ਸ਼ਰਤ ਸਕਸੈਨਾ

ਸ਼ਰਤ ਸਕਸੈਨਾ (ਜਨਮ 17 ਅਗਸਤ 1950) ਇੱਕ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰਨ ਵਾਲਾ ਭਾਰਤੀ ਅਦਾਕਾਰ ਹੈ। ਉਸਨੇ ਕਈ ਤੇਲਗੂ, ਮਲਿਆਲਮ ਅਤੇ ਤਾਮਿਲ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਸਨੇ 250 ਤੋਂ ਵੱਧ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਸਕਸੈਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1970 ਦੇ ਅਰੰਭ ਵਿੱਚ ਕੀਤੀ ਸੀ ਅਤੇ ਉਹ ਆਮ ਤੌਰ 'ਤੇ ਇੱਕ ਪਿਤਾ, ਚਾਚੇ, ਜਾਂ ਅਕਸਰ ਹਾਸਰਸ ਖਲਨਾਇਕ ਦੀ ਸਹਾਇਤਾ ਕਰਨ ਵਾਲੀਆਂ ਭੂਮਿਕਾਵਾਂ ਵਿਚ ਨਜ਼ਰ ਆਉਂਦਾ ਹੈ।

ਸ਼ਰਤ ਸਕਸੈਨਾ
ਸ਼ਰਤ ਸਕਸੈਨਾ
2015 ਵਿਚ ਸਕਸੈਨਾ
ਜਨਮ (1950-08-17) 17 ਅਗਸਤ 1950 (ਉਮਰ 73)
ਸਤਨਾ, ਵਿੰਧਿਆ ਪ੍ਰਦੇਸ਼, ਭਾਰਤ
(now in Madhya Pradesh, India)
ਅਲਮਾ ਮਾਤਰਜਬਲਪੁਰ ਇੰਜੀਨੀਅਰਿੰਗ ਕਾਲਜ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1972–ਹੁਣ
ਜੀਵਨ ਸਾਥੀਸ਼ੋਭਾ ਸਕਸੈਨਾ
ਬੱਚੇ2


ਉਸਨੇ ਟੈਲੀਵਿਜ਼ਨ ਸੀਰੀਅਲ ਮਹਾਭਾਰਤ ਵਿੱਚ ਕਿਚਕਾ ਦੀ ਭੂਮਿਕਾ ਨਿਭਾਈ ਸੀ। ਉਹ ਹਿੰਦੀ ਫ਼ਿਲਮ, ਮਿਸਟਰ ਇੰਡੀਆ ਵਿਚ ਡਾਗਾ ਦੀ ਭੂਮਿਕਾ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ।

ਉਸਨੂੰ ਗੁਲਾਮ (1998) ਲਈ ਫਿਲਮਫੇਅਰ ਬੈਸਟ ਵਿਲੇਨ ਅਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ ਸੀ।

ਮੁੱਢਲਾ ਜੀਵਨ

ਸ਼ਰਤ ਸਕਸੈਨਾ ਦਾ ਜਨਮ 17 ਅਗਸਤ 1950 ਨੂੰ ਸਤਨਾ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਉਸਨੇ ਆਪਣਾ ਜ਼ਿਆਦਾਤਰ ਬਚਪਨ ਭੋਪਾਲ ਵਿੱਚ ਬਿਤਾਇਆ। ਉਸਨੇ ਸ਼ੋਭਾ ਸਕਸੈਨਾ ਨਾਲ ਵਿਆਹ ਕੀਤਾ ਹੈ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਸੇਂਟ ਜੋਸੇਫ ਕਾਨਵੈਂਟ ਸਕੂਲ, ਭੋਪਾਲ ਅਤੇ ਕ੍ਰਾਈਸਟ ਚਰਚ ਬੁਆਏਜ਼ ਸੀਨੀਅਰ ਸੈਕੰਡਰੀ ਸਕੂਲ, ਜਬਲਪੁਰ ਤੋਂ ਕੀਤੀ। ਜਬਲਪੁਰ ਇੰਜੀਨੀਅਰਿੰਗ ਕਾਲਜ ਤੋਂ ਇਲੈਕਟ੍ਰਾਨਿਕਸ ਅਤੇ ਦੂਰਸੰਚਾਰ ਵਿੱਚ ਇੰਜੀਨੀਅਰਿੰਗ ਕਰਨ ਤੋਂ ਬਾਅਦ, ਉਹ ਇੱਕ ਅਦਾਕਾਰ ਬਣਨਾ ਚਾਹੁੰਦਾ ਸੀ। ਇਸ ਲਈ 1972 ਵਿਚ ਉਹ ਮੁੰਬਈ ਆ ਗਿਆ। ਬੇਨਾਮ ਉਸਦੀ ਪਹਿਲੀ ਰਿਲੀਜ਼ ਸੀ। ਫਿਰ ਦਿਲ ਦੀਵਾਨਾ, ਏਜੰਟ ਵਿਨੋਦ, ਕਾਲਾ ਪੱਥਰ ਅਤੇ ਹੋਰ ਫ਼ਿਲਮਾਂ ਵਿਚ ਉਸਨੂੰ ਕੰਮ ਮਿਲਿਆ।

