ਲੁਡਵਿਗ ਵਿਟਗਨਸਟਾਈਨ: ਆਸਟਰੀਆਈ-ਬਰਤਾਨਵੀ ਦਾਰਸ਼ਨਿਕ

ਲੁਡਵਿਗ ਜੋਸਿਫ ਜੋਹਾਨਨ ਵਿਟਗਨਸਟਾਈਨ (26 ਅਪਰੈਲ 1889 – 29 ਅਪਰੈਲ 1951) ਇੱਕ ਆਸਟਰੀਆਈ-ਬਰਤਾਨਵੀ ਦਾਰਸ਼ਨਿਕ ਸੀ ਜਿਸਨੇ ਮੁੱਖ ਤੌਰ ਤੇ ਤਰਕ ਸਾਸ਼ਤਰ, ਹਿਸਾਬ ਦਾ ਦਰਸ਼ਨ, ਮਨ ਦਾ ਦਰਸ਼ਨ,ਅਤੇ ਭਾਸ਼ਾ ਦਾ ਦਰਸ਼ਨ ਆਦਿ ਖੇਤਰਾਂ ਵਿੱਚ ਕੰਮ ਕੀਤਾ। 1939 ਤੋਂ 1947 ਤੱਕ ਵਿਟਗਨਸਟਾਈਨ ਨੇ ਕੈਮਬਰਿਜ ਯੂਨੀਵਰਸਿਟੀ ਵਿੱਚ ਅਧਿਆਪਨ ਸੇਵਾ ਨਿਭਾਈ। ਆਪਣੇ ਜੀਵਨ ਦੌਰਾਨ ਉਨ੍ਹਾਂ ਨੇ ਇੱਕ ਪੁਸਤਕ ਰੀਵਿਊ, ਇੱਕ ਲੇਖ, ਇੱਕ ਬੱਚਿਆਂ ਦੀ ਡਿਕਸ਼ਨਰੀ, ਅਤੇ 75-ਪੰਨਿਆਂ ਦਾ ਟਰੈਕਟਾਟਸ ਲੌਜਿਕੋ-ਫਿਲੋਸੋਫ਼ੀਕਸ (Tractatus Logico-Philosophicus)(1921) ਹੀ ਪ੍ਰਕਾਸ਼ਿਤ ਕਰਵਾਇਆ।

ਲੁਡਵਿਗ ਵਿਟਗਨਸਟਾਈਨ
photograph
ਵਿਟਗਨਸਟਾਈਨ (ਸੱਜਿਓਂ ਦੂਜਾ),
1920 ਦੀਆਂ ਗਰਮੀਆਂ
ਜਨਮ26 ਅਪਰੈਲ 1889
ਵਿਆਨਾ, ਆਸਟਰੀਆ
ਮੌਤ29 ਅਪਰੈਲ 1951 (ਉਮਰ 62)
ਕੈਮਬਰਿਜ, ਇੰਗਲੈਂਡ
ਮੌਤ ਦਾ ਕਾਰਨਪਰੋਸਟੇਟ ਕੈਂਸਰ
ਕਾਲ20th century philosophy
ਸਕੂਲAnalytic philosophy
ਮੁੱਖ ਰੁਚੀਆਂ
ਤਰਕ ਸਾਸ਼ਤਰ, ਪਰਾਭੌਤਿਕੀ, ਹਿਸਾਬ ਦਾ ਦਰਸ਼ਨ, ਮਨ ਦਾ ਦਰਸ਼ਨ,ਅਤੇ ਭਾਸ਼ਾ ਦਾ ਦਰਸ਼ਨ, ਗਿਆਨ-ਸਿਧਾਂਤ
ਮੁੱਖ ਵਿਚਾਰ
ਭਾਸ਼ਾ ਦਾ ਮੂਰਤ ਸਿਧਾਂਤ
ਸਚ ਪ੍ਰਕਾਰਜ
ਹਾਲਤ ਮਾਮਲਾਤ
ਤਾਰਕਿਕ ਆਵਸ਼ਕਤਾ
ਪ੍ਰਯੋਗ ਵਿੱਚ ਅਰਥ
ਭਾਸ਼ਾ-ਖੇਡਾਂ
ਨਿਜੀ ਭਾਸ਼ਾ ਦਲੀਲ
ਪਰਵਾਰ ਹਮਸ਼ਕਲੀ
ਨਿਯਮ ਪਾਲਣ
ਜੀਵਨ ਦੇ ਰੂਪ
Wittgensteinian fideism
ਐਂਟੀ-ਰੀਅਲਇਜਮ
ਵਿਟਗਨਸਟਾਈਨ ਦਾ ਹਿਸਾਬ ਦਾ ਦਰਸ਼ਨ
ਆਮ ਭਾਸ਼ਾ ਦਾ ਦਰਸ਼ਨ
ਆਦਰਸ਼ ਭਾਸ਼ਾ ਵਿਸ਼ਲੇਸ਼ਣ
ਅਰਥ ਸੰਦੇਹਵਾਦ
ਯਾਦ ਸੰਦੇਹਵਾਦ
ਇਨਟਿਊਸ਼ਨਿਜਮ
ਸੀਮੈਂਟਿਕ ਐਕਸਟਰਨਲਿਜਮ
ਚੁੱਪਵਾਦ
ਪ੍ਰਭਾਵਿਤ ਕਰਨ ਵਾਲੇ
  • St. Augustine of Hippo, Fyodor Dostoyevsky, Gottlob Frege, Johann Wolfgang von Goethe, William James, Søren Kierkegaard, G. E. Moore, Bertrand Russell, Arthur Schopenhauer, Oswald Spengler, Baruch Spinoza, Leo Tolstoy
ਪ੍ਰਭਾਵਿਤ ਹੋਣ ਵਾਲੇ
  • Bertrand Russell, G.E. Moore, Frank P. Ramsey, Vienna Circle, A.J. Ayer, Rudolf Carnap, Alan Turing, G.E.M. Anscombe, P.F. Strawson, Gilbert Ryle, Saul Kripke, Michael Dummett, Hilary Putnam, Noam Chomsky, Donald Davidson, Daniel Dennett, John Searle, Bernard Williams, John McDowell, Crispin Wright, Richard Rorty, Stanley Cavell, Robert Brandom, Simon Blackburn, Hans Sluga, David Bloor, Paul Feyerabend, Hubert Dreyfus, Barry Stroud, Colin McGinn, Peter Hacker, Ian Hacking, Eleanor Rosch, George Lakoff, Hazel Rose Markus, Herbert H. Clark, Pierre Bourdieu, Leitão Condé
ਵੈੱਬਸਾਈਟThe Wittgenstein Archives at the University of Bergen
The Cambridge Wittgenstein Archive

