ਰਾਜਾ ਈਡੀਪਸ

ਰਾਜਾ ਇਡੀਪਸ (ਅੰਗਰੇਜ਼ੀ:Oedipus the King, ਪੁਰਾਤਨ ਯੂਨਾਨੀ: Οἰδίπους Τύραννος, Oidipous Tyrannos), ਜਿਸ ਦਾ ਲਾਤੀਨੀ ਟਾਈਟਲ ਇਡੀਪਸ ਰੈਕਸ (Oedipus Rex) ਵੀ ਵਿਸ਼ਵ ਪ੍ਰਸਿੱਧ ਹੈ, ਸੋਫੋਕਲੀਜ ਦੀ ਲਿਖੀ ਇੱਕ ਕਲਾਸੀਕਲ ਗ੍ਰੀਕ ਟ੍ਰੈਜਿਡੀ ਹੈ ਅਤੇ ਇਹਦੀ ਪਹਿਲੀ ਪੇਸ਼ਕਾਰੀ ਅੰਦਾਜ਼ਨ 429 ਈਪੂ ਵਿੱਚ ਦਿੱਤੀ ਗਈ ਸੀ। ਇਹ ਸੋਫੋਕਲੀਜ ਦੀ ਥੀਬਨ ਨਾਟਕ ਤ੍ਰੈਲੜੀ ਵਿੱਚ ਦੂਜਾ ਸੀ। ਵੈਸੇ ਅੰਦਰਲੀ ਤਰਤੀਬ ਅਨੁਸਾਰ ਇਹ ਪਹਿਲਾ ਹੈ। ਇਸ ਮਗਰੋਂ ਕ੍ਰਮਵਾਰ ਇਡੀਪਸ ਕਲੋਨਸ ਵਿੱਚ ਅਤੇ ਅੰਤੀਗੋਨ ਹਨ। ਰਾਜਾ ਇਡੀਪਸ ਇਸ ਨਾਟਕ ਦੇ ਨਾਇਕ ਇਡੀਪਸ ਦੀ ਕਹਾਣੀ ਹੈ, ਜੋ ਥੀਬਜ ਦਾ ਰਾਜਾ ਬਣਿਆ ਅਤੇ ਜਿਸਦੀ ਕਿਸਮਤ ਵਿੱਚ ਆਪਣੇ ਪਿਤਾ ਅਤੇ ਮਾਂ ਦਾ ਕਤਲ ਕਰਨਾ ਲਿਖਿਆ ਸੀ। ਇਹ ਨਾਟਕ ਕਲਾਸੀਕਲ ਟ੍ਰੈਜਿਡੀ ਦੀ ਉਦਾਹਰਨ ਹੈ। ਖਾਸ ਕਰ ਇਸ ਪੱਖੋਂ ਕਿ ਇਕੱਲੀ ਕਿਸਮਤ ਨਹੀਂ ਨਾਇਕ ਦੀਆਂ ਆਪਣੀਆਂ ਕਮੀਆਂ ਵੀ ਨਾਇਕ ਦੀ ਬਰਬਾਦੀ ਵਿੱਚ ਅਤੇ ਉਸਨੂੰ ਟ੍ਰੈਜਿਕ ਨਾਇਕ ਬਣਾਉਣ ਵਿੱਚ ਭਿਆਲ ਹਨ। ਸਦੀਆਂ ਤੋਂ ਰਾਜਾ ਇਡੀਪਸ ਨੂੰ ਬੇਨਜੀਰ ਗ੍ਰੀਕ ਟ੍ਰੈਜਿਡੀ ਸਮਝਿਆ ਜਾਂਦਾ ਹੈ।

ਰਾਜਾ ਇਡੀਪਸ
ਰਾਜਾ ਈਡੀਪਸ
ਰਾਜਾ ਇਡੀਪਸ ਦੀ ਇੱਕ ਡਚ ਪ੍ਰੋਡਕਸ਼ਨ, ਅੰਦਾਜ਼ਨ 1896
ਲੇਖਕਸੋਫੋਕਲੀਜ
ਕੋਰਸਥੀਬਨ ਦੇ ਸਿਆਣੇ ਵਡਾਰੂ
ਪਾਤਰ
  • ਇਡੀਪਸ
  • ਪਾਦਰੀ
  • ਕਰੀਓਨ
  • ਟ੍ਰੇਸਿਆਸ
  • ਜੋਕਾਸਟਾ
  • ਸੰਦੇਸ਼-ਵਾਹਕ
  • ਚਰਵਾਹਾ
  • ਦੂਸਰਾ ਸੰਦੇਸ਼-ਵਾਹਕ
ਮੂਕਇਡੀਪਸ ਦੀਆਂ ਧੀਆਂ (ਅੰਤੀਗੋਨ ਅਤੇ ਇਸਮੀਨ)
ਪ੍ਰੀਮੀਅਰ ਦੀ ਤਾਰੀਖਅੰਦਾਜ਼ਨ 429 ਈਪੂ
ਪ੍ਰੀਮੀਅਰ ਦੀ ਜਗਾਹਡਾਇਓਨੀਸਸ ਥੀਏਟਰ, ਏਥਨਜ
ਮੂਲ ਭਾਸ਼ਾਕਲਾਸੀਕਲ ਗ੍ਰੀਕ
Seriesਸੋਫੋਕਲੀਜ ਦੇ ਥੀਬਨ ਨਾਟਕ
ਵਿਧਾਟ੍ਰੈਜਿਡੀ
ਸੈੱਟਿੰਗਥੀਬਸ

ਪਿੱਠਭੂਮੀ

ਇਡੀਪਸ ਦੀ ਮਿੱਥ ਦੀ ਸਿਰਜਣਾ ਵਿੱਚ ਬਹੁਤ ਕੁਝ ਨਾਟਕ ਦੇ ਪਹਿਲੇ ਸੀਨ ਤੋਂ ਪਹਿਲਾਂ ਵਾਪਰਦਾ ਹੈ। ਜਵਾਨ ਉਮਰੇ ਲਈਅਸ ਐਲਿਸ ਦੇ ਰਾਜਾ ਪੇਲੋਪਸ ਦਾ ਮਹਿਮਾਨ ਸੀ, ਅਤੇ ਰਾਜੇ ਦੇ ਸਭ ਤੋਂ ਛੋਟੇ ਪੁੱਤਰ, ਚਰਿਸੀਪਸ ਦਾ ਰਥ ਦੌੜ ਸਿਖਾਉਣ ਲਈ ਉਸਤਾਦ ਬਣ ਜਾਂਦਾ ਹੈ। ਉਸ ਨੇ ਚਰਿਸੀਪਸ ਨੂੰ ਅਗਵਾ ਕਰ ਕੇ ਉਸ ਦਾ ਬਲਾਤਕਾਰ ਕਰਦਾ ਹੈ ਅਤੇ ਪਰਾਹੁਣਚਾਰੀ ਦੀ ਪਵਿੱਤਰ ਮਰਿਆਦਾ ਦੀ ਉਲੰਘਣਾ ਕਰਦਾ ਹੈ। ਕੁਝ ਕਥਾ-ਰੂਪਾਂ ਅਨੁਸਾਰ, ਚਰਿਸੀਪਸ ਸ਼ਰਮ ਦਾ ਮਾਰਾ ਆਤਮਘਾਤ ਕਰ ਲੈਂਦਾ ਹੈ। ਇਸ ਕਤਲ ਦੇ ਨਤੀਜਿਆਂ ਨੇ ਲਈਅਸ, ਉਸ ਦੇ ਪੁੱਤਰ ਇਡੀਪਸ ਅਤੇ ਉਸ ਦੀ ਔਲਾਦ ਨੂੰ ਮੁਸੀਬਤਾਂ ਵਿੱਚ ਸੁੱਟ ਦਿੱਤਾ। ਪਰ, ਬਹੁਤੇ ਵਿਦਵਾਨ ਮੰਨਦੇ ਹਨ ਕਿ ਚਰਿਸੀਪਸ ਦੇ ਬਲਾਤਕਾਰ ਦੀ ਘਟਨਾ ਇਸ ਮਿੱਥ ਵਿੱਚ ਮਗਰੋਂ ਜੋੜੀ ਗਈ।

ਹਵਾਲੇ

Tags:

ਅੰਗਰੇਜ਼ੀਇਡੀਪਸਕਲਾਸੀਕਲ ਗ੍ਰੀਕਟ੍ਰੈਜਿਡੀਪੁਰਾਤਨ ਯੂਨਾਨੀਲਾਤੀਨੀਸੋਫੋਕਲੀਜ

🔥 Trending searches on Wiki ਪੰਜਾਬੀ:

ਜਮਹੂਰੀ ਸਮਾਜਵਾਦਨਾਟੋ2015 ਹਿੰਦੂ ਕੁਸ਼ ਭੂਚਾਲਸਤਿਗੁਰੂਪੰਜਾਬੀ ਲੋਕ ਖੇਡਾਂਸੂਰਜਥਾਲੀਉਕਾਈ ਡੈਮ26 ਅਗਸਤਜਗਰਾਵਾਂ ਦਾ ਰੋਸ਼ਨੀ ਮੇਲਾਅੱਲ੍ਹਾ ਯਾਰ ਖ਼ਾਂ ਜੋਗੀਸੰਯੁਕਤ ਰਾਜ ਦਾ ਰਾਸ਼ਟਰਪਤੀ9 ਅਗਸਤਸੀ. ਕੇ. ਨਾਇਡੂਪੰਜਾਬ, ਭਾਰਤਕੈਥੋਲਿਕ ਗਿਰਜਾਘਰ੧੯੨੬ਕੰਪਿਊਟਰਪੁਨਾਤਿਲ ਕੁੰਣਾਬਦੁੱਲਾ20 ਜੁਲਾਈਕਿਰਿਆਸੂਫ਼ੀ ਕਾਵਿ ਦਾ ਇਤਿਹਾਸਵਿਕਾਸਵਾਦਆਇਡਾਹੋਓਕਲੈਂਡ, ਕੈਲੀਫੋਰਨੀਆਟਿਊਬਵੈੱਲਔਕਾਮ ਦਾ ਉਸਤਰਾਗੱਤਕਾਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀ1989 ਦੇ ਇਨਕਲਾਬਚੰਡੀਗੜ੍ਹਅਟਾਬਾਦ ਝੀਲਪਹਿਲੀ ਸੰਸਾਰ ਜੰਗਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਭਗਤ ਰਵਿਦਾਸਪੂਰਨ ਭਗਤਜੈਨੀ ਹਾਨਓਪਨਹਾਈਮਰ (ਫ਼ਿਲਮ)ਅਫ਼ੀਮਤੰਗ ਰਾਜਵੰਸ਼1923ਮੈਰੀ ਕਿਊਰੀਕਵਿਤਾਪੰਜਾਬੀ ਲੋਕ ਬੋਲੀਆਂਕਰਭਾਰਤ ਦਾ ਰਾਸ਼ਟਰਪਤੀਲੋਕ ਸਾਹਿਤ28 ਅਕਤੂਬਰਕਿਲ੍ਹਾ ਰਾਏਪੁਰ ਦੀਆਂ ਖੇਡਾਂਸੰਯੁਕਤ ਰਾਜਚੈਸਟਰ ਐਲਨ ਆਰਥਰਬਿੱਗ ਬੌਸ (ਸੀਜ਼ਨ 10)ਮਾਈਕਲ ਜੈਕਸਨਜਰਮਨੀਲੁਧਿਆਣਾ (ਲੋਕ ਸਭਾ ਚੋਣ-ਹਲਕਾ)ਲੋਕਧਾਰਾਤਖ਼ਤ ਸ੍ਰੀ ਹਜ਼ੂਰ ਸਾਹਿਬਕਵਿ ਦੇ ਲੱਛਣ ਤੇ ਸਰੂਪਮੈਕਸੀਕੋ ਸ਼ਹਿਰਪੰਜਾਬੀ ਬੁਝਾਰਤਾਂਖੇਤੀਬਾੜੀਬਰਮੀ ਭਾਸ਼ਾਹਰਿਮੰਦਰ ਸਾਹਿਬਮਿਆ ਖ਼ਲੀਫ਼ਾਯੂਰਪੀ ਸੰਘਪੰਜਾਬੀ ਭੋਜਨ ਸੱਭਿਆਚਾਰਸ਼ਬਦ-ਜੋੜਵਿਕੀਪੀਡੀਆਪੰਜ ਤਖ਼ਤ ਸਾਹਿਬਾਨਸੁਖਮਨੀ ਸਾਹਿਬਡਾ. ਹਰਸ਼ਿੰਦਰ ਕੌਰਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬੀ ਸਾਹਿਤ🡆 More