ਨਿੱਜੀ ਜ਼ਿੰਦਗੀ

ਫਿਲਹਾਲ ਉਹ ਮੁੰਬਈ ਦੇ ਬਾਹਰੀ ਹਿੱਸੇ ਦੀ ਇਕ ਕਲੋਨੀ ਮਧ ਆਈਲੈਂਡ ਵਿੱਚ ਆਪਣੀ ਪਤਨੀ ਸ਼ੋਭਾ ਅਤੇ ਦੋ ਬੱਚਿਆਂ ਵੀਰਾ ਅਤੇ ਵਿਸ਼ਾਲ ਦੇ ਨਾਲ ਰਹਿੰਦਾ ਹੈ।

ਚੁਣੀਂਂਦਾ ਫ਼ਿਲਮੋਗ੍ਰਾਫੀ

ਹਿੰਦੀ ਫ਼ਿਲਮਾਂ

  • ਏਜੰਟ ਵਿਨੋਦ (1977)
  • ਦੇਸ਼ ਪ੍ਰਦੇਸ਼ (1978)
  • ਕਾਲਾ ਪੱਥਰ (1979)
  • ਤਰਾਨਾ (1979)
  • ਲੂਟਮਾਰ (1980)
  • ਸ਼ਾਨ (1980)
  • ਸ਼ਕਤੀ (1982)
  • ਪੁਕਾਰ (1983)
  • ''ਅਸਮਾਨ (1984) ਆਰਮੀ ਮੇਜਰ ਵਜੋਂ
  • ਬੋਕਸਰ (1984)
  • ਕਾਨੂੰਨ ਕਯਾ ਕਰੇਗਾ (1984)
  • ਮਾਂ ਕਸਮ (1985) ਮੱਖਨ ਸਿੰਘ ਵਜੋਂ
  • ਇਤਬਾਰ (1985)
  • ਜ਼ਮਾਨਾ (1985)
  • ਤਨ-ਬਦਨ (1986)
  • ਕਰਮਾ (1986)
  • ਮਿਸਟਰ ਇੰਡੀਆ (1987)
  • ਹਿਫ਼ਾਜ਼ਤ (1987)
  • ਖਤਰੋਂ ਕਰ ਖਿਲਾੜੀ (1988)
  • ਸ਼ਹਿਨਸ਼ਾਹ (1988)
  • ਮੇਰੀ ਜ਼ਬਾਨ (1989)
  • ਦੋਸਤ (1989)
  • ਰਖਵਾਲਾ (1989)
  • ਤ੍ਰਿਦੇਵ (1989)
  • ਅਗਨੀਪਥ (1990)
  • ਘਾਇਲ (1990)
  • ਜ਼ੁਰਮ (1990)
  • ਮਸਤ ਕਲੰਦਰ (1991)
  • ਨਰਸਿਮ੍ਹਾ (1991)
  • ਪਰਾਕਰਮੀ(1991) ਰਿਲੀਜ਼ ਨਹੀਂ ਹੋਈ
  • ਵਿਸ਼ਵਾਤਮਾ (1992)
  • ਰਿਸ਼ਤਾ ਤੋ ਹੈ ਐਸਾ (1992)
  • ਖ਼ਿਲਾੜੀ (1992)
  • ਏਕ ਹੀ ਰਾਸਤਾ (1993)
  • ਬੇਟਾ ਹੋ ਤੋ ਐਸਾ (1994)
  • ਪੁਲਿਸਵਾਲਾ ਗੁੰਡਾ (1995)
  • ਗੁਪਤ: ਦ ਹਿਡਨ ਟਰੂਥ (1997)
  • ਜ਼ਿੱਦੀ (1997)
  • ਡੁਪਲੀਕੇਟ (1998)
