ਰੁਬਾਈ

ਰੁਬਾਈ (ਉਰਦੂ, ਫ਼ਾਰਸੀ, ਅਰਬੀ :رباعی) ਇੱਕ ਫ਼ਾਰਸੀ ਕਾਵਿ-ਰੂਪ ਹੈ। ਰੁਬਾਈ ਸ਼ਬਦ ਦਾ ਧਾਤੂ ਅਰਬੀ ਬੋਲੀ ਦਾ ਸ਼ਬਦ 'ਰੁੱਬਾ' ਹੈ, ਜਿਸ ਦਾ ਅਰਥ ਹੈ, ਚਾਰ। ਇਸ ਦੀਆਂ ਚਾਰ ਤੁਕਾਂ ਜਾਂ ਮਿਸਰੇ ਹੁੰਦੇ ਹਨ ਅਤੇ ਚੌਹਾਂ ਦਾ ਕਾਫ਼ੀਆ ਆਪਸ ਵਿੱਚ ਮਿਲਦਾ ਹੈ। ਆਮ ਤੌਰ ’ਤੇ ਪਹਿਲੀ, ਦੂਜੀ ਅਤੇ ਚੌਥੀ ਤੁਕ ਦਾ ਤੁਕਾਂਤ ਮਿਲਦਾ ਹੁੰਦਾ ਹੈ। ਰੁਬਾਈ ਦੀ ਚੌਥੀ ਤੁਕ ਸਭ ਤੋਂ ਅਹਿਮ ਮੰਨੀ ਜਾਂਦੀ ਹੈ। ਇਸ ਦੀ ਪ੍ਰਬੀਨਤਾ ਉੱਪਰ ਸਾਰੀ ਰੁਬਾਈ ਦਾ ਹੁਸਨ, ਅਸਰ ਅਤੇ ਜ਼ੋਰ ਨਿਰਭਰ ਹੁੰਦਾ ਹੈ। ਇਸ ਦਾ ਵਿਸ਼ਾ ਨਿਰਧਾਰਤ ਨਹੀਂ। ਉਰਦੂ ਫਾਰਸੀ ਦੇ ਸ਼ਾਇਰਾਂ ਨੇ ਹਰੇਕ ਕਿਸਮ ਦੇ ਵਿਚਾਰ ਨੂੰ ਇਸ ਵਿੱਚ ਸਮੋਇਆ ਹੈ।

ਰੁਬਾਈ
ਉਮਰ ਖ਼ਯਾਮ ਦੀ ਇੱਕ ਫ਼ਾਰਸੀ ਰੁਬਾਈ ਦਾ ਅਕਸ਼

ਨਮੂਨਾ

ਉਮਰ ਖ਼ਯਾਮ ਦੀ ਇੱਕ ਰੁਬਾਈ ਦਾ ਮੂਲ ਫ਼ਾਰਸੀ ਪਾਠ ਅਤੇ ਪੰਜਾਬੀ ਤਰਜੁਮਾ

ਅਜ਼ ਰਾਹ ਚੁਨਾਰੌ ,ਕਿ ਸਲਾਮਤ ਨ ਕੁਨੰਦ .
ਬਾ ਖਲਕ ਚੁਨਾ ਜ਼ੀ ਕਿ ਕਿਆਮਤ ਨ ਕੁਨੰਦ.
ਦਰ ਮਸਜਿਦ ਗਰ ਰਵੀ ਚੁਨਾਂ ਰੌ ਕਿ ਤੁਰਾ.
ਦਰ ਪੇਸ਼ ਨ ਖਾਨੰਦ ਓ ਇਮਾਮਤ ਨ ਕੁਨੰਦ .

ਉਪਰੋਕਤ ਰੁਬਾਈ ਦਾ ਸ਼ ਸ਼ ਜੋਗੀ ਦਾ ਕੀਤਾ ਪੰਜਾਬੀ ਰੂਪ

ਰਾਹ ਵਿੱਚ ਏਦਾਂ ਤੁਰੀਂ ਕਿ ਤੈਨੂੰ ਕੋਈ ਨਾ ਕਰੇ ਸਲਾਮ
ਵਿਚਰੀਂ ਖ਼ਲਕ ‘ਚ ਏਦਾਂ ਤੈਨੂੰ ਕੋਈ ਨਾ ਮਿਲੇ ਇਨਾਮ
ਤੇ ਜਦ ਤੂੰ ਜਾਏਂ ਮਸੀਤੇ, ਏਦਾਂ ਅੰਦਰ ਵੜੀਂ ਕਿ ਤੇਰਾ
ਕਰਕੇ ਸੁਆਗਤ ਤੈਨੂੰ ਕਿਧਰੇ ਥਾਪ ਨਾ ਦੇਣ ਇਮਾਮ

