ਵੀਡੀਓ ਕਾਰਡ

ਕੰਪਿਊਟਿੰਗ ਵਿਚ, ਇੱਕ ਵੀਡੀਓ ਕਾਰਡ (ਜਿਸ ਨੂੰ ਗ੍ਰਾਫਿਕਸ ਕਾਰਡ ਵੀ ਕਿਹਾ ਜਾਂਦਾ ਹੈ ਜਾਂ ਗ੍ਰਾਫਿਕਸ ਐਕਸਲਰੇਟਰ ਵੀ ਕਿਹਾ ਜਾਂਦਾ ਹੈ) ਇੱਕ ਵਿਸ਼ੇਸ਼ ਸਰਕਟ ਬੋਰਡ ਹੈ ਜੋ ਕੰਪਿਊਟਰ ਮਾਨੀਟਰ 'ਤੇ ਦਿਖਾਏ ਜਾਣ ਵਾਲੇ ਆਉਟਪੁਟ ਨੂੰ ਨਿਯੰਤਰਨ ਕਰਦਾ ਹੈ ਅਤੇ 3 ਡੀ ਚਿੱਤਰਾਂ ਅਤੇ ਗ੍ਰਾਫਿਕਸ ਦੀ ਗਣਨਾ ਕਰਦਾ ਹੈ। ਇਹ ਇੱਕ ਤਰਾਂ ਦਾ ਐਕਸਪੈਂਸ਼ਨ ਕਾਰਡ ਹੁੰਦਾ ਹੈ ਜੋ ਇੱਕ ਡਿਸਪਲੇਅ (ਜਿਵੇਂ ਕਿ ਕੰਪਿਊਟਰ ਮਾਨੀਟਰ) ਲਈ ਆਉਟਪੁੱਟ ਚਿੱਤਰਾਂ ਦੀ ਇੱਕ ਫੀਡ ਬਣਾਉਂਦਾ ਹੈ।

Nvidia Geforce GTX 780 with Heatsink Removed
ਨੀਵੀਡੀਆ ਜੀਫੋਰਸ GTX 780, ਇਸਦਾ ਹੀਟਸਿੰਕ ਹਟਾਇਆ ਹੋਇਆ ਹੈ।

ਇੱਕ ਵੀਡੀਓ ਕਾਰਡ ਨੂੰ ਇੱਕ ਦੋ-ਅਯਾਮੀ (2 ਡੀ) ਚਿੱਤਰ ਜਿਵੇਂ ਕਿ ਇੱਕ ਵਿੰਡੋਜ਼ ਡੈਸਕਟੌਪ, ਜਾਂ ਇੱਕ ਕੰਪਿਊਟਰ ਗੇਮ ਦੀ ਤਰ੍ਹਾਂ ਤਿੰਨ-ਅਯਾਮੀ (3ਡੀ) ਚਿੱਤਰ ਪ੍ਰਦਰਸ਼ਿਤ ਕਰਨ ਲਈ ਵਰਤਿਆ ਜਾ ਸਕਦਾ ਹੈ। ਵੀਡੀਓ ਕਾਰਡ ਦੀ ਮਦਦ ਨਾਲ ਕੰਪਿਊਟਰ ਏਡਡ ਡਿਜ਼ਾਈਨ ਪ੍ਰੋਗਰਾਮਾਂ ਨੂੰ ਵਰਤਿਆ ਜਾ ਸਕਦਾ ਹੈ ਜਿਸ ਨਾਲ 3 ਡੀ ਮਾਡਲ ਬਣਾਏ ਜਾਂਦੇ ਹਨ। ਜੇ ਕੰਪਿਊਟਰ ਕੋਲ ਬਹੁਤ ਤੇਜ਼ ਵੀਡੀਓ ਕਾਰਡ ਹੈ, ਤਾਂ ਆਰਕੀਟੈਕਟ ਬਹੁਤ ਵਿਸਥਾਰਪੂਰਵਕ 3 ਡੀ ਮਾਡਲ ਬਣਾ ਸਕਦਾ ਹੈ।

ਬਹੁਤੇ ਕੰਪਿਊਟਰਾਂ ਦੇ ਮਦਰਬੋਰਡ ਵਿੱਚ ਇੱਕ ਬੁਨਿਆਦੀ ਵੀਡੀਓ ਅਤੇ ਗਰਾਫਿਕਸ ਸਮਰੱਥਾ ਹੁੰਦੀ ਹੈ। ਪਰ ਇਹ ਵੱਖਰੇ ਵੀਡੀਓ ਕਾਰਡਾਂ ਜਿੰਨੇ ਤੇਜ਼ ਨਹੀਂ ਹੁੰਦੇ। ਉਹ ਆਮ ਕੰਪਿਊਟਰ ਦੀ ਵਰਤੋਂ ਅਤੇ ਕੰਪਿਊਟਰ ਗੇਮਾਂ ਨੂੰ ਚਲਾਉਣ ਲਈ ਕਾਫੀ ਹੁੰਦੇ ਹਨ। ਜੇ ਕੰਪਿਊਟਰ ਯੂਜ਼ਰ ਤੇਜ਼ ਅਤੇ ਵਧੇਰੇ ਵੇਰਵੇ ਨਾਲ ਗਰਾਫਿਕਸ ਚਾਹੁੰਦਾ ਹੈ, ਤਾਂ ਵੀਡੀਓ ਕਾਰਡ ਨੂੰ ਇੰਸਟਾਲ ਕੀਤਾ ਜਾ ਸਕਦਾ ਹੈ।

