ਸ਼ਰਲਿਨ ਚੋਪੜਾ

ਸ਼ਰਲਿਨ ਚੋਪੜਾ (ਉਰਫ਼ ਮੋਨਾ ਚੋਪੜਾ) ਇੱਕ ਬਾਲੀਵੁੱਡ ਅਦਾਕਾਰਾ ਅਤੇ ਮੌਡਲ ਹੈ। ਜੁਲਾਈ 2012 ਵਿੱਚ ਚੋਪੜਾ ਨੇ ਐਲਾਨ ਕੀਤਾ ਕਿ ਉਹ ਪਲੇਬੁਆਏ ਮੈਗਜ਼ੀਨ ਲਈ ਕੰਮ ਕਰੇਗੀ। ਇਸ ਮੈਗਜ਼ੀਨ ਲਈ ਨਗਨ ਤਸਵੀਰ ਦੇਣ ਵਾਲੇ ਉਹ ਪਹਿਲੀ ਭਾਰਤੀ ਔਰਤ ਸੀ। ਫ਼ਿਰ ਉਸਨੂੰ ਐਮ.ਟੀ.ਵੀ.

ਸਪਲਿਟਸਵਿਲਾ ਲਈ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ। ਦਸੰਬਰ 2013 ਵਿੱਚ ਉਸਨੇ ਆਪਣਾ ਗਾਣਾ ਪੇਸ਼ ਕੀਤਾ ਜਿਸਦਾ ਨਾਂਅ "ਬੈਡ ਗਰਲ" ਸੀ।.

ਸ਼ਰਲਿਨ ਚੋਪੜਾ
ਸ਼ਰਲਿਨ ਚੋਪੜਾ
2019 ਵਿੱਚ ਟੁਣੂ ਟੁਣੂ ਐਲਬਮ ਲਾਂਚ ਹੋਣ ਦੌਰਾਨ ਸ਼ਰਲਿਨ
ਜਨਮ (1984-02-11) 11 ਫਰਵਰੀ 1984 (ਉਮਰ 40)
ਪੇਸ਼ਾ
  • ਮਾਡਲ
  • ਅਦਾਕਾਰਾ
  • sਲਗਾਇਕਾ
ਕੱਦ5 ft 7 in (1.70 m)
ਸੁੰਦਰਤਾ ਮੁਕਾਬਲਾ ਸਿਰਲੇਖਧਾਰਕ
ਸਿਰਲੇਖਮਿਸ ਆਂਧਰਾ
ਸਾਲ ਸਰਗਰਮ2002–ਵਰਤਮਾਨ
ਪ੍ਰਮੁੱਖ
ਪ੍ਰਤੀਯੋਗਤਾ
ਮਿਸ ਆਂਧਰਾ ਬਿਊਟੀ ਪੀਜੈਂਟ
ਬਿੱਗ ਬੌਸ 3
ਵੈੱਬਸਾਈਟsherlynchopra.com

ਮੁੱਢਲਾ ਜੀਵਨ ਅਤੇ ਮਾਡਲਿੰਗ

ਸ਼ਰਲਿਨ ਚੋਪੜਾ ਦੇ ਪਿਤਾ ਡਾਕਟਰ ਸਨ। ਉਸ ਨੇ ਸਿਕੰਦਰਾਬਾਦ ਵਿੱਚ ਸਟੈਨਲੀ ਗਰਲਜ਼ ਹਾਈ ਸਕੂਲ ਅਤੇ ਸੈਂਟ ਐਨ’ਸ ਕਾਲਜ ਫ਼ਾਰ ਵੁਮੈਨ ‘ਚ ਦਾਖ਼ਿਲਾ ਲਿਆ।1999 ਵਿੱਚ, ਉਸ ਨੂੰ "ਮਿਸ ਆਂਧਰਾ" ਦਾ ਖ਼ਿਤਾਬ ਮਿਲਿਆ।