  • ਗ਼ੁਲਾਮ (1998)
  • ਸੋਲਜਰ (1998)
  • ਬਾਦਸ਼ਾਹ (1999)
  • ਪੰਛੀ (ਰਿਲੀਜ਼ ਨਹੀਂ ਹੋਈ)
  • ਫਿਰ ਭੀ ਦਿਲ ਹੈ ਹਿੰਦੁਸਤਾਨੀ (2000)
  • ਜੋਸ਼ (2000)
  • ਆਗਾਜ਼ (2000)
  • ਮਾਂ ਤੁਝੇ ਸਲਾਮ (2002)
  • ਤੁਮ ਕੋ ਨਾ ਭੂਲ ਪਾਏੰਗੇ (2002)
  • ਰਿਸ਼ਤੇ (2002)
  • ਸਾਥੀਆ (2002)
  • ਭਾਗਵਾਨ (2003)
  • 2 ਅਕਤੂਬਰ (2003)
  • ਹਾਸਿਲ (2003)
  • ਅਸੰਭਵ (2004)
  • ਵਾਹ! ਲਾਈਫ ਹੋ ਤੋ ਐਸੀ! (2005)
  • ਵਿਰੁੱਧ (2005)
  • ਮੁੰਬਈ ਐਕਸਪ੍ਰੈਸ (2005)
  • ਫਿਰ ਹੇਰਾਫੇਰੀ (2006)
  • ਭਾਗਮ ਭਾਗ (2006)
  • ਬਾਬੁਲ (2006)
  • ਫ਼ਨਾ (2006)
  • ਕ੍ਰਿਸ਼ (2006)
  • ਪਿਆਰ ਕੇ ਸਾਇਡ ਇਫੈਕਟ (2006)
  • ਦੇ ਦਨਾ ਦਨ (2009)
  • ਵਾਦਾ ਰਹਾ...ਪ੍ਰੋਮਿਸ਼ (2009)
  • ਕੁਸ਼ਤੀ (2010)
  • ਰੇੱਡੀ (2011)
  • ਬਾਡੀਗਾਰਡ (2011)
  • ਬੰਬੂ (2012)
  • ਦੀਵਾਨਾ ਮੈਂ ਦੀਵਾਨਾ (2013)
  • ਜੋਹਨ ਡੇ (2013)
  • ਕਲੱਬ 60 (2013)
  • ਬੁਲੱਟ ਰਾਜਾ (2013)
  • ਹਸੀ ਤੋ ਫਸੀ (2014)
  • ਸਿੰਘਮ ਰਿਟਰਨਜ (2014)
  • ਬਜਰੰਗੀ ਭਾਈਜਾਨ (2015)
  • ਕਿਸ ਕਿਸ ਕੋ ਪਿਆਰ ਕਰੂਂ (2015)
  • ਪਿਆਰ ਕਾ ਪੰਚਨਾਮਾ 2 (2015)
  • ਠਗਜ ਆਫ ਹਿੰਦੁਸਤਾਨ (2018)
  • ਰੇਸ 3 (2018) as Raghu Chacha
  • ਦਸ਼ਹਿਰਾ (2018)
  • ਦਬੰਗ 3 (2019) as SP Satyendra
  • Jai Mummy Di (2020)
  • ਤੜਪ (2020)