Tags:

ਅਰਬੀਉਰਦੂਕਾਫ਼ੀਆਫ਼ਾਰਸੀ

🔥 Trending searches on Wiki ਪੰਜਾਬੀ:

ਗੋਇੰਦਵਾਲ ਸਾਹਿਬਪੰਜਾਬੀ ਕੱਪੜੇਸਾਹਿਬਜ਼ਾਦਾ ਅਜੀਤ ਸਿੰਘਕਿਰਿਆਪੰਜਾਬੀ ਵਾਰ ਕਾਵਿ ਦਾ ਇਤਿਹਾਸਵਿਰਾਸਤ-ਏ-ਖ਼ਾਲਸਾਸਮਾਜਵਾਦਨਿਊਜ਼ੀਲੈਂਡਆਂਧਰਾ ਪ੍ਰਦੇਸ਼ਹਰਿਮੰਦਰ ਸਾਹਿਬਭਾਸ਼ਾ ਵਿਗਿਆਨਪੰਜਾਬੀ ਟੀਵੀ ਚੈਨਲਸੱਭਿਆਚਾਰ ਅਤੇ ਸਾਹਿਤਈਸਟ ਇੰਡੀਆ ਕੰਪਨੀਪੰਜਾਬੀ ਧੁਨੀਵਿਉਂਤਗੁਰੂ ਗੋਬਿੰਦ ਸਿੰਘਧੁਨੀ ਵਿਗਿਆਨਪ੍ਰੀਤਮ ਸਿੰਘ ਸਫ਼ੀਰਦਲ ਖ਼ਾਲਸਾ (ਸਿੱਖ ਫੌਜ)ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਦਿਵਾਲੀਗੁਰਬਚਨ ਸਿੰਘਵਿਕੀਸਰੋਤਪੈਰਸ ਅਮਨ ਕਾਨਫਰੰਸ 1919ਵਿਕੀਪੀਡੀਆਜਰਨੈਲ ਸਿੰਘ ਭਿੰਡਰਾਂਵਾਲੇਭਾਰਤ ਵਿੱਚ ਬੁਨਿਆਦੀ ਅਧਿਕਾਰਸਿੰਧੂ ਘਾਟੀ ਸੱਭਿਅਤਾਅੰਮ੍ਰਿਤਪਾਲ ਸਿੰਘ ਖ਼ਾਲਸਾਰਾਗ ਸੋਰਠਿਭਾਰਤ ਦਾ ਰਾਸ਼ਟਰਪਤੀਸ਼ਿਵ ਕੁਮਾਰ ਬਟਾਲਵੀਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਗੁਰਮੁਖੀ ਲਿਪੀਗਿਆਨੀ ਦਿੱਤ ਸਿੰਘਵਰਨਮਾਲਾਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਪਟਿਆਲਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਮੌਲਿਕ ਅਧਿਕਾਰਵਿਅੰਜਨਕਵਿਤਾਫਾਸ਼ੀਵਾਦਅੰਗਰੇਜ਼ੀ ਬੋਲੀਰੋਸ਼ਨੀ ਮੇਲਾਨਿਤਨੇਮਪੂਰਨ ਸਿੰਘਮੀਂਹਸਿਹਤ ਸੰਭਾਲਪੋਲੀਓਸਦਾਮ ਹੁਸੈਨਵੈਦਿਕ ਕਾਲਨੀਲਕਮਲ ਪੁਰੀਪੰਜਾਬੀ ਭੋਜਨ ਸੱਭਿਆਚਾਰਮੌੜਾਂਜਰਮਨੀਨਾਟਕ (ਥੀਏਟਰ)ਯੂਨਾਨਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਪੱਤਰਕਾਰੀਮਹਾਰਾਸ਼ਟਰਗੁਰੂ ਗਰੰਥ ਸਾਹਿਬ ਦੇ ਲੇਖਕਭੱਟਾਂ ਦੇ ਸਵੱਈਏਪਹਿਲੀ ਸੰਸਾਰ ਜੰਗਪੰਜਾਬ ਰਾਜ ਚੋਣ ਕਮਿਸ਼ਨਬੰਗਲਾਦੇਸ਼ਮਲੇਰੀਆਸੋਨਾਸੰਯੁਕਤ ਰਾਜਮੁਹਾਰਨੀਰੋਮਾਂਸਵਾਦੀ ਪੰਜਾਬੀ ਕਵਿਤਾਮਦਰ ਟਰੇਸਾਵਿਸਾਖੀ2022 ਪੰਜਾਬ ਵਿਧਾਨ ਸਭਾ ਚੋਣਾਂਅਨੰਦ ਸਾਹਿਬ🡆 More