ਲਿਪਾਯਾ (ਉਚਾਰਨ ਫਰਮਾ:IPA-lv); German: Libau), ਸਿੱਧੇ 21°E ਉੱਤੇ ਬਾਲਟਿਕ ਸਾਗਰ ਤੇ ਸਥਿਤ ਪੱਛਮੀ ਲਾਤਵੀਆ ਵਿੱਚ ਇੱਕ ਸ਼ਹਿਰ ਹੈ। ਇਹ ਕੁਰਜ਼ੇਮ ਖੇਤਰ ਵਿੱਚ ਸਭ ਤੋਂ ਵੱਡਾ ਸ਼ਹਿਰ ਅਤੇ ਰਿਗਾ ਅਤੇ ਡੌਗਵਪਿਲਸ ਦੇ ਬਾਅਦ ਦੇਸ਼ ਚ ਤੀਜਾ ਵੱਡਾ ਸ਼ਹਿਰ ਹੈ। ਇੱਕ ਮਹੱਤਵਪੂਰਨ ਬਰਫ਼-ਰਹਿਤ ਪੋਰਟ, ਲਿਪਾਯਾ ਦੀ 1 ਜੁਲਾਈ 2016 ਨੂੰ 78,000 ਦੀ ਆਬਾਦੀ ਸੀ।
ਲਿਪਾਯਾ | |||
---|---|---|---|
ਸ਼ਹਿਰ | |||
ਦੇਸ਼ | ਫਰਮਾ:Country data ਲਾਤਵੀਆ | ||
Town rights | 1625 | ||
ਸਰਕਾਰ | |||
• Mayor | Uldis Sesks | ||
ਖੇਤਰ | |||
• ਕੁੱਲ | 60.4 km2 (23.3 sq mi) | ||
• Water | 10.87 km2 (4.20 sq mi) | ||
ਉੱਚਾਈ | 6 m (20 ft) | ||
ਆਬਾਦੀ | |||
• ਕੁੱਲ | 78 144 (2,016) | ||
• ਘਣਤਾ | 1,398/km2 (3,620/sq mi) | ||
ਸਮਾਂ ਖੇਤਰ | ਯੂਟੀਸੀ+2 (EET) | ||
• ਗਰਮੀਆਂ (ਡੀਐਸਟੀ) | ਯੂਟੀਸੀ+3 (EEST) | ||
Postal code | LV-34(01-13); LV-3414; LV-34(16–17) | ||
Calling code | +371 634 | ||
Number of city council members | 15 |
This article uses material from the Wikipedia ਪੰਜਾਬੀ article ਲਿਪਾਯਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.