ਸਹੀ ਅਲ ਬੁਖ਼ਾਰੀ

ਸਹੀ ਅਲ ਬੁਖ਼ਾਰੀ (Arabic: صحيح البخاري) ਜਾਂ ਆਮ ਤੌਰ ਤੇ ਅਲਬੁਖ਼ਾਰੀ ਜਾਂ ਸਹੀ ਬੁਖ਼ਾਰੀ ਸ਼ਰੀਫ਼ ਵੀ ਕਿਹਾ ਜਾਂਦਾ ਹੈ। ਫ਼ਾਰਸੀ ਦੇ ਵਿਦਵਾਨ ਅਬੂ ਅਬਦੁੱਲਾਹ ਮੁਹੰਮਦ- ਬਿਨ-ਇਸਮਾਈਲ ਬੁਖ਼ਾਰੀ ਦਾ ਇਕੱਤਰ ਕੀਤਾ ਇਹ ਸੰਗ੍ਰਹਿ, ਹਦੀਸ-ਸੰਗ੍ਰਹਿ ਦੀਆਂ ਛੇ ਮਸ਼ਹੂਰ ਕਿਤਾਬਾਂ ਵਿੱਚੋਂ ਇੱਕ ਹੈ। ਉਸਨੇ ਸਦੀਆਂ ਤੋਂ ਮੂੰਹੋਂ-ਮੂੰਹੀਂ ਚਲੀਆਂ ਆਉਂਦੀਆਂ ਇਨ੍ਹਾਂ ਰਵਾਇਤਾਂ ਨੂੰ ਕਲਮਬੱਧ ਕੀਤਾ। 'ਸੁੰਨੀ ਮੁਸਲਮਾਨ ਇਸਨੂੰ ਸਹੀ ਮੁਸਲਿਮ ਅਤੇ ਮੁਵਾਤਾ ਇਮਾਮ ਮਲਿਕ ਸਹਿਤ ਤਿੰਨ ਸਭ ਤੋਂ ਭਰੋਸੇਯੋਗ ਹਦੀਸ-ਸੰਗ੍ਰਹਿਆਂ ਵਿੱਚੋਂ ਇੱਕ ਮੰਨਦੇ ਹਨ।

ਕੁਝ ਮੁਸਲਮਾਨ ਇਸ ਸੰਗ੍ਰਹਿ ਨੂੰ ਕੁਰਆਨ ਦੇ ਬਾਦ ਸਭ ਤੋਂ ਅਹਿਮ ਕਿਤਾਬ ਮੰਨਦੇ ਹਨ। ਇਸ ਹਦੀਸ ਵਿੱਚ ਫ਼ਜ਼ਰ ਦੀ ਨਮਾਜ਼ ਨਾਲ ਜੁੜਿਆ ਇੱਕ ਅਫ਼ਸਾਨਾ ਹੈ ਜੋ ਫ਼ਜ਼ਰ ਦੀਆਂ ਗੰਢਾਂ ਦੇ ਨਾਮ ਨਾਲ ਹੈ। ਇਹ ਵਿਸ਼ਵਾਸ ਹੈ ਕਿ ਸਵੇਰੇ ਫ਼ਜ਼ਰ ਦੀ ਨਮਾਜ਼ ਦੇ ਵਕਤ ਸ਼ੈਤਾਨ ਸਾਡੇ ਗਲ ਵਿੱਚ ਰੱਸੀ ਪਾ ਤਿੰਨ ਗੰਢਾਂ ਮਾਰ ਦਿੰਦਾ ਹੈ ਅਤੇ ਹਰ ਗੰਢ ਬੰਨਣ ਦੇ ਨਾਲ ਉਹ ਕਹਿੰਦਾ ਹੈ, "ਸੌਂ ਜਾ, ਹਾਲੇ ਬਹੁਤ ਰਾਤ ਪਈ ਹੈ।" ਜੋ ਮੁਸਲਮਾਨ ਸ਼ੈਤਾਨ ਦੀ ਇਸ ਕੁਰਾਫ਼ਾਤ ਵਿੱਚ ਆ ਜਾਂਦਾ ਹੈ, ਉਹ ਸੁੱਤਾ ਹੀ ਰਹਿ ਜਾਂਦਾ ਹੈ ਜਦਕਿ ਇੱਕ ਪੱਕਾ ਮੁਸਲਮਾਨ ਫ਼ਜ਼ਰ ਦੀ ਨਮਾਜ਼ ਲਈ ਉੱਠ ਜਾਂਦਾ ਹੈ। ਉਸਦੇ ਉੱਠਦੇ ਸਾਰ ਈ ਅੱਲਾਹ ਸ਼ਬਦ ਉਚਾਰਦਿਆਂ ਉਸਦੀ ਪਹਿਲੀ ਗੰਢ ਖੁੱਲ ਜਾਂਦੀ ਹੈ। ਧਰਤੀ ਜਾਂ ਪਾਣੀ ਦੇ ਸਪਰਸ਼ ਨਾਲ ਦੂਜੀ ਗੰਢ ਅਤੇ ਕਾਬੇ ਵੱਲ ਮੂੰਹ ਕਰ ਫ਼ਜ਼ਰ ਕਰਨ ਨਾਲ ਉਸਦੀ ਤੀਜੀ ਗੰਢ ਵੀ ਖੁੱਲ ਜਾਂਦੀ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਖੜੀਆ ਮਿੱਟੀਅੰਚਾਰ ਝੀਲਇੰਗਲੈਂਡ ਕ੍ਰਿਕਟ ਟੀਮਪੁਨਾਤਿਲ ਕੁੰਣਾਬਦੁੱਲਾਸ਼ਾਹਰੁਖ਼ ਖ਼ਾਨਬਿਆਸ ਦਰਿਆਜੂਲੀ ਐਂਡਰਿਊਜ਼ਗਲਾਪਾਗੋਸ ਦੀਪ ਸਮੂਹਹੇਮਕੁੰਟ ਸਾਹਿਬਮਸੰਦਤਖ਼ਤ ਸ੍ਰੀ ਦਮਦਮਾ ਸਾਹਿਬਇਖਾ ਪੋਖਰੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਅਰੁਣਾਚਲ ਪ੍ਰਦੇਸ਼ਚੁਮਾਰਪੁਰਾਣਾ ਹਵਾਨਾਜੈਤੋ ਦਾ ਮੋਰਚਾਪੋਲੈਂਡਅਫ਼ੀਮਯੂਨੀਕੋਡਲਿਸੋਥੋਵਰਨਮਾਲਾਭਾਈ ਬਚਿੱਤਰ ਸਿੰਘਕੋਰੋਨਾਵਾਇਰਸ ਮਹਾਮਾਰੀ 2019ਦਸਮ ਗ੍ਰੰਥਲੋਕ ਸਭਾਸਰਪੰਚਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਚੌਪਈ ਸਾਹਿਬਜਨੇਊ ਰੋਗਸਿੱਖ ਧਰਮ ਦਾ ਇਤਿਹਾਸਸੰਯੁਕਤ ਰਾਜ ਦਾ ਰਾਸ਼ਟਰਪਤੀਖੇਤੀਬਾੜੀਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਹਾਂਸੀ1990 ਦਾ ਦਹਾਕਾਬੋਨੋਬੋਆਸਟਰੇਲੀਆਓਪਨਹਾਈਮਰ (ਫ਼ਿਲਮ)ਤਬਾਸ਼ੀਰਅੰਮ੍ਰਿਤਾ ਪ੍ਰੀਤਮਪੰਜਾਬੀ ਨਾਟਕ4 ਅਗਸਤ2013 ਮੁਜੱਫ਼ਰਨਗਰ ਦੰਗੇਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਦਸਤਾਰਪੰਜਾਬੀ ਵਾਰ ਕਾਵਿ ਦਾ ਇਤਿਹਾਸਵੀਅਤਨਾਮਬੰਦਾ ਸਿੰਘ ਬਹਾਦਰ28 ਅਕਤੂਬਰਸਵਰਅਮੀਰਾਤ ਸਟੇਡੀਅਮ18 ਸਤੰਬਰਦੀਵੀਨਾ ਕੋਮੇਦੀਆ੧੯੨੦ਬਾਹੋਵਾਲ ਪਿੰਡਪੈਰਾਸੀਟਾਮੋਲਮਲਾਲਾ ਯੂਸਫ਼ਜ਼ਈਭਾਰਤ ਦਾ ਰਾਸ਼ਟਰਪਤੀਬਾਬਾ ਫ਼ਰੀਦਅਧਿਆਪਕਨਰਾਇਣ ਸਿੰਘ ਲਹੁਕੇਚੰਡੀਗੜ੍ਹਦਲੀਪ ਸਿੰਘ10 ਦਸੰਬਰਛੜਾਸਿੱਖਿਆਮਾਤਾ ਸਾਹਿਬ ਕੌਰਜਿੰਦ ਕੌਰਧਨੀ ਰਾਮ ਚਾਤ੍ਰਿਕਵਟਸਐਪਪੰਜਾਬ ਦੇ ਲੋਕ-ਨਾਚਗੁਰੂ ਗੋਬਿੰਦ ਸਿੰਘਸੋਨਾਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰ🡆 More