ਹਵਾਲੇ

Tags:

ਕੰਪਿਊਟਰ ਮਾਨੀਟਰ

🔥 Trending searches on Wiki ਪੰਜਾਬੀ:

ਨਿਕੋਲੋ ਮੈਕਿਆਵੇਲੀਮਨੁੱਖੀ ਹੱਕਬੰਦਾ ਸਿੰਘ ਬਹਾਦਰ3ਬਲਾਗਲਿੰਗ ਸਮਾਨਤਾਊਸ਼ਾ ਠਾਕੁਰਪਹਿਲੀ ਸੰਸਾਰ ਜੰਗਮੁਜਾਰਾ ਲਹਿਰਟੀ.ਮਹੇਸ਼ਵਰਨਅਭਾਜ ਸੰਖਿਆਅਨੰਦਪੁਰ ਸਾਹਿਬਮੁੱਖ ਸਫ਼ਾਰਣਜੀਤ ਸਿੰਘਵਾਲੀਬਾਲਮੰਡੀ ਡੱਬਵਾਲੀਮਹਾਤਮਾ ਗਾਂਧੀਸਿੱਖਫ਼ਿਨਲੈਂਡਜਥੇਦਾਰਪੰਜਾਬੀ ਕਲੰਡਰਮਲਵਈਮਲੱਠੀਵਾਰਵਿਆਕਰਨਹਰੀ ਸਿੰਘ ਨਲੂਆਜੈਵਿਕ ਖੇਤੀਪੰਜਾਬ ਦਾ ਇਤਿਹਾਸਭਾਰਤ ਦਾ ਇਤਿਹਾਸਦਿੱਲੀ ਸਲਤਨਤਜੀਤ ਸਿੰਘ ਜੋਸ਼ੀਹਾੜੀ ਦੀ ਫ਼ਸਲਨਿਰੰਤਰਤਾ (ਸਿਧਾਂਤ)ਸ਼ਹਿਰੀਕਰਨਵਿਸਾਖੀਗੁਰਮੁਖੀ ਲਿਪੀ ਦੀ ਸੰਰਚਨਾਖ਼ਾਲਿਸਤਾਨ ਲਹਿਰਅਧਿਆਪਕਨਵਾਬ ਕਪੂਰ ਸਿੰਘਜੀ-20ਨਜ਼ਮਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਜੈਨ ਧਰਮਊਧਮ ਸਿੰਘਹਰਜਿੰਦਰ ਸਿੰਘ ਦਿਲਗੀਰਵੈੱਬ ਬਰਾਊਜ਼ਰਪੰਜਾਬੀ ਸਭਿਆਚਾਰ ਦੇ ਨਿਖੜਵੇਂ ਲੱਛਣ1844ਸੂਰਜੀ ਊਰਜਾਪੁਆਧੀ ਸੱਭਿਆਚਾਰਪ੍ਰਤੀ ਵਿਅਕਤੀ ਆਮਦਨਰਾਗ ਭੈਰਵੀਸਮਾਜ ਸ਼ਾਸਤਰਆਈ.ਸੀ.ਪੀ. ਲਾਇਸੰਸ2008ਖ਼ਾਲਸਾ ਏਡਪੰਜਾਬੀ ਸੂਫ਼ੀ ਕਵੀਇਟਲੀਯੂਟਿਊਬਭੀਮਰਾਓ ਅੰਬੇਡਕਰਖਾਲਸਾ ਰਾਜਪਾਕਿਸਤਾਨਮੀਰ ਮੰਨੂੰਛੱਤੀਸਗੜ੍ਹਸਰਵਣ ਸਿੰਘਗੁਰੂ ਤੇਗ ਬਹਾਦਰਮਾਝਾਡੋਗਰੀ ਭਾਸ਼ਾਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣਸਾਂਚੀਪੰਜਾਬ ਵਿਧਾਨ ਸਭਾ ਚੋਣਾਂ 2022ਦੇਸ਼ਾਂ ਦੀ ਸੂਚੀਗੁੱਲੀ ਡੰਡਾਪੂਰਨ ਭਗਤਹਵਾਲਾ ਲੋੜੀਂਦਾਪਾਣੀਪਾਸ਼ ਦੀ ਕਾਵਿ ਚੇਤਨਾ🡆 More