੁਇਕਾ
2009 ਵੇਕ ਅਪ ਸਿਡ ਡੇੱਬੀ
2012 ਰਾਊਡੀ ਰਠੋਰ ਸੋਨਾਕਸ਼ੀ ਦੇ ਮਿੱਤਰ ਵਿੱਚ ਸੋਂਗ ਚਮਕ ਚੁਣੌ
2012 ਏਕ ਦੀਵਾਨਾ ਥਾ ਪ੍ਰਤੀਕ ਦੀ ਭੈਣ
2013 ਦੀ ਲੰਚ ਬੋਕਸ ਮੇਹਰੂਨਿਸ਼ਾ
2015 ਗੱਬਰ ਇਜ ਵੇਕ ਲਕਸ਼ਮੀ
2017 ਡੈਡੀ

ਹਵਾਲੇ

Tags:

ਸ਼ਰੁਤੀ ਬਪਨਾ ਕਰੀਅਰਸ਼ਰੁਤੀ ਬਪਨਾ ਟੈਲੀਵਿਜਨਸ਼ਰੁਤੀ ਬਪਨਾ Web seriesਸ਼ਰੁਤੀ ਬਪਨਾ ਫ਼ਿਲਮਾਂਸ਼ਰੁਤੀ ਬਪਨਾ ਹਵਾਲੇਸ਼ਰੁਤੀ ਬਪਨਾਅਦਾਕਾਰਾਟੀਵੀਭਾਰਤੀ

🔥 Trending searches on Wiki ਪੰਜਾਬੀ:

ਹੱਡੀਪੋਕੀਮੌਨ ਦੇ ਪਾਤਰਮਾਈਕਲ ਜੌਰਡਨਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਨਾਵਲਧਨੀ ਰਾਮ ਚਾਤ੍ਰਿਕਵਾਕਰੋਵਨ ਐਟਕਿਨਸਨਗੂਗਲ ਕ੍ਰੋਮਅਫ਼ਰੀਕਾਗ਼ੁਲਾਮ ਮੁਸਤੁਫ਼ਾ ਤਬੱਸੁਮਅਮਰੀਕੀ ਗ੍ਰਹਿ ਯੁੱਧਭਾਰਤ ਦਾ ਰਾਸ਼ਟਰਪਤੀਇਸਲਾਮਲੋਰਕਾਖੀਰੀ ਲੋਕ ਸਭਾ ਹਲਕਾਪੰਜਾਬੀ ਬੁਝਾਰਤਾਂਭਾਰਤ ਦਾ ਸੰਵਿਧਾਨਆਇਡਾਹੋਫ਼ੇਸਬੁੱਕਹੇਮਕੁੰਟ ਸਾਹਿਬਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਮਿਖਾਇਲ ਬੁਲਗਾਕੋਵਮਨੁੱਖੀ ਦੰਦਸੱਭਿਆਚਾਰਗੁਰੂ ਅੰਗਦਆਵੀਲਾ ਦੀਆਂ ਕੰਧਾਂ10 ਅਗਸਤਚੌਪਈ ਸਾਹਿਬਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸੂਰਜ ਮੰਡਲਸਦਾਮ ਹੁਸੈਨਖ਼ਾਲਸਾਪ੍ਰੋਸਟੇਟ ਕੈਂਸਰਕੇ. ਕਵਿਤਾਅਕਾਲੀ ਫੂਲਾ ਸਿੰਘਅਜਮੇਰ ਸਿੰਘ ਔਲਖਖੁੰਬਾਂ ਦੀ ਕਾਸ਼ਤਅਫ਼ੀਮਅਕਬਰਵਲਾਦੀਮੀਰ ਵਾਈਸੋਤਸਕੀਅਭਾਜ ਸੰਖਿਆਵੱਡਾ ਘੱਲੂਘਾਰਾਗੁਡ ਫਰਾਈਡੇਦੁੱਲਾ ਭੱਟੀਰਸ (ਕਾਵਿ ਸ਼ਾਸਤਰ)ਭਾਈ ਗੁਰਦਾਸਦਸਮ ਗ੍ਰੰਥਅਧਿਆਪਕਆਗਰਾ ਲੋਕ ਸਭਾ ਹਲਕਾਮੁੱਖ ਸਫ਼ਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਈਸਟਰਅੱਲ੍ਹਾ ਯਾਰ ਖ਼ਾਂ ਜੋਗੀਸ਼ਰੀਅਤ2016 ਪਠਾਨਕੋਟ ਹਮਲਾਗੁਰੂ ਨਾਨਕ ਜੀ ਗੁਰਪੁਰਬਪੰਜ ਪਿਆਰੇਪੁਰਖਵਾਚਕ ਪੜਨਾਂਵ27 ਅਗਸਤਇਲੈਕਟੋਰਲ ਬਾਂਡਪੰਜਾਬੀ ਰੀਤੀ ਰਿਵਾਜਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਲੋਕਸ਼ਿਵਰਜ਼ੀਆ ਸੁਲਤਾਨਆਈਐੱਨਐੱਸ ਚਮਕ (ਕੇ95)ਪੰਜਾਬੀ ਭਾਸ਼ਾਦ ਸਿਮਪਸਨਸ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਮੌਰੀਤਾਨੀਆਸਪੇਨਯੂਕ੍ਰੇਨ ਉੱਤੇ ਰੂਸੀ ਹਮਲਾਭਾਰਤ ਦੀ ਵੰਡਸਾਉਣੀ ਦੀ ਫ਼ਸਲ🡆 More