ਫ਼ਿਲਮ ਕੈਰੀਅਰ

ਚੋਪੜਾ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੀਆਂ ਕੁਝ ਫ਼ਿਲਮਾ ‘ਚ ਕੰਮ ਕਰਕੇ ਕੀਤੀ। ਉਹ ਕਈ ਬਾਲੀਵੁੱਡ ਫ਼ਿਲਮਾ “ਟਾਈਮ ਪਾਸ”, “ ਰੈੱਡ ਸਵਾਸਤਿਕ” ਅਤੇ “ਗੇਮ” ‘ਚ ਨਜ਼ਰ ਆਈ। ਦੇਖਿਆ। ਉਸ ਨੇ ਆਪਣੀ ਤੇਲਗੂ ਫ਼ਿਲਮ ਦੀ ਸ਼ੁਰੂਆਤ “ਏ ਫ਼ਿਲਮ ਬਾਇ ਅਰਵਿੰਦ” ਤੋਂ ਕੀਤੀ ਗਈ। ਚੋਪੜਾ “ਬਿੱਗ ਬੌਸ ਸੀਜ਼ਨ 3” ਦੀ ਵੀ ਭਾਗੀਦਾਰ ਰਹੀ। ਉਸ ਨੂੰ 27ਵੇਂ ਦਿਨ ਸ਼ੋਅ ਤੋਂ ਕੱਢਿਆ ਗਿਆ। 2013 ‘ਚ, ਉਸ ਨੇ ਕਾਮੁਕ ਫ਼ਿਲਮ “ਕਾਮਾਸੂਤਰਾ 3ਡੀ” ‘ਚ ਮੁੱਖ ਭੂਮਿਕਾ ਨਿਭਾਈ। ਇਹ ਫ਼ਿਲਮ ਰੁਪੇਸ਼ ਪੌਲ ਦੁਆਰਾ ਨਿਰਦੇਸ਼ਿਤ ਕੀਤੀ ਗਈ, ਅਤੇ ਉਸ ਨੂੰ ਟ੍ਰੇਲਰ ‘ਚ ਵੀ ਦੇਖਿਆ ਗਿਆ ਜਿਸ ਨੂੰ “66ਵੇਂ ਕੈਨਨਸ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ” ‘ਚ ਰੀਲੀਜ਼ ਕੀਤਾ ਗਿਆ। ਜੂਨ 2016 ‘ਚ, ਉਸ ਨੇ ਮੀਡੀਆ ਨੂੰ ਦੱਸਿਆ ਕਿ ਉਹ ਇਸ ਪ੍ਰਾਜੈਕਟ ‘ਤੇ ਹੋਰ ਕੰਮ ਨਹੀਂ ਕਰ ਰਹੀ ਸੀ।

