ਲਹੂ ਨਾੜਾਂ ਲਹੂ-ਦੌਰਾ ਪ੍ਰਬੰਧ ਦਾ ਹਿੱਸਾ ਹਨ ਜੋ ਪੂਰੇ ਮਨੁੱਖੀ ਸਰੀਰ ਵਿੱਚ ਖ਼ੂਨ ਦਾ ਗੇੜਾ ਕਾਇਮ ਰੱਖਦਾ ਹੈ। ਇਹਨਾਂ ਦੀਆਂ ਤਿੰਨ ਮੁੱਖ ਕਿਸਮਾਂ ਹੁੰਦੀਆਂ ਹਨ: ਧਮਣੀਆਂ, ਜੋ ਲਹੂ ਨੂੰ ਦਿਲ ਤੋਂ ਦੂਰ ਲੈ ਕੇ ਜਾਂਦੀਆਂ ਹਨ; ਵਾਲ਼-ਰੂਪ ਨਾੜਾਂ, ਜੋ ਲਹੂ ਅਤੇ ਪੁਲੰਦਿਆਂ ਵਿਚਕਾਰ ਪਾਣੀ ਅਤੇ ਰਸਾਇਣਾਂ ਦਾ ਅਸਲ ਵਟਾਂਦਰਾ ਕਰਾਉਂਦੀਆਂ ਹਨ; ਅਤੇ ਸ਼ਿਰਾਵਾਂ ਜਾਂ ਨਾੜਾਂ, ਜੋ ਲਹੂ ਨੂੰ ਵਾਲ਼-ਰੂਪ ਨਾੜਾਂ ਤੋਂ ਵਾਪਸ ਦਿਲ ਵੱਲ ਲਿਜਾਂਦੀਆਂ ਹਨ।
ਲਹੂ ਨਾੜ | |
---|---|
ਜਾਣਕਾਰੀ | |
ਪਛਾਣਕਰਤਾ | |
ਲਾਤੀਨੀ | vas sanguineum |
MeSH | D001808 |
TA98 | A12.0.00.001 |
TA2 | 3895 |
FMA | 63183 |
ਸਰੀਰਿਕ ਸ਼ਬਦਾਵਲੀ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਲਹੂ ਨਾੜ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.