ਹਵਾਲੇ

Tags:

ਕੈਮਬਰਿਜ ਯੂਨੀਵਰਸਿਟੀਭਾਸ਼ਾ ਦਾ ਦਰਸ਼ਨ

🔥 Trending searches on Wiki ਪੰਜਾਬੀ:

ਸ਼ਬਦ-ਜੋੜਆਮਦਨ ਕਰਗੁਰਬਚਨ ਸਿੰਘਰਾਧਾ ਸੁਆਮੀਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਨਾਨਕ ਸਿੰਘਭਗਤ ਸਿੰਘਰਾਜ ਮੰਤਰੀਭਾਈ ਮਰਦਾਨਾਗਰਭਪਾਤਮਦਰੱਸਾਪੰਜਾਬੀ ਇਕਾਂਗੀ ਦਾ ਇਤਿਹਾਸਰਣਜੀਤ ਸਿੰਘ ਕੁੱਕੀ ਗਿੱਲਖ਼ਲੀਲ ਜਿਬਰਾਨਸਿੱਖ ਸਾਮਰਾਜਪਪੀਹਾਲੋਕ ਸਭਾਮੌੜਾਂਮਾਸਕੋਬਿਸ਼ਨੋਈ ਪੰਥਅਤਰ ਸਿੰਘਨਿਰਮਲਾ ਸੰਪਰਦਾਇਭਗਤ ਧੰਨਾ ਜੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਮਨੀਕਰਣ ਸਾਹਿਬਪੰਜਾਬੀ ਸੂਫ਼ੀ ਕਵੀਪੰਜਾਬੀ ਲੋਕ ਸਾਹਿਤਸਿਹਤ ਸੰਭਾਲਸੀ++ਜਸਬੀਰ ਸਿੰਘ ਆਹਲੂਵਾਲੀਆਤਖ਼ਤ ਸ੍ਰੀ ਹਜ਼ੂਰ ਸਾਹਿਬਯੂਨੀਕੋਡਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸਾਰਾਗੜ੍ਹੀ ਦੀ ਲੜਾਈਪੰਜਾਬ ਖੇਤੀਬਾੜੀ ਯੂਨੀਵਰਸਿਟੀਉਪਭਾਸ਼ਾਮਾਰਕਸਵਾਦਬੁਢਲਾਡਾ ਵਿਧਾਨ ਸਭਾ ਹਲਕਾਆਨੰਦਪੁਰ ਸਾਹਿਬਹੇਮਕੁੰਟ ਸਾਹਿਬਬਿਕਰਮੀ ਸੰਮਤਬਾਬਾ ਜੈ ਸਿੰਘ ਖਲਕੱਟਨਿਰਮਲ ਰਿਸ਼ੀ (ਅਭਿਨੇਤਰੀ)ਸਰੀਰਕ ਕਸਰਤਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਬਲੇਅਰ ਪੀਚ ਦੀ ਮੌਤਔਰੰਗਜ਼ੇਬਸਿੱਖਿਆਪੰਜਾਬੀ ਖੋਜ ਦਾ ਇਤਿਹਾਸਪੋਲੀਓਬਠਿੰਡਾਸਾਮਾਜਕ ਮੀਡੀਆਮੌਰੀਆ ਸਾਮਰਾਜਜਰਗ ਦਾ ਮੇਲਾਇੰਡੋਨੇਸ਼ੀਆਜੂਆਚੀਨਪੰਜਾਬੀ ਨਾਟਕਜਨਮਸਾਖੀ ਅਤੇ ਸਾਖੀ ਪ੍ਰੰਪਰਾਨਿਰਮਲ ਰਿਸ਼ੀਧਨੀ ਰਾਮ ਚਾਤ੍ਰਿਕਜਰਮਨੀਤੁਰਕੀ ਕੌਫੀਕਿਰਤ ਕਰੋਦਾਣਾ ਪਾਣੀਭਾਸ਼ਾ ਵਿਗਿਆਨਪੰਜਾਬੀ ਭੋਜਨ ਸੱਭਿਆਚਾਰਕਰਮਜੀਤ ਅਨਮੋਲਗੁੱਲੀ ਡੰਡਾਦੇਬੀ ਮਖਸੂਸਪੁਰੀਗੁਰਦੁਆਰਾ ਫ਼ਤਹਿਗੜ੍ਹ ਸਾਹਿਬਨਾਰੀਵਾਦਸੰਯੁਕਤ ਰਾਸ਼ਟਰ🡆 More