ਫ਼ਿਲਮੋਗ੍ਰਾਫੀ

ਸ਼ਰਲਿਨ ਚੋਪੜਾ 
Chopra at Playboy press meet.
ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟਸ
2002 ਵੇਂਦੀ ਮੱਬੂ ਦਿੱਵਿਆ ਤੇਲਗੂ
2002 ਯੂਨੀਵਰਸਿਟੀ ਤਾਮਿਲ
2002 ਬੀਪਰ ਭਾਰਤੀ ਨੈਨੀ ਅੰਗਰੇਜ਼ੀ
2005 ਏ ਫ਼ਿਲਮ ਬਾਇ ਅਰਵਿੰਦ ਨਿਰੂਪੰਮਾ ਤੇਲਗੂ ਤੇਲਗੂ ਡੈਬਿਊ ਫ਼ਿਲਮ
2005 ਟਾਈਮ ਪਾਸ ਜੈਨੀ ਹਿੰਦੀ
2005 ਦੋਸਤੀ: ਫਰੈਂਡਸ ਫਾਰਐਵਰ ਲੀਨੲ ਭਾਰੂਚਾ ਹਿੰਦੀ
2006 ਜਵਾਨੀ ਦੀਵਾਨੀ: ਏ ਯੂਥਫੁੱਲ ਜੋਏਰਾਈਡ ਮੋਨਾ ਹਿੰਦੀ
2006 ਸਮਥਿੰਗ ਸਪੈਸ਼ਲ ਮੋਨਾ ਤੇਲਗੂ
2006 ਨੌਟੀ ਬੁਆਏ ਸੋਨੀਆ ਹਿੰਦੀ
2007 ਗੇਮ ਟੀਨਾ ਹਿੰਦੀ
2007 ਰਕੀਬ ਹਿੰਦੀ
2007 ਰੈਡ ਸਵਾਸਤਿਕ ਅਨਾਮਿਕਾ/ਜ਼ੀਨਤ ਹਿੰਦੀ
2009 ਦਿਲ ਬੋਲੇ ਹੜੀਪਾ! ਸੋਨੀਆ ਸੋਲੀਜਾ ਹਿੰਦੀ
2014 ਕਾਮਾਸੂਤਰਾ 3ਡੀ ਕਾਮਾ ਦੇਵੀ ਅੰਗਰੇਜ਼ੀ ਅਧੂਰੀ ਫ਼ਿਲਮ
2016 ਵਜ੍ਹਾ ਤੁਮ ਹੋ ਹਿੰਦੀ "ਦਿਲ ਮੇਂ ਛੁਪਾ ਲੂੰਗਾ" ਗੀਤ ‘ਚ ਖ਼ਾਸ ਪੇਸ਼ਕਾਰੀ
2017 ਮਾਯਾ ਮਾਯਾ ਹਿੰਦੀ ਛੋਟੀ ਫ਼ਿਲਮ ਜਿਸ ਨੂੰ ਉਸ ਨੇ ਖ਼ੁਦ ਲਿਖਿਆ, ਨਿਰਦੇਸ਼ਿਤ ਕੀਤਾ ਅਤੇ ਨਿਰਮਾਤਾ ਰਹੀ।

ਟੈਲੀਵਿਜ਼ਨ

ਸਾਲ ਨਾਂ ਭੂਮਿਕਾ ਚੂਨਲ ਨੋਟਸ ਹਵਾਲੇ
2009 ਬਿੱਗ ਬੌਸ 3 ਪ੍ਰਤਿਯੋਗੀ ਕਲਰਜ਼ ਟੀ.ਵੀ.
2013 ਐਮ.ਟੀ.ਵੀ. ਸਪਲਿਟਸਵਿੱਲਾ 6 ਹੌਸਟ ਐਮ.ਟੀ.ਵੀ ਇੰਡੀਆ ਨਿਖਿਲ ਚਿਨੱਪਾ

ਡਿਸਕੋਗ੍ਰਾਫੀ

ਸਾਲ ਨਾਂ
2007 ਆਉਟਰਾਗਿਅਸ-ਐਂਡ ਆਫ਼ ਦ ਬਿਗਨਿੰਗ
2009 ਦਰਦ-ਏ-ਸ਼ਰਲਿਨ
2013 ਬੈਡ ਗਰਲ ਐਫਟੀ. ਇੱਕਾ ਸਿੰਘ
2019 ਟੁਣੂ ਟੁਣੂ ਐਫਟੀ. ਵਿਕੀ ਐਂਡ ਹਾਰਦਿਕ

References

Tags:

ਸ਼ਰਲਿਨ ਚੋਪੜਾ ਮੁੱਢਲਾ ਜੀਵਨ ਅਤੇ ਮਾਡਲਿੰਗਸ਼ਰਲਿਨ ਚੋਪੜਾ ਫ਼ਿਲਮ ਕੈਰੀਅਰਸ਼ਰਲਿਨ ਚੋਪੜਾ ਫ਼ਿਲਮੋਗ੍ਰਾਫੀਸ਼ਰਲਿਨ ਚੋਪੜਾ ਟੈਲੀਵਿਜ਼ਨਸ਼ਰਲਿਨ ਚੋਪੜਾ ਡਿਸਕੋਗ੍ਰਾਫੀਸ਼ਰਲਿਨ ਚੋਪੜਾ