ਮਲਿਆਲਮ ਫ਼ਿਲਮਾਂ

  • ਜੀਵਾਨਤੀ ਜ਼ਿੰਦਗੀ (1985)
  • ਆਰੀਅਨ (1988)
  • ਕਿਲੁਕਮ (1991) ਸਮਰ ਖਾਨ ਦੇ ਤੌਰ ਤੇ
  • ਅਗਨੀ ਨੀਲਾਵੁ (1991)
  • ਥੇਨਮੇਵਿਨ ਕੋਮਬਾਥ (1994)
  • ਨਿਰਣਾਯਮ (1995)
  • ਥਕਸ਼ਾਸ਼ੀਲਾ (1995)
  • ਸੀਆਈਡੀ ਮੂਸਾ (2003)
  • ਕਿਲੁਕਮ ਕਿਲੁਕਿਲੁਕਮ (2006) ਸਮਰ ਖਾਨ ਦੇ ਤੌਰ ਤੇ
  • ਸ੍ਰਿੰਗਾਰਾਵੇਲਨ (2013)

ਪੰਜਾਬੀ ਫ਼ਿਲਮਾਂ

  • ਉਚਾ ਦਰ ਬਾਬੇ ਨਾਨਕ ਦਾ (1982)

ਤੇਲਗੂ ਫ਼ਿਲਮਾਂ

  • ਅਸ਼ੋਕਾ ਚੱਕਰਾਵਰਤੀ (1989)
  • ਨਿਰਨਯਮ (1991)
  • ਘਰਾਨਾ ਮੋਗੂਡੂ (1992)
  • ਮੁਥਾ ਮਸਤ੍ਰੀ (1993)
  • ਮਨੀ (1993)
  • ਬੰਗਾਰੂ ਬੁਲੋਡੋ (1993)
  • ਗੰਦੀਵਮ (1994)
  • ਐਸ.ਪੀ. ਪਰਸੂਰਾਮ (1994)
  • ਮੁਗੁਰੂ ਮੋਨਾਗੱਲੂ (1994)
  • ਮਨੀ ਮਨੀ (1995)
  • ਰਾਜਾ ਸਿਮਹਮ (1995)
  • ਉਗਾੜੀ (1997)
  • ਓੱਕਦਦੂ ਚਲੂ (2000)
  • ਸਿਮਹਦਰੀ (2003)
  • ਬਨੀ (2005)

ਤਾਮਿਲ ਫ਼ਿਲਮਾਂ

  • ਗੁਨਾਹ (1991)
  • ਮੰਨਨ (1992)
  • ਸੁਧਾਨਧਿਰਾਮ (2000)
  • ਨਰਸਿਮਹਾ (2001)
  • ਮੁੰਬਈ ਐਕਸਪਰੈਸ (2005)
  • ਸੀ 3 (2017)
  • ਵਿਵੇਗਮ (2017)

ਟੀਵੀ ਲੜੀ

  • ਮਹਾਭਾਰਤ - ਕਿਚਕਾ
  • ਕਨੂੰਨ - ਅਵਿਨਾਸ਼ / ਇੰਸਪੈਕਟਰ ਸੂਰਜ ਸਿੰਘ
  • ਸਾਜਨ ਰੇ ਫਿਰ ਝੂਠ ਮੱਤ ਬੋਲੋ - ਕੁਲਗੁਰੂ ਤ੍ਰਿਣਕਲਦਰਸ਼ੀ

ਅਵਾਰਡ ਅਤੇ ਨਾਮਜ਼ਦਗੀਆਂ

  • 1998: ਨਾਮਜ਼ਦ : ਗੁਲਾਮ ਲਈ ਫਿਲਮਫੇਅਰ ਸਰਬੋਤਮ ਖਲਨਾਇਕ ਪੁਰਸਕਾਰ

ਹਵਾਲੇ

ਬਾਹਰੀ ਲਿੰਕ

Tags:

