ਸ਼ਰੀਂਹ ਵਾਲਾ ਬਰਾੜ

ਪਿੰਡ ਸ਼ਰੀਂਹ ਵਾਲਾ ਬਰਾੜ ਫ਼ਿਰੋਜ਼ਪੁਰ ਵਿੱਚ ਹੈ। ਇਹ ਪਿੰਡ ਗੁਰੂ ਹਰਸਹਾਏ ਜੰਡ ਸਾਹਿਬ ਰੋਡ ਤੇ ਸਥਿਤ ਹੈ। ਇਹ ਗੁਰੂ ਹਰਸਹਾਏ ਤੋਂ ਸੱਤ ਕਿਲੋਮੀਟਰ ਪੂਰਬ ਵੱਲ ਹੈ। ਪਿੰਡ ਵਿੱਚ ਇੱਕ ਲਾਇਬ੍ਰੇਰੀ ਸਥਿਤ ਅਤੇ ਸਰਕਾਰੀ ਹਾਈ ਸਕੂਲ ਹੈ। ਇਸ ਪਿੰਡ ਦਾ ਇਤਿਹਾਸ ਬਾਬਾ ਚੈਨ ਸਿੰਘ ਜੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਜੋ ਪਿੰਡ ਹਰੀ ਕੇ ਕਲਾਂ (ਵੱਡੇ ਹਰੀ ਕੇ) ਜ਼ਿਲ੍ਹਾਂ ਮੁਕਤਸਰ ਤੋਂ ਆਏ ਸੀ। ਇਸ ਪਿੰਡ ਦਾ ਨਾਂ ਇਥੇ ਬਹੁਤ ਵੱਡੇ ਸ਼ਰੀਂਹ ਦੇ ਰੁੱਖ ਤੋਂ ਪਿਆ ਮੰਨਿਆਂ ਜਾਂਦਾ ਹੈ, ਜੋ ਇੱਕ ਵੱਡੇ ਛੱਪੜ ਕੰਢੇ ਸੀ, (ਛੱਪੜ ਅੱਜ ਵੀ ਮੌਜੂਦ ਹੈ ਲੱਗਭਗ ਛੇ ਏਕੜ ਵਿੱਚ)ਇਸ ਪਿੰਡ ਨੂੰ ਤਿੰਨ ਜਿਲ੍ਹਿਆਂ ਦੀ (ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲ੍ਹਾਕਾ ਅਤੇ ਫਰੀਦਕੋਟ) ਹੱਦ ਲੱਗਦੀ ਹੈ।

ਸ਼ਰੀਂਹ ਵਾਲਾ ਬਰਾੜ
ਸ਼ਰੀਂਹਵਾਲਾ ਬਰਾੜ
ਪਿੰਡ
ਦੇਸ਼ਸ਼ਰੀਂਹ ਵਾਲਾ ਬਰਾੜ India
ਰਾਜਪੰਜਾਬ
ਜ਼ਿਲ੍ਹਾਫ਼ਿਰੋਜ਼ਪੁਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • ਖੇਤਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਨੇੜੇ ਦਾ ਸ਼ਹਿਰਫ਼ਿਰੋਜ਼ਪੁਰ
ਵੈੱਬਸਾਈਟwww.ajitwal.com

Tags:

ਗੁਰੂ ਹਰ ਸਹਾਏਪਿੰਡ

🔥 Trending searches on Wiki ਪੰਜਾਬੀ:

ਸਮਾਜ ਸ਼ਾਸਤਰਮਹਾਰਾਜਾ ਰਣਜੀਤ ਸਿੰਘ ਇਨਾਮਮਾਤਾ ਗੁਜਰੀਪੰਜਾਬੀ ਭਾਸ਼ਾਗੂਗਲਫ਼ਿਨਲੈਂਡਨਰਿੰਦਰ ਸਿੰਘ ਕਪੂਰਸ਼ਿਵ ਕੁਮਾਰ ਬਟਾਲਵੀਸ੍ਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਵਿਆਕਰਨਮੁਸਲਮਾਨ ਜੱਟਜੈਵਿਕ ਖੇਤੀਯਥਾਰਥਵਾਦਪੁਰਖਵਾਚਕ ਪੜਨਾਂਵਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਸੁਬੇਗ ਸਿੰਘਉਰਦੂ-ਪੰਜਾਬੀ ਸ਼ਬਦਕੋਸ਼ਟਰੱਕਸਾਫ਼ਟਵੇਅਰਅਬਰਕਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਜਨ-ਸੰਚਾਰਜ਼ੋਰਾਵਰ ਸਿੰਘ ਕਹਲੂਰੀਆਸਤਵਾਰਾਮਾਂ ਬੋਲੀਸਿਧ ਗੋਸਟਿ6ਏਡਜ਼ਰਾਜ ਸਭਾਜੀਤ ਸਿੰਘ ਜੋਸ਼ੀਮਿਸਲਆਰਆਰਆਰ (ਫਿਲਮ)ਸਿੰਘ ਸਭਾ ਲਹਿਰਮਾਰੀ ਐਂਤੂਆਨੈਤਸੰਰਚਨਾਵਾਦਭਗਤ ਪੂਰਨ ਸਿੰਘ1944ਪੰਜਾਬੀ ਰੀਤੀ ਰਿਵਾਜਗੁਰੂ ਹਰਿਕ੍ਰਿਸ਼ਨਸਫ਼ਰਨਾਮੇ ਦਾ ਇਤਿਹਾਸਚਾਰ ਸਾਹਿਬਜ਼ਾਦੇ (ਫ਼ਿਲਮ)ਬਜਟਮੀਰ ਮੰਨੂੰਸ਼ਖ਼ਸੀਅਤਯੂਰਪਰਾਜੀਵ ਗਾਂਧੀ ਖੇਲ ਰਤਨ ਅਵਾਰਡਗੁਰਬਖ਼ਸ਼ ਸਿੰਘ ਪ੍ਰੀਤਲੜੀਦਸਮ ਗ੍ਰੰਥਸੀਐਟਲਭਾਰਤ ਦਾ ਉਪ ਰਾਸ਼ਟਰਪਤੀਵਾਲੀਬਾਲਕਾਫ਼ੀਇਕਾਂਗੀਪਿੱਪਲਹਰੀ ਸਿੰਘ ਨਲੂਆਊਸ਼ਾਦੇਵੀ ਭੌਂਸਲੇ3ਸਿੱਖੀਵਿਧਾਨ ਸਭਾਰਣਜੀਤ ਸਿੰਘ ਕੁੱਕੀ ਗਿੱਲਰੌਕ ਸੰਗੀਤਮਲਵਈਪੰਜਾਬੀ ਆਲੋਚਨਾਦਰਸ਼ਨਦੁਆਬੀਪਰਵਾਸੀ ਪੰਜਾਬੀ ਨਾਵਲਸਿੱਖਣਾਪਾਕਿਸਤਾਨਆਸਾ ਦੀ ਵਾਰਖ਼ਾਲਿਸਤਾਨ ਲਹਿਰਮਨਮੋਹਨ ਸਿੰਘਅੰਜੂ (ਅਭਿਨੇਤਰੀ)ਪੂਰਨ ਸਿੰਘਨਾਂਵਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਸਰਬੱਤ ਦਾ ਭਲਾਮੁਹਾਰਨੀ🡆 More