🔥 Trending searches on Wiki ਪੰਜਾਬੀ:

ਕਾਫ਼ੀਜੀਤ ਸਿੰਘ ਜੋਸ਼ੀਭਾਰਤ ਦੀ ਵੰਡਉਚੇਰੀ ਸਿੱਖਿਆਛੋਟੇ ਸਾਹਿਬਜ਼ਾਦੇ ਸਾਕਾਦਿਵਾਲੀਦੋਹਿਰਾ ਛੰਦਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੂਰਾ ਨਾਟਕਹੋਲਾ ਮਹੱਲਾਸਤਿੰਦਰ ਸਰਤਾਜਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼1844ਚੈਟਜੀਪੀਟੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬੀ ਭਾਸ਼ਾਗੁਰੂ ਅਰਜਨਈਸ਼ਵਰ ਚੰਦਰ ਨੰਦਾਖੋਲ ਵਿੱਚ ਰਹਿੰਦਾ ਆਦਮੀ1980ਸਤਵਿੰਦਰ ਬਿੱਟੀਪੂੰਜੀਵਾਦਆਸਟਰੇਲੀਆਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਬੀ (ਅੰਗਰੇਜ਼ੀ ਅੱਖਰ)ਸਵਰਪੰਜਾਬ ਵਿੱਚ ਕਬੱਡੀਸਾਖਰਤਾਇੰਗਲੈਂਡਅੰਜੂ (ਅਭਿਨੇਤਰੀ)ਹਾਸ਼ਮ ਸ਼ਾਹਗੁਰੂ ਹਰਿਰਾਇਧਰਤੀਵਾਰਿਸ ਸ਼ਾਹਵਿਸ਼ਵਕੋਸ਼ਬਵਾਸੀਰਸੰਸਕ੍ਰਿਤ ਭਾਸ਼ਾਵੱਡਾ ਘੱਲੂਘਾਰਾਮਾਂ ਬੋਲੀਬਾਬਾ ਬੁੱਢਾ ਜੀਫੁਲਵਾੜੀ (ਰਸਾਲਾ)ਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਸੀਐਟਲਜੱਟਮੰਡੀ ਡੱਬਵਾਲੀਬਾਬਾ ਫਰੀਦਗੁਰੂ ਹਰਿਗੋਬਿੰਦਰੋਮਾਂਸਵਾਦੀ ਪੰਜਾਬੀ ਕਵਿਤਾਸ਼ਬਦਸਿਧ ਗੋਸਟਿਮਾਈਸਰਖਾਨਾ ਮੇਲਾਆਦਿ ਗ੍ਰੰਥਭਾਰਤ ਦੀਆਂ ਭਾਸ਼ਾਵਾਂਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਦਲੀਪ ਸਿੰਘਸੂਫ਼ੀ ਕਾਵਿ ਦਾ ਇਤਿਹਾਸਮੀਰ ਮੰਨੂੰਭੀਸ਼ਮ ਸਾਹਨੀਦਰਸ਼ਨਮੌਤ ਦੀਆਂ ਰਸਮਾਂਅਜਮੇਰ ਰੋਡੇਸਰਵਉੱਚ ਸੋਵੀਅਤਮਨੋਵਿਗਿਆਨਸੀਤਲਾ ਮਾਤਾ, ਪੰਜਾਬਸ਼ਰੀਂਹ1944ਸੋਹਿੰਦਰ ਸਿੰਘ ਵਣਜਾਰਾ ਬੇਦੀਪਸ਼ੂ ਪਾਲਣਬਲਵੰਤ ਗਾਰਗੀਸਿਹਤ🡆 More