ਸ਼ਰਤ ਸਕਸੈਨਾ ਮੁੱਢਲਾ ਜੀਵਨਸ਼ਰਤ ਸਕਸੈਨਾ ਨਿੱਜੀ ਜ਼ਿੰਦਗੀਸ਼ਰਤ ਸਕਸੈਨਾ ਚੁਣੀਂਂਦਾ ਫ਼ਿਲਮੋਗ੍ਰਾਫੀਸ਼ਰਤ ਸਕਸੈਨਾ ਅਵਾਰਡ ਅਤੇ ਨਾਮਜ਼ਦਗੀਆਂਸ਼ਰਤ ਸਕਸੈਨਾ ਹਵਾਲੇਸ਼ਰਤ ਸਕਸੈਨਾ ਬਾਹਰੀ ਲਿੰਕਸ਼ਰਤ ਸਕਸੈਨਾਅਦਾਕਾਰਤਮਿਲ਼ ਭਾਸ਼ਾਤੇਲੁਗੂ ਭਾਸ਼ਾਬਾਲੀਵੁੱਡਮਲਿਆਲਮ

🔥 Trending searches on Wiki ਪੰਜਾਬੀ:

ਵਾਤਾਵਰਨ ਵਿਗਿਆਨਸਰਵਣ ਸਿੰਘਤਾਪਸੀ ਮੋਂਡਲਸਾਫ਼ਟਵੇਅਰਜਥੇਦਾਰ ਬਾਬਾ ਹਨੂਮਾਨ ਸਿੰਘਐਕਸ (ਅੰਗਰੇਜ਼ੀ ਅੱਖਰ)ਜਨਮ ਸੰਬੰਧੀ ਰੀਤੀ ਰਿਵਾਜਪੰਜਾਬ ਵਿਧਾਨ ਸਭਾਬਿਸਮਾਰਕਮਨੋਵਿਗਿਆਨਬਾਬਾ ਫਰੀਦਜਨ-ਸੰਚਾਰਸਿੱਖ ਇਤਿਹਾਸਗੁਰੂ ਨਾਨਕਵੈਸਟ ਪ੍ਰਾਈਡਗਣਿਤਿਕ ਸਥਿਰਾਂਕ ਅਤੇ ਫੰਕਸ਼ਨਸੂਰਜਜਲ੍ਹਿਆਂਵਾਲਾ ਬਾਗ ਹੱਤਿਆਕਾਂਡਮਿਸਲਚਾਣਕਿਆਦਰਸ਼ਨਸ਼ਖ਼ਸੀਅਤਪੰਜਾਬ ਦੇ ਮੇਲੇ ਅਤੇ ਤਿਓੁਹਾਰਆਰਟਬੈਂਕਸਮਾਜਐਪਲ ਇੰਕ.ਏਡਜ਼ਬੰਦਾ ਸਿੰਘ ਬਹਾਦਰਬਲਦੇਵ ਸਿੰਘ ਸੜਕਨਾਮਾਰਾਜ ਸਭਾਦੁਬਈਸਿੱਖੀਰਾਮਰੇਡੀਓ6ਰਾਸ਼ਟਰੀ ਗਾਣਸੂਫ਼ੀ ਕਾਵਿ ਦਾ ਇਤਿਹਾਸਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਸਿੱਖਿਆ (ਭਾਰਤ)ਭਾਰਤੀ ਸੰਵਿਧਾਨਲੋਕ ਸਾਹਿਤਓਡ ਟੂ ਅ ਨਾਈਟਿੰਗਲਮਨੁੱਖੀ ਸਰੀਰਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਆਜ ਕੀ ਰਾਤ ਹੈ ਜ਼ਿੰਦਗੀਨਾਰੀਵਾਦ1925ਸੁਜਾਨ ਸਿੰਘਪੰਜਾਬੀ ਨਾਵਲ ਦਾ ਇਤਿਹਾਸਪਿੱਪਲਸੂਰਜੀ ਊਰਜਾਸਪੇਨਖ਼ਲੀਲ ਜਿਬਰਾਨਧਾਤਹਾੜੀ ਦੀ ਫ਼ਸਲਲੰਗਰਸੱਭਿਆਚਾਰਰੂਪਵਾਦ (ਸਾਹਿਤ)ਟੀਚਾਇਲਤੁਤਮਿਸ਼ਛੱਲ-ਲੰਬਾਈਜੈਨ ਧਰਮ1944ਧਰਮਭਾਈ ਮਨੀ ਸਿੰਘਆਧੁਨਿਕ ਪੰਜਾਬੀ ਸਾਹਿਤਬੁਝਾਰਤਾਂ🡆 More